ਪੜਚੋਲ ਕਰੋ
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp
WhatsApp ਦਾ ਇਸਤੇਮਾਲ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਇਲਾਵਾ, ਬਹੁਤ ਸਾਰੀਆਂ ਕੰਪਨੀਆਂ ਅਤੇ ਕਾਰੋਬਾਰ ਗਾਹਕਾਂ ਨਾਲ ਜੁੜਨ, ਆਰਡਰ ਦੀ ਜਾਣਕਾਰੀ ਪ੍ਰਦਾਨ ਕਰਨ ਅਤੇ ਡਿਲੀਵਰੀ ਅਪਡੇਟ ਭੇਜਣ ਲਈ ਵੀ ਕਰਦੇ ਹਨ।
























