ਪੜਚੋਲ ਕਰੋ

Sholay: 'ਸ਼ੋਲੇ' 'ਚ ਡਾਕੂ ਗੱਬਰ ਦੇ ਰੋਲ ਲਈ ਅਮਜਦ ਖਾਨ ਨਹੀਂ ਸੀ ਪਹਿਲੀ ਪਸੰਦ, ਇਹ ਐਕਟਰ ਸੀ ਪਹਿਲੀ ਪਸੰਦ

ਜੇਕਰ ਅਸੀਂ ਬਾਲੀਵੁੱਡ ਦੀਆਂ ਸਭ ਤੋਂ ਸ਼ਾਨਦਾਰ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਫਿਲਮ 'ਸ਼ੋਲੇ' ਦਾ ਨਾਮ ਜ਼ਰੂਰ ਸ਼ਾਮਲ ਹੋਵੇਗਾ। ਇਸ ਫਿਲਮ 'ਚ ਗੱਬਰ ਸਿੰਘ ਦੇ ਕਿਰਦਾਰ ਨੇ ਇੰਡਸਟਰੀ 'ਚ ਖਲਨਾਇਕ ਦੇ ਕਿਰਦਾਰ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ।

Sholay Gabbar Role: ਜੇਕਰ ਬਾਲੀਵੁੱਡ ਦੀਆਂ ਬਿਹਤਰੀਨ ਫਿਲਮਾਂ ਦੀ ਗੱਲ ਕਰੀਏ ਤਾਂ ਇਸ 'ਚ ਨਿਰਦੇਸ਼ਕ ਰਮੇਸ਼ ਸਿੱਪੀ ਦੀ ਫਿਲਮ 'ਸ਼ੋਲੇ' ਦਾ ਨਾਂ ਜ਼ਰੂਰ ਆਵੇਗਾ। ਇੱਕ ਅਜਿਹੀ ਫ਼ਿਲਮ ਜਿਸ ਨੇ ਹਿੰਦੀ ਸਿਨੇਮਾ ਦੀ ਕਿਸਮਤ ਰਾਤੋ-ਰਾਤ ਬਦਲ ਦਿੱਤੀ। ਖਾਸ ਕਰਕੇ 'ਸ਼ੋਲੇ' 'ਚ ਡਾਕੂ ਗੱਬਰ ਸਿੰਘ ਦੇ ਕਿਰਦਾਰ ਨੇ ਦਰਸ਼ਕਾਂ 'ਤੇ ਖਾਸ ਛਾਪ ਛੱਡੀ ਸੀ। ਮਰਹੂਮ ਅਭਿਨੇਤਾ ਅਮਜਦ ਖਾਨ ਨੇ ਗੱਬਰ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਇਆ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਜਦ ਤੋਂ ਪਹਿਲਾਂ ਫਿਲਮ 'ਸ਼ੋਲੇ' 'ਚ ਗੱਬਰ ਦਾ ਕਿਰਦਾਰ ਕਿਸੇ ਹੋਰ ਅਦਾਕਾਰ ਨੂੰ ਆਫਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪਰਿਣੀਤੀ ਦੀ ਜਾਇਦਾਦ 60 ਕਰੋੜ, ਰਾਘਵ ਸਿਰਫ 50 ਲੱਖ ਦੇ ਮਾਲਕ, ਕੌਣ ਕਹਿੰਦਾ ਕਿ ਕੁੜੀਆਂ ਪੈਸਾ ਦੇਖ ਵਿਆਹ ਕਰਦੀਆਂ

ਇਸ ਅਦਾਕਾਰ ਨੂੰ ਮਿਲਿਆ ਗੱਬਰ ਦਾ ਆਫਰ
ਹਿੰਦੀ ਸਿਨੇਮਾ ਦੇ ਮਸ਼ਹੂਰ ਫਿਲਮ ਲੇਖਕ ਜਾਵੇਦ ਅਖਤਰ ਅਤੇ ਸਲੀਮ ਖਾਨ ਨੇ ਫਿਲਮ 'ਸ਼ੋਲੇ' ਲਿਖੀ ਸੀ। ਇਸ ਮਲਟੀਸਟਾਰਰ ਫਿਲਮ ਨੂੰ ਬਣਾਉਣ 'ਚ ਕਾਫੀ ਸਮਾਂ ਲੱਗਾ। ਜਿਸ ਦਾ ਮੁੱਖ ਕਾਰਨ ਫਿਲਮ ਦੀ ਸਟਾਰ ਕਾਸਟ ਦੀ ਚੋਣ ਕਰਨਾ ਸੀ। ਕਿਉਂਕਿ ਜੇਕਰ ਤੁਸੀਂ ਫਿਲਮ 'ਸ਼ੋਲੇ' ਦੇਖੀ ਹੈ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਫਿਲਮ ਦਾ ਹਰ ਕਿਰਦਾਰ ਆਪਣੇ ਆਪ 'ਚ ਖਾਸ ਹੈ, ਤੇ ਹਰ ਕਿਰਦਾਰ ਨੇ ਆਪਣੀ ਵੱਖਰੀ ਛਾਪ ਛੱਡੀ ਹੈ। ਖਾਸ ਕਰਕੇ ਗੱਬਰ ਸਿੰਘ ਦਾ ਰੋਲ।

ਖਬਰਾਂ ਮੁਤਾਬਕ ਅਮਜਦ ਖਾਨ ਤੋਂ ਪਹਿਲਾਂ 'ਸ਼ੋਲੇ' 'ਚ ਗੱਬਰ ਸਿੰਘ ਦਾ ਰੋਲ ਬਾਲੀਵੁੱਡ ਦੇ ਮਸ਼ਹੂਰ ਐਕਟਰ ਡੈਨੀ ਡੇਨਜੋਂਗਪਾ ਨੂੰ ਆਫਰ ਕੀਤਾ ਗਿਆ ਸੀ। ਕਿਉਂਕਿ ‘ਸ਼ੋਲੇ’ ਲਈ ਲੇਖਕ ਜਾਵੇਦ ਅਖਤਰ ਦੀ ਇਹੀ ਇੱਛਾ ਸੀ। ਪਰ ਕੁਝ ਕਾਰਨਾਂ ਕਰਕੇ ਡੈਨੀ ਨੇ 'ਸ਼ੋਲੇ' ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਬਾਅਦ ਵਿੱਚ ਗੱਬਰ ਸਿੰਘ ਦੇ ਕਿਰਦਾਰ ਵਿੱਚ ਅਮਜਦ ਖਾਨ ਨੇ ਇੰਡਸਟਰੀ ਵਿੱਚ ਨਕਾਰਾਤਮਕ ਭੂਮਿਕਾ ਦੀ ਪਰਿਭਾਸ਼ਾ ਹੀ ਬਦਲ ਦਿੱਤੀ।

'ਸ਼ੋਲੇ' 'ਚ ਵੀ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਦਿਖਾਈ ਆਪਣੀ ਤਾਕਤ
ਮਲਟੀਸਟਾਰਰ ਫਿਲਮ 'ਸ਼ੋਲੇ' ਵਿੱਚ ਬਾਲੀਵੁੱਡ ਦੇ ਦਿੱਗਜ ਧਰਮਿੰਦਰ, ਸੰਜੀਵ ਕੁਮਾਰ, ਸਦੀ ਦੇ ਮੇਗਾਸਟਾਰ ਅਮਿਤਾਭ ਬੱਚਨ, ਸਤਯੇਨ ਕਪੂ, ਸਚਿਨ, ਅਸਰਾਨੀ, ਅਮਜਦ ਖਾਨ, ਅਭਿਨੇਤਰੀ ਜਯਾ ਬੱਚਨ ਅਤੇ ਹੇਮਾ ਮਾਲਿਨੀ ਵਰਗੇ ਕਈ ਮਸ਼ਹੂਰ ਹਸਤੀਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਆਲਮ ਇਹ ਰਿਹਾ ਕਿ ਇਨ੍ਹਾਂ ਸਾਰਿਆਂ ਦੀ ਲਾਜਵਾਬ ਅਦਾਕਾਰੀ ਸਦਕਾ 'ਸ਼ੋਲੇ' ਇੰਡਸਟਰੀ ਦੀ ਸਦਾਬਹਾਰ ਫ਼ਿਲਮ ਬਣ ਸਕੀ।

ਇਹ ਵੀ ਪੜ੍ਹੋ: ਵਿਆਹ ਤੋਂ 43 ਸਾਲਾਂ ਬਾਅਦ ਵੀ ਹੇਮਾ ਮਾਲਿਨੀ ਨੇ ਨਹੀਂ ਦੇਖਿਆ ਆਪਣਾ ਸਹੁਰਾ ਪਰਿਵਾਰ, ਜਾਣੋ ਕਿਵੇਂ ਸੀ ਅਦਾਕਾਰਾ ਦਾ ਸੱਸ ਨਾਲ ਰਿਸ਼ਤਾ

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
Punjab News: ਬਲਕੌਰ ਸਿੰਘ ਬੋਲੇ- 'ਝੋਟੇ ਦਾ ਪਿਤਾ ਮੇਰੇ ਵਾਂਗ ਗਲਤੀਆਂ ਨਾ ਕਰੇ', ਸ਼ਾਹ ਨੇ ਮੂਸੇਵਾਲਾ ਦੀ ਮੌਤ 'ਤੇ ਮੈਨੂੰ ਵੀ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਪਰ ਕੁਝ ਨਹੀਂ...
ਬਲਕੌਰ ਸਿੰਘ ਬੋਲੇ- 'ਝੋਟੇ ਦਾ ਪਿਤਾ ਮੇਰੇ ਵਾਂਗ ਗਲਤੀਆਂ ਨਾ ਕਰੇ', ਸ਼ਾਹ ਨੇ ਮੂਸੇਵਾਲਾ ਦੀ ਮੌਤ 'ਤੇ ਮੈਨੂੰ ਵੀ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਪਰ ਕੁਝ ਨਹੀਂ...
Entertainment Breaking: ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਅਕਸ਼ੈ ਕੁਮਾਰ ਦੇ ਘਰ 'ਤੇ ਲੱਗਾ ਬੁਲੇਟਪਰੂਫ ਸ਼ੀਸ਼ਾ, ਸਲਮਾਨ ਦੀ ਸੁਰੱਖਿਆ 'ਚ MP5 ਸਬਮਸ਼ੀਨ ਗਨ ਤਾਇਨਾਤ...
ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਅਕਸ਼ੈ ਕੁਮਾਰ ਦੇ ਘਰ 'ਤੇ ਲੱਗਾ ਬੁਲੇਟਪਰੂਫ ਸ਼ੀਸ਼ਾ, ਸਲਮਾਨ ਦੀ ਸੁਰੱਖਿਆ 'ਚ MP5 ਸਬਮਸ਼ੀਨ ਗਨ ਤਾਇਨਾਤ...
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
Embed widget