ਪੜਚੋਲ ਕਰੋ

ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ ਅਜੇ ਦੇਵਗਨ

ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੇ ਅਜੇ ਦੇਵਗਨ ਇਕ ਫਿਰ ਥ੍ਰਿਲਰ ਡਰਾਮਾ ਫਿਲਮ 'MAYDAY' ਦੇ ਰਾਹੀਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਜਰ ਸਾਬ', 'ਖਾਕੀ' ਤੇ 'ਸਤਿਆਗ੍ਰਹਿ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਇਕੱਠੇ ਕੰਮ ਤੋਂ ਬਾਅਦ ਇਕ ਵਾਰ ਇਹ ਇਹ ਦੋਨੋਂ ਸਿਤਾਰੇ ਤਕਰੀਬਨ 7 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ।

ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੇ ਅਜੇ ਦੇਵਗਨ ਇਕ ਫਿਰ ਥ੍ਰਿਲਰ ਡਰਾਮਾ ਫਿਲਮ 'MAYDAY' ਦੇ ਰਾਹੀਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਜਰ ਸਾਬ', 'ਖਾਕੀ' ਤੇ 'ਸਤਿਆਗ੍ਰਹਿ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਇਕੱਠੇ ਕੰਮ ਤੋਂ ਬਾਅਦ ਇਕ ਵਾਰ ਇਹ ਇਹ ਦੋਨੋਂ ਸਿਤਾਰੇ ਤਕਰੀਬਨ 7 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਵੱਡੀ ਗੱਲ ਇਹ ਵੀ ਹੈ ਕਿ ਫਿਲਮ 'MAYDAY' ਨੂੰ ਡਾਇਰੈਕਟ ਤੇ ਪ੍ਰੋਡਿਊਸ ਅਜੇ ਦੇਵਗਨ ਕਰ ਰਹੇ ਹਨ।
ਇਹ ਪਹਿਲੀ ਵਾਰ ਹੋਵੇਗਾ ਜਦ ਅਜੇ ਦੇਵਗਨ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ। ਇਸ ਫਿਲਮ 'ਚ ਅਜੇ ਦੇਵਗਨ ਇਕ ਪਾਇਲਟ ਦਾ ਕਿਰਦਾਰ ਨਿਭਾਉਣਗੇ ਤੇ ਫਿਲਹਾਲ ਅਮਿਤਾਭ ਬੱਚਨ ਦੇ ਕਿਰਦਾਰ ਦਾ ਖੁਲਾਸਾ ਨਹੀਂ ਕੀਤਾ ਗਿਆ। ਰਿਪੋਰਟਸ ਮੁਤਾਬਕ ਅਜੇ ਦੇਵਗਨ ਆਪਣੀ ਫਿਲਮ 'ਭੁਜ' ਦਾ ਕੰਮ ਪੂਰਾ ਹੋਣ ਤੇ ਅਮਿਤਾਭ ਦੇ ਬਾਕੀ ਪ੍ਰੋਜੈਕਟਸ ਦੇ ਖਤਮ ਹੋਣ ਤੋਂ ਬਾਅਦ ਇਸ ਫਿਲਮ 'ਤੇ ਕੰਮ ਸ਼ੁਰੂ ਕਰਨਗੇ।
ਇਸ ਫਿਲਮ ਦਾ ਸ਼ੂਟ ਦਸੰਬਰ ਦੇ ਮਹੀਨੇ ਤੋਂ ਹੈਦਰਾਬਾਦ 'ਚ ਸ਼ੁਰੂ ਹੋ ਸਕਦਾ ਹੈ। ਅਜੇ ਦੇਵਗਨ ਨੂੰ ਆਖਰੀ ਵਾਰ ਸੁਪਰਹਿੱਟ ਫਿਲਮ 'ਤਾਨਾਹਜ਼ੀ' ਨਾਲ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਜੇ ਦੇਵਗਨ ਦੇ ਕਈ ਹੋਰ ਇੰਨਟਰਸਟਿੰਗ ਪ੍ਰੋਜੈਕਟਸ ਜਿਵੇਂ ਕਿ RRR , ਗੋਲਮਾਲ 5 ਤੇ ਮੈਦਾਨ ਲਾਈਨ ਅਪ ਹਨ। ਦੂਜੇ ਪਾਸੇ ਹਰ ਕੋਈ ਅਮਿਤਾਭ ਬਚਨ ਦੀ ਫਿਲਮ ‘Brahmastra’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਫਿਲਮ 'ਚ ਅਮਿਤਾਭ, ਦੀਪਿਕਾ ਪਾਦੁਕੋਣ ਤੇ ਪ੍ਰਭਾਸ ਸਕਰੀਨ ਸ਼ੇਅਰ ਕਰਨਗੇ।

ਟਾਪ ਹੈਡਲਾਈਨ

Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
Big News: ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
Lightning Strikes IndiGo Aircraft: ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
Embed widget