ਪੜਚੋਲ ਕਰੋ
ਹਾਈ ਕੋਲੈਸਟ੍ਰੋਲ ਦੇ ਮਰੀਜ਼ ਡਾਈਟ 'ਚ ਸ਼ਾਮਿਲ ਕਰਨ ਇਹ ਫਲ, ਮਿਲਣਗੇ ਕਈ ਫਾਇਦੇ
ਕੋਲੈਸਟ੍ਰੋਲ ਇਕ ਮੋਮ ਵਰਗਾ ਤਰਲ ਪਦਾਰਥ ਹੁੰਦਾ ਹੈ, ਜੋ ਹਰ ਇਕ ਦੇ ਸਰੀਰ 'ਚ ਮੌਜੂਦ ਹੁੰਦਾ ਹੈ। ਕੋਲੈਸਟ੍ਰੋਲ ਦੀ 2 ਕਿਸਮਾਂ ਹੁੰਦੀਆਂ ਹਨ। ਇੱਕ ਕਿਸਮ ਦਾ ਹੋਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਦੂਜੀ ਜੇ ਵੱਧ ਜਾਵੇ ਤਾਂ ਇਹ ਗੰਭੀਰ
( Image Source : Freepik )
1/8

ਕੋਲੈਸਟ੍ਰੋਲ ਇਕ ਮੋਮ ਵਰਗਾ ਤਰਲ ਪਦਾਰਥ ਹੁੰਦਾ ਹੈ, ਜੋ ਹਰ ਇਕ ਦੇ ਸਰੀਰ ਵਿੱਚ ਮੌਜੂਦ ਹੁੰਦਾ ਹੈ। ਕੋਲੈਸਟ੍ਰੋਲ ਦੀ ਦੋ ਕਿਸਮਾਂ ਹੁੰਦੀਆਂ ਹਨ। ਇੱਕ ਕਿਸਮ ਦਾ ਹੋਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਦੂਜੀ ਜੇ ਵੱਧ ਜਾਵੇ ਤਾਂ ਇਹ ਗੰਭੀਰ ਬਿਮਾਰੀਆਂ ਦਾ ਕਾਰਣ ਬਣ ਸਕਦੀ ਹੈ। ਇਨ੍ਹਾਂ ਵਿੱਚ ਸਭ ਤੋਂ ਆਮ ਬਿਮਾਰੀ ਦਿਲ ਦੀ ਬਿਮਾਰੀ ਹੁੰਦੀ ਹੈ।
2/8

ਕੋਲੈਸਟ੍ਰੋਲ ਦਾ ਘੱਟ ਜਾਂ ਵੱਧ ਹੋਣਾ ਸਿਹਤ ਲਈ ਠੀਕ ਨਹੀਂ ਹੁੰਦਾ, ਪਰ ਇਸਨੂੰ ਕਾਬੂ ਵਿੱਚ ਰੱਖਣ ਲਈ ਆਪਣੀ ਜ਼ਿੰਦਗੀ ਦੀ ਰੁਟੀਨ ਨੂੰ ਠੀਕ ਰੱਖਣਾ ਲਾਜ਼ਮੀ ਹੈ। ਕੋਲੈਸਟ੍ਰੋਲ ਨੂੰ ਠੀਕ ਰੱਖਣ ਲਈ ਤੁਹਾਨੂੰ ਐਵੋਕਾਡੋ (Avocado) ਦਾ ਸੇਵਨ ਕਰਨਾ ਚਾਹੀਦਾ ਹੈ।
Published at : 23 Mar 2025 03:24 PM (IST)
ਹੋਰ ਵੇਖੋ





















