ਮੁੰਬਈ: ਇੱਥੇ ਓਸ਼ਿਵਾਰਾ ਇਲਾਕੇ ‘ਚ ਵੀਰਵਾਰ ਰਾਤ ਮਾਡਲ ਨੇ ਅਪਾਰਟਮੈਂਟ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕਾ ਦਾ ਨਾਂ ਪਰਲ ਪੰਜਾਬੀ ਸੀ ਤੇ ਉਹ ਲੰਬੇ ਸਮੇਂ ਤੋਂ ਬਾਲੀਵੁੱਡ ‘ਚ ਐਂਟਰੀ ਲਈ ਕੋਸ਼ਿਸ਼ਾਂ ਕਰ ਰਹੀ ਸੀ। ਕੰਮ ਨਾ ਮਿਲਣ ਕਰਕੇ ਮਾਡਲ ਕਾਫੀ ਪ੍ਰੇਸ਼ਾਨ ਸੀ।
ਅਪਾਰਟਮੈਂਟ ਦੇ ਸਿਕਊਰਿਟੀ ਗਾਰਡ ਬਿਪਿਨ ਕੁਮਾਰ ਠਾਕੁਰ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਕਿਸੇ ਦੇ ਚਿੱਕਣ ਦੀ ਆਵਾਜ਼ ਸੁਣੀ। ਉਹ ਉਸ ਥਾਂ ‘ਤੇ ਪਹੁੰਚੀਆਂ ਤਾਂ ਇੱਕ ਔਰਤ ਖੂਨ ਨਾਲ ਲਿਬੜੀ ਹਾਲਤ ‘ਚ ਪਈ ਸੀ। ਗੁਆਂਢੀਆਂ ਮੁਤਾਬਕ, ਪਰਲ ਦਾ ਅਕਸਰ ਆਪਣੀ ਮਾਂ ਨਾਲ ਝਗੜਾ ਹੁੰਦਾ ਸੀ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕੀ ਸੀ, ਪਰ ਉਸ ਨੂੰ ਸਮੇਂ ‘ਤੇ ਬਚਾ ਲਿਆ ਗਿਆ।
ਮਾਡਲ ਪਰਲ ਪੰਜਾਬੀ ਨੇ ਛੱਤ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ
Updated at:
30 Aug 2019 06:12 PM (IST)
ਮੁੰਬਈ ਦੇ ਓਸ਼ਿਵਾਰਾ ਇਲਾਕੇ ‘ਚ ਵੀਰਵਾਰ ਰਾਤ ਮਾਡਲ ਨੇ ਅਪਾਰਟਮੈਂਟ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕਾ ਦਾ ਨਾਂ ਪਰਲ ਪੰਜਾਬੀ ਸੀ ਤੇ ਉਹ ਲੰਬੇ ਸਮੇਂ ਤੋਂ ਬਾਲੀਵੁੱਡ ‘ਚ ਐਂਟਰੀ ਲਈ ਕੋਸ਼ਿਸ਼ਾਂ ਕਰ ਰਹੀ ਸੀ। ਕੰਮ ਨਾ ਮਿਲਣ ਕਰਕੇ ਮਾਡਲ ਕਾਫੀ ਪ੍ਰੇਸ਼ਾਨ ਸੀ।
- - - - - - - - - Advertisement - - - - - - - - -