ਪੜਚੋਲ ਕਰੋ
Advertisement
ਹੁਣ ਐਂਜਲੀਨਾ ਜੌਲੀ ਬਣੇਗੀ ਐਸ਼ਵਰੀਆ ਰਾਏ
ਇਨ੍ਹਾਂ ਦਿਨੀਂ ਬਾਲੀਵੁੱਡ ਸਿਤਾਰੇ ਹਾਲੀਵੁੱਡ ਫ਼ਿਲਮਾਂ ਦੇ ਹਿੰਦੀ ਵਰਜ਼ਨ ‘ਚ ਆਪਣੀ ਆਵਾਜ਼ ਦੇ ਰਹੇ ਹਨ। ਹੁਣ ਇਨ੍ਹਾਂ ਸਭ ਤੋਂ ਬਾਅਦ ਸਾਬਕਾ ਮਿਸ ਵਰਲਡ ਐਸ਼ਵਰੀਆ ਰਾਏ ਬੱਚਨ ਵੀ ਇਸ ਲਿਸਟ ‘ਚ ਸ਼ਾਮਲ ਹੋ ਗਈ ਹੈ।
ਮੁੰਬਈ: ਇਨ੍ਹਾਂ ਦਿਨੀਂ ਬਾਲੀਵੁੱਡ ਸਿਤਾਰੇ ਹਾਲੀਵੁੱਡ ਫ਼ਿਲਮਾਂ ਦੇ ਹਿੰਦੀ ਵਰਜ਼ਨ ‘ਚ ਆਪਣੀ ਆਵਾਜ਼ ਦੇ ਰਹੇ ਹਨ। ਹੁਣ ਇਨ੍ਹਾਂ ਸਭ ਤੋਂ ਬਾਅਦ ਸਾਬਕਾ ਮਿਸ ਵਰਲਡ ਐਸ਼ਵਰੀਆ ਰਾਏ ਬੱਚਨ ਵੀ ਇਸ ਲਿਸਟ ‘ਚ ਸ਼ਾਮਲ ਹੋ ਗਈ ਹੈ। ਐਸ਼ਵਰੀਆ ਰਾਏ ਬੱਚਨ ਹਾਲੀਵੁੱਡ ਫ਼ਿਲਮ ‘ਮੇਲਫਿਸੇਂਟ: ਮਿਸਟ੍ਰੈਸ ਆਫ਼ ਈਵਲ’ ਦੇ ਹਿੰਦੀ ਵਰਜਨ ‘ਚ ਐਕਟਰਸ ਏਂਜਲੀਨਾ ਜੌਲੀ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਵੇਗੀ।
ਫ਼ਿਲਮ ‘ਚ ਏਂਜਲੀਨਾ ਜੌਲੀ ਨੇ ਇੱਕ ਚੁੜੈਲ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਪਹਿਲਾ ਪਾਰਟ ਕਾਪੀ ਹਿੱਟ ਰਿਹਾ ਸੀ। ਹੁਣ ਫ਼ਿਲਮ ਦੇ ਸੈਕੰਡ ਪਾਰਟ ਨਾਲ ਮੇਕਰਸ ਤਹਿਲਕਾ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਫ਼ਿਲਮ ਦਾ ਇੰਗਲੀਸ਼ ਟ੍ਰੈਲਰ ਇਸੇ ਸਾਲ ਜੁਲਾਈ ‘ਚ ਆਇਆ ਸੀ। ਜਿਸ ਨੂੰ ਡੇਢ ਕਰੋੜ ਤੋਂ ਜ਼ਿਆਦਾ ਵਿਊਜ਼ ਮਿਲੇ ਸੀ। ਫੈਨਸ ਨੂੰ ਅਜੇ ਇਸ ਦੇ ਹਿੰਦੀ ਟ੍ਰੇਲਰ ਦਾ ਇੰਤਜ਼ਾਰ ਕਰਨਾ ਪਵੇਗਾ। ਵਾਲਟ ਡਿਜ਼ਨੀ ਬੈਨਰ ਹੇਠ ਬਣੀ ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਇਸ ਦਾ ਹਿੰਦੀ ਵਰਜਨ ਵੀ ਇਸੇ ਦੇ ਨਾਲ ਹੀ ਰਿਲੀਜ਼ ਕੀਤਾ ਜਾਵੇਗਾ।IT'S OFFICIAL... Aishwarya Rai Bachchan joins the #Disney Universe... Lends her voice for Angelina Jolie’s character in *Hindi* version of #Maleficent: #MistressOfEvil... 18 Oct 2019 release in #English and #Hindi.
— taran adarsh (@taran_adarsh) October 1, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਕਾਰੋਬਾਰ
ਪੰਜਾਬ
Advertisement