ਪੜਚੋਲ ਕਰੋ
(Source: ECI/ABP News)
Sangrur News: ਗੈਸ ਸਿਲਿੰਡਰਾਂ ਦਾ ਭਰਿਆ ਟੈਂਪੂ ਭਾਖੜਾ ਨਹਿਰ ਵਿੱਚ ਡਿੱਗਿਆ, ਡਰਾਈਵਰ ਦੀ ਭਾਲ
![Sangrur News: ਗੈਸ ਸਿਲਿੰਡਰਾਂ ਦਾ ਭਰਿਆ ਟੈਂਪੂ ਭਾਖੜਾ ਨਹਿਰ ਵਿੱਚ ਡਿੱਗਿਆ, ਡਰਾਈਵਰ ਦੀ ਭਾਲ Tempo full of gas cylinders fell into Bhakra canal search for driver Sangrur News: ਗੈਸ ਸਿਲਿੰਡਰਾਂ ਦਾ ਭਰਿਆ ਟੈਂਪੂ ਭਾਖੜਾ ਨਹਿਰ ਵਿੱਚ ਡਿੱਗਿਆ, ਡਰਾਈਵਰ ਦੀ ਭਾਲ](https://feeds.abplive.com/onecms/images/uploaded-images/2023/03/27/f61feb8ce31d13b064d2d474715739261679912473177219_original.jpg?impolicy=abp_cdn&imwidth=1200&height=675)
Sangrur News: ਗੈਸ ਸਿਲਿੰਡਰਾਂ ਦਾ ਭਰਿਆ ਟੈਂਪੂ ਭਾਖੜਾ ਨਹਿਰ ਵਿੱਚ ਡਿੱਗਿਆ, ਡਰਾਈਵਰ ਦੀ ਭਾਲ
ਸੰਗਰੂਰ ਦੇ ਪਾਤੜਾਂ ਨਜ਼ਦੀਕ ਗੈਸ ਸਿਲਿੰਡਰਾਂ ਦਾ ਭਰਿਆ ਟੈਂਪੂ ਭਾਖੜਾ ਨਹਿਰ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।ਇਹ ਘਟਨਾ ਕੱਲ ਸ਼ਾਮ 5 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਸਤਰਾਣਾ ਕੋਲ ਗੈਸ ਸਪਲਾਈ ਲੈ ਕੇ ਜਾ ਰਿਹਾ ਟੈਂਪੂ ਭਾਖੜਾ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਨਹਿਰ ਵਿੱਚ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)