ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਾਲਾਗੜ੍ਹ ਦੇ ਮਹਾਰਾਜੇ ਨਾਲ ਡਿਨਰ ਕਰਨ ਪਹੁੰਚੀ ਕੰਗਣਾ ਰਣੌਤ, ਵਾਇਰਲ ਹੋਈਆਂ ਸ਼ਾਹੀ ਪਾਰਟੀ ਦੀਆਂ ਤਸਵੀਰਾਂ
![](https://static.abplive.com/wp-content/uploads/sites/5/2020/11/07125406/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/11/07182244/7.jpg?impolicy=abp_cdn&imwidth=720)
2/7
![ਰੰਗੋਲੀ ਨੇ ਫੋਟੋਆਂ ਸਾਂਝੀਆਂ ਕਰਦਿਆਂ ਕਿਹਾ ਕਿ - ਸਾਡੇ ਪਰਿਵਾਰ ਦੇ ਪਿਆਰੇ ਮਿੱਤਰ, ਨਾਲਾਗੜ੍ਹ ਦੇ ਮਹਾਰਾਜਾ ਵਿਜੇਂਦਰ ਸਿੰਘ ਨੇ ਮਨਾਲੀ ਵਿੱਚ ਕੰਗਣਾ ਅਤੇ ਸਾਡੇ ਲਈ ਇੱਕ ਡਿਨਰ ਦਾ ਆਯੋਜਨ ਕੀਤਾ। ਕਿੰਨੀ ਸ਼ਾਨਦਾਰ ਮੇਜ਼ਬਾਨ। ਤੁਹਾਡਾ ਬਹੁਤ ਧੰਨਵਾਦ ਹੈ।](https://static.abplive.com/wp-content/uploads/sites/5/2020/11/07182234/6.jpg?impolicy=abp_cdn&imwidth=720)
ਰੰਗੋਲੀ ਨੇ ਫੋਟੋਆਂ ਸਾਂਝੀਆਂ ਕਰਦਿਆਂ ਕਿਹਾ ਕਿ - ਸਾਡੇ ਪਰਿਵਾਰ ਦੇ ਪਿਆਰੇ ਮਿੱਤਰ, ਨਾਲਾਗੜ੍ਹ ਦੇ ਮਹਾਰਾਜਾ ਵਿਜੇਂਦਰ ਸਿੰਘ ਨੇ ਮਨਾਲੀ ਵਿੱਚ ਕੰਗਣਾ ਅਤੇ ਸਾਡੇ ਲਈ ਇੱਕ ਡਿਨਰ ਦਾ ਆਯੋਜਨ ਕੀਤਾ। ਕਿੰਨੀ ਸ਼ਾਨਦਾਰ ਮੇਜ਼ਬਾਨ। ਤੁਹਾਡਾ ਬਹੁਤ ਧੰਨਵਾਦ ਹੈ।
3/7
![ਹਰ ਕੋਈ ਇਕੱਠੇ ਮਿਲ ਕੇ ਇਸ ਸ਼ਾਹੀ ਪਾਰਟੀ 'ਚ ਇੰਜੁਆਏ ਕਰਦਾ ਦਿਖਾਈ ਦਿੱਤਾ।](https://static.abplive.com/wp-content/uploads/sites/5/2020/11/07182222/5.jpg?impolicy=abp_cdn&imwidth=720)
ਹਰ ਕੋਈ ਇਕੱਠੇ ਮਿਲ ਕੇ ਇਸ ਸ਼ਾਹੀ ਪਾਰਟੀ 'ਚ ਇੰਜੁਆਏ ਕਰਦਾ ਦਿਖਾਈ ਦਿੱਤਾ।
4/7
![ਰੰਗੋਲੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ, ਉਸ 'ਚ ਨਾਲਾਗੜ੍ਹ ਦੇ ਮਹਾਰਾਜੇ ਦਾ ਪਰਿਵਾਰ ਵੀ ਦਿਖਾਈ ਦੇ ਰਿਹਾ ਹੈ।](https://static.abplive.com/wp-content/uploads/sites/5/2020/11/07182212/4.jpg?impolicy=abp_cdn&imwidth=720)
ਰੰਗੋਲੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ, ਉਸ 'ਚ ਨਾਲਾਗੜ੍ਹ ਦੇ ਮਹਾਰਾਜੇ ਦਾ ਪਰਿਵਾਰ ਵੀ ਦਿਖਾਈ ਦੇ ਰਿਹਾ ਹੈ।
5/7
![ਫੋਟੋਆਂ ਕੰਗਣਾ ਦੀ ਭੈਣ ਰੰਗੋਲੀ ਨੇ ਸਭ ਨਾਲ ਸਾਂਝੀਆਂ ਕੀਤੀਆਂ।](https://static.abplive.com/wp-content/uploads/sites/5/2020/11/07182202/3.jpg?impolicy=abp_cdn&imwidth=720)
ਫੋਟੋਆਂ ਕੰਗਣਾ ਦੀ ਭੈਣ ਰੰਗੋਲੀ ਨੇ ਸਭ ਨਾਲ ਸਾਂਝੀਆਂ ਕੀਤੀਆਂ।
6/7
![](https://static.abplive.com/wp-content/uploads/sites/5/2020/11/07182151/2.jpg?impolicy=abp_cdn&imwidth=720)
7/7
![ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇਨ੍ਹੀਂ ਦਿਨੀਂ ਸ਼ਾਹੀ ਡਿਨਰ ਕਾਰਨ ਸੁਰਖੀਆਂ ਵਿੱਚ ਆਈ ਹੈ। ਇਹ ਸ਼ਾਹੀ ਡਿਨਰ ਮਹਾਰਾਜਾ ਨਾਲਾਗੜ੍ਹ ਦੁਆਰਾ ਆਯੋਜਿਤ ਕੀਤਾ ਗਿਆ ਸੀ।](https://static.abplive.com/wp-content/uploads/sites/5/2020/11/07182123/1.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇਨ੍ਹੀਂ ਦਿਨੀਂ ਸ਼ਾਹੀ ਡਿਨਰ ਕਾਰਨ ਸੁਰਖੀਆਂ ਵਿੱਚ ਆਈ ਹੈ। ਇਹ ਸ਼ਾਹੀ ਡਿਨਰ ਮਹਾਰਾਜਾ ਨਾਲਾਗੜ੍ਹ ਦੁਆਰਾ ਆਯੋਜਿਤ ਕੀਤਾ ਗਿਆ ਸੀ।
Published at :
Tags :
Kangana RanautView More
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)