ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਿਮਲਾ ਪਹੁੰਚੀ ਉਰਵਸ਼ੀ ਰੌਤੇਲਾ ਨੇ ਕੀਤੀ ਕਿਸਾਨਾਂ ਦੀ ਹਮਾਇਤ
ਬਾਲੀਵੁੱਡ ਅਦਾਕਾਰ ਉਰਵਸ਼ੀ ਰੌਤੇਲਾ ਅੱਜਕੱਲ੍ਹ ਸ਼ਿਮਲਾ ਪਹੁੰਚੀ ਹੋਈ ਹੈ। ਉਰਵਸ਼ੀ ਆਪਣੇ ਪਰਿਵਾਰ ਸਣੇ ਸ਼ਿਮਲਾ ਛੁੱਟੀਆਂ ਮਨਾਉਣ ਲਈ ਆਈ ਹੈ। ਰੌਤੇਲਾ ਨੇ ਸ਼ਿਮਲਾ ਦੇ ਮੌਸਮ ਦੀ ਤਰੀਫ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਸਰਮਥਨ ਦਿੱਤਾ।
urvashi_rautela
ਸ਼ਿਮਲਾ: ਬਾਲੀਵੁੱਡ ਅਦਾਕਾਰ ਉਰਵਸ਼ੀ ਰੌਤੇਲਾ ਅੱਜਕੱਲ੍ਹ ਸ਼ਿਮਲਾ ਪਹੁੰਚੀ ਹੋਈ ਹੈ। ਉਰਵਸ਼ੀ ਆਪਣੇ ਪਰਿਵਾਰ ਸਣੇ ਸ਼ਿਮਲਾ ਛੁੱਟੀਆਂ ਮਨਾਉਣ ਲਈ ਆਈ ਹੈ। ਰੌਤੇਲਾ ਨੇ ਸ਼ਿਮਲਾ ਦੇ ਮੌਸਮ ਦੀ ਤਰੀਫ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਸਰਮਥਨ ਦਿੱਤਾ।
ਬਾਦਸ਼ਾਹ ਨਾਲ ਮਿਲ ਕਰਨ ਔਜਲਾ ਕਰਨਗੇ ਧਮਾਕਾ, ਫੈਨਸ ਲਈ ਸਰਪ੍ਰਾਈਜ਼ ਦੀ ਤਿਆਰੀ!
ਕਿਸਾਨ ਅੰਦੋਲਨ ਦੇ ਹੱਕ 'ਚ ਬੋਲਦਿਆਂ ਉਰਵਸ਼ੀ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ। ਜਲਦ ਤੋਂ ਜਲਦ ਇਸ ਦਾ ਹੱਲ ਨਿਕਲਣਾ ਚਾਹੀਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)