ਪੜਚੋਲ ਕਰੋ
Advertisement
17.50 ਕਰੋੜ ਦੀ ਕਮਾਈ ਨਾਲ ਟਾਈਗਰ ਸ਼ਰਾਫ ਦੀ ਫਿਲਮ ਨੂੰ ਮਿਲੀ ਸਾਲ ਦੀ ਸਭ ਤੋਂ ਵੱਡੀ ਓਪਨਿੰਗ
ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਹੋਲੀ ਰਿਲੀਜ਼ ਫਿਲਮ 'ਬਾਗੀ 3' ਨੂੰ ਸ਼ਾਨਦਾਰ ਓਪਨਿੰਗ ਮਿਲੀ ਹੈ। ਆਪਣੀ ਓਪਨਿੰਗ 'ਤੇ ਅਹਿਮਦ ਖਾਨ ਵਲੋਂ ਨਿਰਦੇਸ਼ਿਤ ਫਿਲਮ ਨੇ ਬਾਕਸ ਆਫਿਸ 'ਤੇ 17.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਕਲੈਕਸ਼ਨ ਨਾਲ 'ਬਾਗੀ 3' ਦੀ ਪਹਿਲੇ ਦਿਨ ਦੀ ਕਮਾਈ ਨੂੰ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਮੰਨਿਆ ਜਾ ਰਿਹਾ ਹੈ।

ਉੱਥੇ ਇਸ ਸਾਲ ਦੀ ਵੱਡੀ ਫਿਲਮ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਮਾਈ ਦੇ ਮੱਦੇਨਜ਼ਰ ਅਜੈ ਦੇਵਗਨ ਦੀ ਤਾਨਾਜੀ ਨੂੰ 15.10 ਕਰੋੜ, ਲਵ ਆਜ ਕੱਲ੍ਹ ਨੂੰ 12.40 ਕਰੋੜ, ਸਟ੍ਰੀਟ ਥਰੀ ਡੀ ਨੂੰ 10.26 ਕਰੋੜ ਤੇ ਸ਼ੁੱਭ ਮੰਗਲ ਜ਼ਿਆਦਾ ਸਾਵਧਾਨ ਨੂੰ 9.55 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਦੁਨੀਆ ਭਰ 'ਚ 5500 ਸਕਰੀਨਸ 'ਤੇ ਰਿਲੀਜ਼ ਹੋਈ ਬਾਗੀ 3 ਨੂੰ ਟਾਈਗਰ ਸ਼ਰਾਫ ਦੇ ਕਰੀਅਰ ਦੀ ਸਭ ਤੋਂ ਵੱਡੀ ਰਿਲੀਜ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਿਜ਼ਨੈਸ ਐਨਾਲਿਸਟ ਦਾ ਮੰਨਣਾ ਸੀ ਕਿ ਕੋਰੋਨਾਵਾਇਰਸ ਦੀ ਡਰ ਦੇ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਨਹੀਂ ਕਰ ਪਾਵੇਗੀ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੀ ਦਹਿਸ਼ਤ ਆਈਫਾ ਐਵਾਰਡ ਟਲਿਆ ਅਦਾਕਾਰਾ ਪਾਇਲ ਰੋਹਤਗੀ ਦੇ ਯੈੱਸ ਬੈਂਕ 'ਚ ਫਸੇ 2 ਕਰੋੜ, ਕੈਂਸਰ ਤੋਂ ਪੀੜਤ ਪਿਤਾTop 5 *Day 1* biz - 2020 releases... 1. #Baaghi3 ₹ 17.50 cr 2. #Tanhaji ₹ 15.10 cr 3. #LoveAajKal ₹ 12.40 cr 4. #StreetDancer3D ₹ 10.26 cr 5. #ShubhMangalZyadaSaavdhan ₹ 9.55 cr#India biz. #Hindi films.
— taran adarsh (@taran_adarsh) March 7, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement