(Source: ECI/ABP News)
ਬਾਲੀਵੁੱਡ ਡਾਇਰੈਕਟਰ ਅਨੁਰਾਗ ਦਾ ਧਾਰਾ 370 ਬਾਰੇ ਮੋਦੀ 'ਤੇ ਨਿਸ਼ਾਨਾ
ਜੰਮੂ-ਕਸ਼ਮੀਰ ‘ਚ ਮੋਦੀ ਸਰਕਾਰ ਵੱਲੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਬਾਰੇ ਪੂਰੇ ਦੇਸ਼ ਤੇ ਬਾਲੀਵੁੱਡ ਤੋਂ ਰਿਐਕਸ਼ਨ ਮਿਲ ਰਹੇ ਹਨ। ਇਸੇ ਲੜੀ ‘ਚ ਹੁਣ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਿਅਪ ਦੀ ਪ੍ਰਤੀਕ੍ਰਿਆ ਵੀ ਸਾਹਮਣੇ ਆਈ ਹੈ।
![ਬਾਲੀਵੁੱਡ ਡਾਇਰੈਕਟਰ ਅਨੁਰਾਗ ਦਾ ਧਾਰਾ 370 ਬਾਰੇ ਮੋਦੀ 'ਤੇ ਨਿਸ਼ਾਨਾ Anurag Kashyap tweets about scrapping of Article 370 in Jammu kashmir ਬਾਲੀਵੁੱਡ ਡਾਇਰੈਕਟਰ ਅਨੁਰਾਗ ਦਾ ਧਾਰਾ 370 ਬਾਰੇ ਮੋਦੀ 'ਤੇ ਨਿਸ਼ਾਨਾ](https://static.abplive.com/wp-content/uploads/sites/5/2019/08/06155504/anurag-kashyap.jpg?impolicy=abp_cdn&imwidth=1200&height=675)
ਉਨ੍ਹਾਂ ਨੇ ਅਗਲੇ ਟਵੀਟ ‘ਚ ਕਿਹਾ, “ਆਰਟੀਕਲ 370 ਜਾਂ 35ਏ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ। ਇਸ ਦਾ ਲਾਗੂ ਹੋਣਾ, ਇਤਿਹਾਸ ਤੇ ਤੱਥ ਅਜੇ ਵੀ ਸਮਝਿਆ ਨਹੀਂ ਹਾਂ। ਕਦੇ ਲੱਗਦਾ ਹੈ ਕਿ ਜਾਣਨਾ ਚਾਹੀਦਾ ਸੀ, ਕਦੇ ਲੱਗਦਾ ਹੈ ਕਿਉਂ ਗਿਆ। ਨਾ ਮੈਂ ਕਸ਼ਮੀਰੀ ਮੁਸਲਮਾਨ ਹਾਂ ਤੇ ਨਾ ਕਸ਼ਮੀਰੀ ਪੰਡਤ। ਮੇਰਾ ਕਸ਼ਮੀਰੀ ਦੋਸਤ ਕਹਿੰਦਾ ਹੈ ਕਿ ਕਸ਼ਮੀਰ ਦੀ ਕਹਾਣੀ ‘ਰੋਸ਼ੋਮੋਨ’ ਦੀ ਤਰ੍ਹਾਂ ਹੈ।”You know what is scary , that One Man thinks that he knows exactly what’s the right thing to do for the benefit of 1,200,000,000 people and has the access to the power to execute it.
— Anurag Kashyap (@anuragkashyap72) August 5, 2019
ਆਪਣੇ ਅਗਲੇ ਟਵੀਟ ‘ਚ ਉਸ ਨੇ ਕਿਹਾ, “ਕਈ ਪਹਿਲੂ ਹਨ ਕਸ਼ਮੀਰ ਦੇ, ਸਾਰੇ ਸਹੀ ਹਨ ਤੇ ਸਾਰੇ ਗਲਤ। ਬੱਸ ਮੈਂ ਇੰਨਾ ਜਾਣਦਾ ਹਾਂ ਕਿ ਜਿਸ ਤਰੀਕੇ ਨਾਲ ਇਹ ਸਭ ਹੋਇਆ ਸਹੀ ਨਹੀਂ ਸੀ।”Article 370 या 35A, के बारे में में ज़्यादा नहीं कह सकता । इसका implication, history, या facts मैं अभी भी समझा नहीं हूँ । कभी लगता है जाना चाहिए था , कभी लगता है क्यों गया ।ना मैं कश्मीरी मुसलमान हूँ ना कश्मीरी पंडित ।मेरा कश्मीरी दोस्त कहता है कश्मीर की कहानी Roshomon की तरह है
— Anurag Kashyap (@anuragkashyap72) August 5, 2019
ਸੋਮਵਾਰ ਨੂੰ ਮੋਦੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ‘ਚ ਵੰਡ ਕੇ ਇਸ ਵਿੱਚੋਂ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਮੁੱਦੇ ‘ਤੇ ਸਰਕਾਰ ਨੂੰ ਕੁਝ ਲੋਕਾਂ ਦਾ ਸਾਥ ਮਿਲ ਰਿਹਾ ਹੈ ਤੇ ਕੁਝ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।Article 370 या 35A, के बारे में में ज़्यादा नहीं कह सकता । इसका implication, history, या facts मैं अभी भी समझा नहीं हूँ । कभी लगता है जाना चाहिए था , कभी लगता है क्यों गया ।ना मैं कश्मीरी मुसलमान हूँ ना कश्मीरी पंडित ।मेरा कश्मीरी दोस्त कहता है कश्मीर की कहानी Roshomon की तरह है
— Anurag Kashyap (@anuragkashyap72) August 5, 2019
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)