ਪੜਚੋਲ ਕਰੋ

ਅਨੁਪਮਾ 'ਤੇ ਜਾਨਲੇਵਾ ਹਮਲਾ ਕਰੇਗੀ ਮਾਇਆ, ਅਨੂ 'ਤੇ ਚੜ੍ਹਾਵੇਗੀ ਗੱਡੀ? ਅਮਰੀਕਾ ਦੀ ਥਾਂ ਮੌਤ ਦੇ ਮੂੰਹ 'ਚ ਪਹੁੰਚ ਜਾਵੇਗੀ ਅਨੂ?

Anupamaa Accident By Maya: ਸ਼ੋਅ ਅਨੁਪਮਾ ਵਿੱਚ ਮਾਇਆ ਦੀ ਈਰਖਾ ਇੰਨੀ ਵੱਧ ਗਈ ਹੈ ਕਿ ਉਸਨੇ ਅਨੁਪਮਾ ਨੂੰ ਮਾਰਨ ਦੀ ਕਸਮ ਖਾ ਲਈ ਹੈ। ਤਾਂ ਕੀ ਮਾਇਆ ਨੇ ਅਨੂ ਨੂੰ ਆਪਣੀ ਕਾਰ ਨਾਲ ਟੱਕਰ ਮਾਰੀ ਹੈ?

Anupamaa Is Still Alive Or Died: ਅਨੁਪਮਾ ਸ਼ੋਅ ਵਿੱਚ, ਅਨੂ ਅੱਜ ਕੱਲ ਹਰ ਸਮੇਂ ਅਮਰੀਕਾ ਜਾਣ ਦੇ ਸੁਪਨੇ ਦੇਖ ਰਹੀ ਹੈ। ਪਿਛਲੇ ਦਿਨੀਂ ਪਰਿਵਾਰ ਵਾਲੇ ਅਨੁਪਮਾ ਦੇ ਲਈ ਫੇਅਰਵੈਲ ਪਾਰਟੀ ਕਰਦੇ ਨਜ਼ਰ ਆਏ ਸੀ। ਤਾਂ ਦੂਜੇ ਪਾਸੇ ਅਨੁਜ ਨੇ ਅਨੁਪਮਾ ਨੂੰ ਵੀ ਕਪਾੜੀਆ ਮੈਂਸ਼ਨ 'ਚ ਬੁਲਾਇਆ ਤਾਂ ਕਿ ਅਮਰੀਕਾ ਜਾਣ ਤੋਂ ਪਹਿਲਾਂ ਉਹ ਇਕ ਵਾਰ ਫਿਰ ਤੋਂ ਉਸ ਘਰ ਦੀ ਖੂਬਸੂਰਤੀ ਨੂੰ ਵਧਾ ਸਕੇ। ਅਨੁਜ ਲਈ ਅਨੁਪਮਾ ਇੱਕ ਸ਼ਾਂਤਮਈ ਇਨਸਾਨ ਹੈ। ਅਜਿਹੇ ਹਾਲਾਤ 'ਚ ਉਹ ਚਾਹੁੰਦਾ ਸੀ ਕਿ ਅਨੂ ਜਾਣ ਤੋਂ ਪਹਿਲਾਂ ਇੱਕ ਵਾਰ ਉਸ ਘਰ 'ਚ ਆਪਣੇ ਸ਼ੁੱਭ ਕਦਮ ਰੱਖੇ, ਪਰ ਮਾਇਆ ਨੂੰ ਇਹ ਬਰਦਾਸ਼ਤ ਨਹੀਂ ਹੋਇਆ। ਅਜਿਹੇ ਹਾਲਾਤ 'ਚ ਮਾਇਆ ਨੇ ਅਨੁਪਮਾ ਦੇ ਘਰ ਪਹੁੰਚਣ 'ਤੇ ਖੂਬ ਤਮਾਸ਼ਾ ਕੀਤਾ।

View this post on Instagram
 
A post shared by anupama💕 (@anupa_maa2k23)

ਕਪਾੜੀਆ ਹਾਊਸ ਦੇ ਬੂਹੇ 'ਤੇ ਮਾਇਆ ਦਾ ਹੰਗਾਮਾ, ਫਿਰ ਕੀਤਾ ਅਨੁਪਮਾ ਦਾ ਅਪਮਾਨ!
ਮਾਇਆ ਨੇ ਅਨੁਪਮਾ ਦੇ ਸ਼ੋਅ 'ਚ ਉਦੋਂ ਹੰਗਾਮਾ ਮਚਾ ਦਿੱਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਅਨੁਜ ਨੇ ਅਮਰੀਕਾ ਜਾਣ ਤੋਂ ਪਹਿਲਾਂ ਅਨੁਪਮਾ ਲਈ ਆਪਣੇ ਘਰ 'ਚ ਫੇਅਰਵੈਲ ਪਾਰਟੀ ਰੱਖੀ ਹੈ। ਜਦੋਂ ਅਨੁਪਮਾ ਆਪਣੀ ਇੱਛਾ ਦੇ ਵਿਰੁੱਧ ਕਪਾੜੀਆ ਮੈਂਸ਼ਨ ਪਹੁੰਚੀ ਤਾਂ ਅਨੁਜ ਅਨੁ ਲਈ ਫੁੱਲਾਂ ਨਾਲ ਸਜਾਈ ਹੋਈ ਪਲੇਟ ਲੈ ਕੇ ਆਇਆ, ਜਿਸ ਨੂੰ ਮਾਇਆ ਨੇ ਹੱਥ ਮਾਰ ਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਮਾਇਆ ਨੇ ਅਨੁਪਮਾ ਨੂੰ ਖਰੀਆਂ ਖਰੀਆਂ ਸੁਣਾਉਣਾ ਸ਼ੁਰੂ ਕਰ ਦਿੱਤਾ। ਅਨੁਪਮਾ ਨੂੰ ਸਮਝ ਨਹੀਂ ਆਇਆ ਕਿ ਮਾਇਆ ਨੇ ਥਾਲੀ ਗੁੱਸੇ 'ਚ ਸੁੱਟੀ, ਇਹ ਠੀਕ ਹੈ, ਪਰ ਅਨੁਪਮਾ ਨੁੂੰ ਮਾਇਆ ਨੇ ਚਾਲਾਕ ਕਿਉਂ ਕਿਹਾ?

ਮਾਇਆ ਨੇ ਖੋਲ੍ਹਿਆ ਅਨੁਜ ਦਾ ਰਾਜ਼, ਅਨੂ ਦੇ ਪਿੱਛੇ ਅਮਰੀਕਾ ਪਹੁੰਚਣ ਦੀ ਤਿਆਰੀ ਕਰ ਰਿਹਾ ਅਨੁਜ?
ਮਾਇਆ ਨੇ ਰੌਲਾ ਪਾਇਆ ਕਿ ਅਨੁਜ ਅਨੁਪਮਾ ਦੇ ਪਿੱਛੇ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਹੈ, ਮਾਇਆ ਨੇ ਸਬੂਤ ਵਜੋਂ ਕਾਗਜ਼ ਵੀ ਦਿਖਾਏ। ਇਹ ਦੇਖ ਕੇ ਅਨੁਪਮਾ ਹੈਰਾਨ ਰਹਿ ਗਈ। ਅਨੁਪਮਾ ਹੁਣ ਕੀ ਕਰੇਗੀ? ਆਉਣ ਵਾਲਾ ਐਪੀਸੋਡ ਹੋਰ ਵੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਮਾਇਆ ਦਾ ਪਾਗਲਪਨ ਹੋਰ ਵਧੇਗਾ, ਗੁੱਸੇ ਵਿੱਚ ਆਈ ਮਾਇਆ ਅਨੂ ਦੇ ਖੂਨ ਨਾਲ ਹੋਲੀ ਖੇਡਣਾ ਚਾਹੇਗੀ।

ਮਾਇਆ ਨੇ ਅਨੁਪਮਾ ਨੂੰ ਕਾਰ ਨਾਲ ਮਾਰੀ ਟੱਕਰ
ਆਉਣ ਵਾਲੇ ਐਪੀਸੋਡ ਵਿੱਚ, ਮਾਇਆ ਇੱਕ ਕਾਰ ਨਾਲ ਅਨੁਪਮਾ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਦੇਵੇਗੀ। ਅਨੁਪਮਾ ਕਪਾੜੀਆ ਹਾਊਸ ਤੋਂ ਸਦਮੇ 'ਚ ਬਾਹਰ ਆ ਜਾਵੇਗੀ। ਮਾਇਆ ਅਨੂ ਦੇ ਪਿੱਛੇ ਕਾਰ ਵਿੱਚ ਆਉਂਦੀ ਦਿਖਾਈ ਦੇਵੇਗੀ। ਇਸ ਲਈ ਮਾਇਆ ਨੇ ਗੁੱਸੇ 'ਚ ਅਨੂ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ। ਕੀ ਅਨੂ ਬਚੇਗੀ? ਹੁਣ ਇਹ ਜਾਣਨਾ ਕਾਫੀ ਦਿਲਚਸਪ ਹੋਵੇਗਾ ਕਿ ਸ਼ੋਅ 'ਚ ਅੱਗੇ ਕੀ ਹੋਵੇਗਾ।

ਟਾਪ ਹੈਡਲਾਈਨ

Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Punjabi Comedian Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget