ਪੜਚੋਲ ਕਰੋ

ਨੂਰ ਦਾ ਕਹਿਰ, ਫਿਰ ਗਾਇਕਵਾੜ ਦਾ ਤੂਫਾਨ, CSK ਨੇ 4 ਵਿਕਟਾਂ ਨਾਲ ਜਿੱਤਿਆ ਮੈਚ; ਰਚਿਨ ਰਵਿੰਦਰਾ ਬਣਿਆ ਹੀਰੋ

ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡਿਆਨਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਮੁੰਬਈ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 155 ਰਨ ਬਣਾਏ ਸਨ। ਜਵਾਬ ਵਿੱਚ ਚੇਨਈ ਨੇ 5 ਗੇਂਦਾਂ ਬਾਕੀ ਰਹਿੰਦਿਆਂ

CSK vs MI Full Match Highlights: ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡਿਆਨਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਮੁੰਬਈ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 155 ਰਨ ਬਣਾਏ ਸਨ। ਜਵਾਬ ਵਿੱਚ ਚੇਨਈ ਨੇ 5 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ। ਚੇਨਈ ਲਈ ਰਚਿਨ ਰਵਿੰਦਰ ਅਸਲ ਮੈਚ ਵਿਜੇਤਾ ਰਹੇ, ਜਿਨ੍ਹਾਂ ਨੇ ਨਾਬਾਅਉਟ 65 ਰਨ ਬਣਾਏ। ਚੇਨਈ ਲਈ ਕਪਤਾਨ ਰਿਤੂਰਾਜ ਗਾਇਕਵਾੜ ਨੇ ਵੀ ਤੂਫਾਨੀ ਅੰਦਾਜ਼ ਵਿੱਚ 53 ਰਨ ਜੋੜੇ।

ਮੈਚ ਵਿਜੇਤਾ ਰਚਿਨ ਰਵਿੰਦਰ

ਚੇਨਈ ਸੁਪਰ ਕਿੰਗਜ਼ ਲਈ ਰਚਿਨ ਰਵਿੰਦਰਾ ਅਸਲੀ ਮੈਚ ਵਿਜੇਤਾ ਸਾਬਤ ਹੋਏ। ਉਨ੍ਹਾਂ ਨੇ ਰਾਹੁਲ ਤ੍ਰਿਪਾਠੀ ਨਾਲ ਮਿਲ ਕੇ ਇਨਿੰਗ ਦੀ ਸ਼ੁਰੂਆਤ ਕੀਤੀ ਸੀ, ਜੋ ਸਿਰਫ 2 ਰਨ ਬਣਾਕੇ ਆਊਟ ਹੋ ਗਏ। ਇਸ ਤੋਂ ਬਾਅਦ ਰਚਿਨ ਰਵਿੰਦਰਾ ਨੇ ਕਪਤਾਨ ਰਿਤੂਰਾਜ ਗਾਇਕਵਾੜ ਦੇ ਨਾਲ ਮਿਲ ਕੇ 67 ਰਨ ਦੀ ਬਹੁਤ ਮਹੱਤਵਪੂਰਨ ਸਾਂਝਦਾਰੀ ਬਣਾਈ। ਗਾਇਕਵਾੜ ਨੇ 26 ਗੇਂਦਾਂ 'ਚ 53 ਰਨ ਦੀ ਤੂਫਾਨੀ ਪਾਰੀ ਖੇਡੀ।

ਦੀਪਕ ਹੁੱਡਾ, ਸੈਮ ਕਰਨ ਅਤੇ ਰਵਿੰਦਰ ਜਡੇਜਾ ਵੀ ਆਉਣ ਦੇ ਕੁਝ ਸਮੇਂ ਬਾਅਦ ਵਾਪਸ ਪਵੇਲੀਅਨ ਮੁੜ ਗਏ, ਪਰ ਰਚਿਨ ਰਵਿੰਦਰਾ ਇਕ ਪਾਸੇ ਡਟੇ ਰਹੇ। ਆਖ਼ਰਕਾਰ ਉਨ੍ਹਾਂ ਨੇ ਜ਼ਬਰਦਸਤ ਛੱਕਾ ਲਾ ਕੇ CSK ਦੀ 4 ਵਿਕਟਾਂ ਨਾਲ ਜਿੱਤ ਨੂੰ ਯਕੀਨੀ ਬਣਾਇਆ।

ਸਪਿਨਰਾਂ ਨੇ ਬੁਣਿਆ ਜਾਲ

ਚੇਨਈ ਸੁਪਰ ਕਿੰਗਜ਼ ਵੱਲੋਂ ਖਲੀਲ ਅਹਿਮਦ ਨੇ 3 ਵਿਕਟਾਂ ਲਈਆਂ, ਪਰ ਪੂਰੇ ਮੈਚ ਦੌਰਾਨ ਸਪਿਨਰਾਂ ਨੇ ਆਪਣਾ ਜਾਦੂ ਚਲਾਇਆ। ਚੇਨਈ ਲਈ ਨੂਰ ਅਹਿਮਦ ਨੇ ਕਹਿਰ ਢਾਹਿਆ, ਜਿਨ੍ਹਾਂ ਨੇ ਆਪਣੇ 4 ਓਵਰਾਂ 'ਚ ਸਿਰਫ 18 ਰਨ ਦੇ ਕੇ 4 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸੂਰਯਕੁਮਾਰ ਯਾਦਵ, ਤਿਲਕ ਵਰਮਾ, ਰੌਬਿਨ ਮਿੰਜ ਅਤੇ ਨਮਨ ਧੀਰ ਨੂੰ ਆਊਟ ਕੀਤਾ। ਚੇਨਈ ਵੱਲੋਂ ਰਵਿਚੰਦਰਨ ਅਸ਼ਵਿਨ ਨੇ ਵੀ 1 ਵਿਕਟ ਲਈ।

ਦੂਜੇ ਪਾਸੇ ਜੇ ਮੁੰਬਈ ਇੰਡਿਆਨਜ਼ ਦੀ ਗੱਲ ਕਰੀਏ, ਤਾਂ ਡੈਬਿਊ ਕਰਨ ਵਾਲੇ ਚਾਇਨਾਮੈਨ ਗੇਂਦਬਾਜ਼ ਵਿਗਨੇਸ਼ ਪੁਥੁਰ ਨੇ ਵੀ ਕਾਫੀ ਚਰਚਾ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਪਹਿਲੇ ਹੀ IPL ਮੈਚ ਵਿੱਚ 4 ਓਵਰਾਂ ਵਿੱਚ 32 ਰਨ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਲਈ ਸਭ ਤੋਂ ਵੱਡਾ ਸ਼ਿਕਾਰ CSK ਦੇ ਕਪਤਾਨ ਰਿਤੂਰਾਜ ਗਾਇਕਵਾੜ ਬਣੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਮਾਨ ਦੀ ਰਿਹਾਇਸ਼ ਅੱਗੇ ਪੁਲਿਸ ਨੇ ਕੀਤੀ ਬੇਰੁਜ਼ਗਾਰਾਂ ਨਾਲ ਖਿੱਚ-ਧੂਹ, ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕਰ ਰਹੇ ਸੀ ਪ੍ਰਦਰਸ਼ਨ
CM ਮਾਨ ਦੀ ਰਿਹਾਇਸ਼ ਅੱਗੇ ਪੁਲਿਸ ਨੇ ਕੀਤੀ ਬੇਰੁਜ਼ਗਾਰਾਂ ਨਾਲ ਖਿੱਚ-ਧੂਹ, ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕਰ ਰਹੇ ਸੀ ਪ੍ਰਦਰਸ਼ਨ
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Punjab News: ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Advertisement
ABP Premium

ਵੀਡੀਓਜ਼

ਜੇਲ ਚ ਬੰਦ ਕਿਸਾਨਾਂ ਦਾ ਕੀ ਹੈ ਹਾਲJarnail Singh Bhindrawale| ਜਰਨੈਲ ਸਿੰਘ ਭਿੰਡਰਾਵਾਲਾ ਦੀ ਰੀਸ ਕਰਨਾ ਮਾੜੀ ਗੱਲ ਨਹੀਂ |Banta Singh|Amit Shah|ਜੇਲ੍ਹ 'ਚ ਬੰਦ ਕਿਸਾਨਾਂ ਦਾ ਕੀ ਹੈ ਹਾਲ, ਕੀ ਡੱਲੇਵਾਲ ਦਾ ਮਰਨ ਵਰਤ ਜਾਰੀ ?ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਦੀ ਰਿਹਾਇਸ਼ ਅੱਗੇ ਪੁਲਿਸ ਨੇ ਕੀਤੀ ਬੇਰੁਜ਼ਗਾਰਾਂ ਨਾਲ ਖਿੱਚ-ਧੂਹ, ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕਰ ਰਹੇ ਸੀ ਪ੍ਰਦਰਸ਼ਨ
CM ਮਾਨ ਦੀ ਰਿਹਾਇਸ਼ ਅੱਗੇ ਪੁਲਿਸ ਨੇ ਕੀਤੀ ਬੇਰੁਜ਼ਗਾਰਾਂ ਨਾਲ ਖਿੱਚ-ਧੂਹ, ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕਰ ਰਹੇ ਸੀ ਪ੍ਰਦਰਸ਼ਨ
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Punjab News: ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Punjab Weather: ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
Punjab News: ਪੰਜਾਬ ਦੇ ਇਸ ਸ਼ਹਿਰ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ ?
ਪੰਜਾਬ ਦੇ ਇਸ ਸ਼ਹਿਰ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ ?
Punjab News: HRTC ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ...
Punjab News: HRTC ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ...
Embed widget