ਪੜਚੋਲ ਕਰੋ
Advertisement
'ਡ੍ਰੀਮ ਗਰਲ' ਨੇ 11 ਦਿਨ ‘ਚ ਕਮਾਏ 100 ਕਰੋੜ
ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਦੀ ਫ਼ਿਲਮ ‘ਡ੍ਰੀਮ ਗਰਲ’ ਨੇ ਬਾਕਸ ਆਫਿਸ ‘ਤੇ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਫ਼ਿਲਮ ਰਿਲੀਜ਼ ਦੇ 11ਵੇਂ ਦਿਨ ਹੀ 10 ਕਰੋੜ ਕਲੱਬ ‘ਚ ਐਂਟਰੀ ਕਰ ਲਈ ਹੈ।
ਮੁੰਬਈ: ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਦੀ ਫ਼ਿਲਮ ‘ਡ੍ਰੀਮ ਗਰਲ’ ਨੇ ਬਾਕਸ ਆਫਿਸ ‘ਤੇ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਫ਼ਿਲਮ ਰਿਲੀਜ਼ ਦੇ 11ਵੇਂ ਦਿਨ ਹੀ 10 ਕਰੋੜ ਕਲੱਬ ‘ਚ ਐਂਟਰੀ ਕਰ ਲਈ ਹੈ। ਅਲੋਚਕਾਂ ਦੀਆਂ ਤਾਰੀਫਾਂ ਤੇ ਦਰਸ਼ਕਾਂ ਦੀ ਭੀੜ ਨੇ ਫ਼ਿਲਮ ਦੀ ਕਮਾਈ ‘ਚ ਚਾਰ ਚੰਨ੍ਹ ਲਗਾਏ ਹਨ।
ਫ਼ਿਲਮ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਫ਼ਿਲਮ ਨੇ ਪਹਿਲੇ ਦਿਨ 5.30 ਕਰੋੜ ਦਾ ਕਾਰੋਬਾਰ ਕੀਤਾ ਜਦਕਿ ਦੂਜੇ ਦਿਨ ਸ਼ਨੀਵਾਰ ਨੂੰ 9.10 ਕਰੋੜ ਰੁਪਏ ਤੇ ਐਤਵਾਰ ਨੂੰ 11.05 ਕਰੋੜ ਦੀ ਕਮਾਈ ਕੀਤੀ।
ਹੁਣ ਸੋਮਵਾਰ ਨੂੰ ਵੀ ਫ਼ਿਲਮ ਨੇ 3.75 ਕਰੋੜ ਰੁਪਏ ਦੀ ਕਮਾਈ ਕੀਤੀ ਜਿਸ ਤੋਂ ਬਾਅਦ ਇਸ ਦੀ ਕੁਲ ਕਮਾਈ 101.40 ਕਰੋੜ ਹੋ ਗਈ ਹੈ। ਖਾਸ ਗੱਲ ਹੈ ਕਿ ਇਸ ਦੇ ਨਾਲ ਹੀ ਡ੍ਰੀਮ ਗਰਲ ਆਯੂਸ਼ਮਾਨ ਦੇ ਕਰੀਅਰ ਦੀ ਦੂਜੀ ਅਜਿਹੀ ਫ਼ਿਲਮ ਬਣ ਗਈ ਹੈ ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਡ੍ਰੀਮ ਗਰਲ’ ਆਯੁਸ਼ਮਾਨ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਵੀ ਹੈ।#DreamGirl is 💯 Not Out... Begins weekdays [of Week 2] on an excellent note... [Week 2] Fri 5.30 cr, Sat 9.10 cr, Sun 11.05 cr, Mon 3.75 cr. Total: ₹ 101.40 cr. #India biz.
— taran adarsh (@taran_adarsh) September 24, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement