ਪੜਚੋਲ ਕਰੋ

ਕੁਝ ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਕੀਤੀ ਸੀ ਖੁਦਕੁਸ਼ੀ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਲਿਆ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਲਿਆ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੁਸ਼ਾਂਤ ਸਿੰਘ ਰਾਜਪੂਤ ਨੇ ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਵਿੱਚ ਧੋਨੀ ਦੀ ਭੂਮਿਕਾ ਨਿਭਾਈ ਸੀ। ਸੁਸ਼ਾਂਤ ਨੇ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ''ਛਿਛੋਰੇ'' ‘ਚ ਉਸ ਦੀ ਅਦਾਕਾਰੀ ਦੀ ਦਰਸ਼ਕਾਂ ਨੇ ਖੂਬ ਤਾਰੀਫ ਦਿੱਤੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ ਕੁਝ ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਕਰ ਲਈ ਸੀ ਖੁਦਕੁਸ਼ੀ: ਕੁਝ ਦਿਨ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਨੇ ਮੁੰਬਈ ਦੇ ਮਲਾਦ ਦੇ ਮਾਲਵਾਨੀ ਖੇਤਰ ਵਿੱਚ ਇੱਕ ਇਮਾਰਤ ਦੀ 14ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਦਿਸ਼ਾ ਸਲਿਆਨ ਨੇ ਮਾਲਵਾਨੀ ਦੇ ਜਨ ਕਲਿਆਣ ਨਗਰ ਵਿੱਚ ਇਮਾਰਤ ਦੇ ਫਲੈਟ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜੋ ਉਸ ਦੇ ਮੰਗੇਤਰ ਅਦਾਕਾਰ ਤੇ ਮਾਡਲ ਰੋਹਨ ਰਾਏ ਦਾ ਘਰ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Ranjit Kaur Bhabhi: ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Famous Singer Health: ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ-
ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ- "ਮੇਰੀਆਂ ਨਸਾਂ ’ਤੇ..."
Mouni Roy Reveals: ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ
ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ
ਦਿਲ ਦੇ ਮਰੀਜ਼ਾਂ ਨੂੰ ਰੋਜ਼ ਨਾਸ਼ਤੇ 'ਚ ਕੀ ਖਾਣਾ ਚਾਹੀਦਾ, ਇੱਥੇ ਦੇਖ ਲਓ ਪੂਰੇ ਹਫਤੇ ਦਾ Diet Plan; ਕਦੇ ਨਹੀਂ ਵਿਗੜੇਗੀ ਸਿਹਤ
ਦਿਲ ਦੇ ਮਰੀਜ਼ਾਂ ਨੂੰ ਰੋਜ਼ ਨਾਸ਼ਤੇ 'ਚ ਕੀ ਖਾਣਾ ਚਾਹੀਦਾ, ਇੱਥੇ ਦੇਖ ਲਓ ਪੂਰੇ ਹਫਤੇ ਦਾ Diet Plan; ਕਦੇ ਨਹੀਂ ਵਿਗੜੇਗੀ ਸਿਹਤ
ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...
ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੂਨ 2026
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
Embed widget