ਪੜਚੋਲ ਕਰੋ

JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ

JIO Recharge Benefits : ਟੈਲੀਕਾਮ ਕੰਪਨੀਆਂ ਆਪਣੇ ਰੀਚਾਰਜ ਪਲਾਨਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ ਅਤੇ ਕੰਪਲੀਟ ਰੀਚਾਰਜ ਪੈਕ ਲਈ 300 ਰੁਪਏ ਤੋਂ ਵੱਧ ਖਰਚ ਕਰਨੇ ਪੈ ਰਹੇ ਹਨ। ਹਰ ਮਹੀਨੇ 1.5GB ਡੇਲੀ

JIO Prime Recharge

1/6
ਟੈਲੀਕਾਮ ਕੰਪਨੀਆਂ ਆਪਣੇ ਰੀਚਾਰਜ ਪਲਾਨਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ ਅਤੇ ਕੰਪਲੀਟ ਰੀਚਾਰਜ ਪੈਕ ਲਈ 300 ਰੁਪਏ ਤੋਂ ਵੱਧ ਖਰਚ ਕਰਨੇ ਪੈ ਰਹੇ ਹਨ। ਹਰ ਮਹੀਨੇ 1.5GB ਡੇਲੀ ਡਾਟਾ ਵਾਲੇ ਪਲਾਨ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈ ਰਹੇ ਹਨ।

2/6
ਅਜਿਹੇ ਸਮੇਂ ਵਿੱਚ Jio ਨੇ ਆਪਣੇ ਯੂਜ਼ਰਜ਼ ਲਈ ਨਵਾਂ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤਾ ਹੈ। ਇਸ ਦੀ ਮਦਦ ਨਾਲ ਸਭ ਤੋਂ ਸਸਤੇ ਕੰਪਲੀਟ ਡਾਟਾ ਪੈਕ ਦੀ ਕੀਮਤ ਨੂੰ ਇੱਕ ਸਾਲ ਤੱਕ ਲੌਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀ ਇਸ ਵਿੱਚ ਕਈ ਹੋਰ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਇਸ ਬਾਰੇ।

3/6
ਰੀਚਾਰਜ ਪੈਕ ਦੀ ਕੀਮਤ ਵਧਣ ਦਾ ਡਰ  ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Airtel ਨੇ ਆਪਣੇ ਰੀਚਾਰਜ ਪਲਾਨਾਂ ਵਿੱਚੋਂ ਸਭ ਤੋਂ ਸਸਤੇ ਕੰਪਲੀਟ ਸਰਵਿਸ ਦੇਣ ਵਾਲੇ ₹249 ਅਤੇ ₹299 ਵਾਲੇ ਡਾਟਾ ਪੈਕ ਬੰਦ ਕਰ ਦਿੱਤੇ ਹਨ। ਹੁਣ ਪਾਪੁਲਰ ਪਲਾਨ ₹349 ਦੀ ਕੀਮਤ ਤੋਂ ਸ਼ੁਰੂ ਹੁੰਦਾ ਹੈ। ਰਿਪੋਰਟ ਮੁਤਾਬਕ, ਹੋਰ ਕੰਪਨੀਆਂ ਵੀ ਆਪਣੇ ਪਲਾਨਾਂ ਦੀਆਂ ਕੀਮਤਾਂ ਵਧਾ ਸਕਦੀਆਂ ਹਨ।

4/6
Jio ਰੱਖੇਗਾ ਆਪਣਾ ਸਭ ਤੋਂ ਸਸਤਾ ਪਲਾਨ  Jio ਨੇ ਸਭ ਤੋਂ ਸਸਤਾ ਪਲਾਨ ਰੱਖਣ ਦਾ ਵਾਅਦਾ ਕੀਤਾ ਹੈ ਪਰ ਇਸ ਕੀਮਤ ਨੂੰ ਲੌਕ ਕਰਨ ਲਈ ਯੂਜ਼ਰ ਨੂੰ Jio Prime Membership ਲੈਣੀ ਹੋਵੇਗੀ, ਜਿਸ ਦੀ ਕੀਮਤ 300 ਰੁਪਏ ਹੈ। ਇਸ ਦੀ ਮਦਦ ਨਾਲ ₹299 ਵਾਲਾ ਰੀਚਾਰਜ ਇੱਕ ਸਾਲ ਤੱਕ ਉਸੇ ਕੀਮਤ ’ਤੇ ਮਿਲੇਗਾ।

5/6
ਜਾਣੋ ਹੋਰ ਫਾਇਦਿਆਂ ਬਾਰੇ  Jio Prime Membership ਵਿੱਚ ਇੱਕ ਸਾਲ ਦੀ ਪ੍ਰਾਈਸ ਲੌਕ ਸਰਵਿਸ ਤੋਂ ਇਲਾਵਾ ਵੀ ਕਈ ਹੋਰ ਫਾਇਦੇ ਮਿਲਦੇ ਹਨ। ਇੱਕ ਵਾਰ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਤੁਸੀਂ ਆਪਣੇ ਰੀਚਾਰਜ ਪਲਾਨ ਦੀ ਕੀਮਤ ਨੂੰ ਇੱਕ ਸਾਲ ਲਈ ਲੌਕ ਕਰ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ₹600 ਦਾ ਕੈਸ਼ਬੈਕ ਵਾਊਚਰ, ਪ੍ਰਾਇਰਟੀ ਕਸਟਮਰ ਸਪੋਰਟ ਅਤੇ Jio ਦੇ ਪ੍ਰੋਡਕਟਸ ਦਾ ਅਰਲੀ ਐਕਸੈੱਸ ਵੀ ਮਿਲੇਗਾ, ਤਾਂ ਜੋ ਨਵੇਂ ਪ੍ਰੋਡਕਟਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਨਾਲ ਹੀ, ਤੁਸੀਂ ਕਿਸੇ ਹੋਰ ਪਲਾਨ ਦਾ ਵੀ ਰੀਚਾਰਜ ਕਰਕੇ ਇਸਤੇਮਾਲ ਕਰ ਸਕਦੇ ਹੋ ਅਤੇ ਤੁਹਾਡਾ ਡਾਟਾ ਪੈਕ ਲੌਕ ਹੀ ਰਹੇਗਾ।

6/6
ਕੀ ਹਰ ਮਹੀਨੇ ਰੀਚਾਰਜ ਕਰਨਾ ਪਵੇਗਾ?  Jio Prime Membership ਲਈ ਤੁਹਾਨੂੰ ਹਰ ਮਹੀਨੇ ਵੱਖਰੇ ਤੌਰ ’ਤੇ ਰੀਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਨੂੰ ਤੁਹਾਨੂੰ ਸਿਰਫ਼ ਇੱਕ ਵਾਰ ਖਰੀਦਣਾ ਹੋਵੇਗਾ। ਇਸ ਤੋਂ ਬਾਅਦ ਇੱਕ ਸਾਲ ਤੱਕ ਤੁਹਾਡਾ ਰੀਚਾਰਜ ਪਲਾਨ ਲੌਕ ਰਹੇਗਾ।

ਹੋਰ ਜਾਣੋ ਤਕਨਾਲੌਜੀ

Advertisement

ਟਾਪ ਹੈਡਲਾਈਨ

Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ

iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ

Airtel Best Plans: ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ

Punjab News: ਪੰਜਾਬ ਸਿਆਸਤ 'ਚ ਚੋਣਾਂ ਤੋਂ ਪਹਿਲਾਂ ਮੱਚੀ ਤਰਥੱਲੀ, ਸੀਨੀਅਰ ਅਕਾਲੀ ਆਗੂ ਦੀਆਂ ਮੁਸ਼ਕਲਾਂ ਵਧੀਆਂ!

Gold Price : ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇੱਕ ਮਹੀਨੇ 'ਚ 5% ਡਿੱਗੀਆਂ ਕੀਮਤਾਂ, ਜਾਣੋ ਹੁਣ ਕਿੰਨਾ ਹੋਇਆ ਸਸਤਾ

Punjab News : ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਮਹਿਲਾ ਦੇ ਪਰਿਵਾਰ ਨੂੰ ਮਿਲਣਗੇ ਲੱਖਾਂ ਰੁਪਏ

Punjab News : ਔਰਤਾਂ ਬਾਰੇ ਵਿਵਾਦਿਤ ਟਿੱਪਣੀ 'ਤੇ ਸਿਕੰਦਰ ਸਿੰਘ ਮਲੂਕਾ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਕੀਤਾ ਤਲਬ

Bonus and Salary Hike : ਮੁਲਾਜ਼ਮਾਂ ਨੂੰ ਡਬਲ ਤੋਹਫ਼ਾ ! ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ

Embed widget