Faridkot Boy: ਪੇਪਰ ਦੇਣ ਲਈ ਮੁੰਡਾ ਬਣ ਗਿਆ ਕੁੜੀ, ਪਾ ਲਈ ਸਲਵਾਰ ਕਮੀਜ਼ ਲਗਾ ਲਈ ਬਿੰਦੀ ਲਿਪਸਟਿਕ, ਫਿਰ ਵੀ ਫੜਿਆ ਗਿਆ

Paramedical Exam Faridkot: ਇਹ ਗ੍ਰੈਜੂਏਟ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਹਾ ਸੀ। ਉਸ ਨੇ ਨਕਲੀ ਲੰਬੇ ਵਾਲ, ਸਲਵਾਰ-ਸੂਟ ਅਤੇ ਬਿੰਦੀ-ਲਿਪਸਟਿਕ ਵੀ ਲਾਈ ਹੋਈ ਸੀ। ਲੜਕੀ ਦੇ ਭੇਸ 'ਚ ਆਏ ਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ

Paramedical Exam Faridkot: ਫਰੀਦਕੋਟ 'ਚ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਚੱਲ ਰਹੇ ਪੇਪਰ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਜੋ ਕੁੜੀ ਬਣ ਕੇ ਪੇਪਰ ਦੇਣ ਆਇਆ ਹੋਇਟਾ ਸੀ। ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੈਰਾ ਮੇਡੀਕਲ ਅਹੁਦੇ ਦੀ ਭਰਤੀ ਲਈ

Related Articles