ਪੜਚੋਲ ਕਰੋ

ਜਾਰੀ ਰਹੇਗਾ ਬਿਗ ਬੌਸ ਸੀਜ਼ਨ-14, ਘਰ 'ਚ ਐਂਟਰੀ ਕਰਕੇ ਟਰਾਫੀ ਜਿੱਤ ਸਕਦੇ ਪੁਰਾਣੇ ਕੰਟੈਸਟੇਂਟ  

ਬਿਗ ਬੌਸ ਦੇ ਘਰ ਇਸ ਹਫਤੇ ਕਈ ਏਵਿਕਸ਼ਨਸ ਹੋਏ। ਫਿਨਾਲੇ ਵੀਕ ਅਨੁਸਾਰ ਸਿਰਫ 4 ਕੰਟੈਸਟੇਂਟ ਹੀ ਘਰ ਦੇ ਵਿਚ ਮੌਜੂਦ ਰਹਿਣਗੇ। ਇਸ ਹਫਤੇ ਅਲੀ ਗੋਨੀ ਤੇ ਕਵਿਤਾ ਕੌਸ਼ਿਕ ਦੀ ਏਵਿਕਸ਼ਨ ਤੋਂ ਬਾਅਦ ਹੁਣ ਨਿੱਕੀ ਤੰਬੋਲੀ ਵੀ ਏਵਿਕਟ ਹੋ ਚੁਕੀ ਹੈ। ਸ਼ਨੀਵਾਰ ਨੂੰ ਵੀਕਐਂਡ ਕਾ ਵਾਰ ਐਪੀਸੋਡ 'ਚ ਨਿੱਕੀ ਤੰਬੋਲੀ ਵੀ ਘਰ ਤੋਂ ਏਵਿਕਟ ਹੋ ਗਈ ਹੈ।

ਬਿਗ ਬੌਸ ਦੇ ਘਰ ਇਸ ਹਫਤੇ ਕਈ ਏਵਿਕਸ਼ਨਸ ਹੋਏ। ਫਿਨਾਲੇ ਵੀਕ ਅਨੁਸਾਰ ਸਿਰਫ 4 ਕੰਟੈਸਟੇਂਟ ਹੀ ਘਰ ਦੇ ਵਿਚ ਮੌਜੂਦ ਰਹਿਣਗੇ। ਇਸ  ਹਫਤੇ ਅਲੀ ਗੋਨੀ ਤੇ ਕਵਿਤਾ ਕੌਸ਼ਿਕ ਦੀ ਏਵਿਕਸ਼ਨ ਤੋਂ ਬਾਅਦ ਹੁਣ ਨਿੱਕੀ ਤੰਬੋਲੀ ਵੀ ਏਵਿਕਟ ਹੋ ਚੁਕੀ ਹੈ। ਸ਼ਨੀਵਾਰ ਨੂੰ ਵੀਕਐਂਡ ਕਾ ਵਾਰ ਐਪੀਸੋਡ 'ਚ ਨਿੱਕੀ ਤੰਬੋਲੀ ਵੀ ਘਰ ਤੋਂ ਏਵਿਕਟ ਹੋ ਗਈ ਹੈ। ਘੱਟ ਵੋਟਾਂ ਮਿਲਣ ਕਾਰਨ ਨਿੱਕੀ ਤੰਬੋਲੀ ਘਰ ਤੋਂ ਬਾਹਰ ਆ ਗਈ ਹੈ। ਹੁਣ ਘਰ 'ਚ  5 ਕੰਟੈਸਟੇਂਟਸ ਰਾਹੁਲ ਵੈਦਯਾ, ਏਜਾਜ਼ ਖਾਨ, ਅਭਿਨਵ ਸ਼ੁਕਲਾ, ਰੁਬੀਨਾ ਦਿਲਾਇਕ ਤੇ ਜੈਸਮੀਨ ਭਸੀਨ ਮੌਜੂਦ ਹਨ, ਪਰ ਇਨ੍ਹਾਂ 5 'ਚੋ ਕੋਈ ਇਕ ਕੰਟੈਸਟੇਂਟ ਅੱਜ ਦੇ ਐਪੀਸੋਡ 'ਚ ਬਾਹਰ  ਹੋ ਜਾਵੇਗਾ। ਪਰੋਮੋ ਅਨੁਸਾਰ ਵੇਖਿਆ ਜਾਵੇ ਤਾਂ ਸਲਮਾਨ ਖਾਨ ਰਾਹੁਲ ਵੈਦਯਾ ਨੂੰ ਘਰ ਤੋਂ ਬਾਹਰ ਆਉਣ ਲਈ ਕਹਿ ਰਹੇ ਹਨ। 4 ਕੰਟੈਸਟੇਂਟ ਤੋਂ ਬਾਅਦ ਵੀ ਬਿਗ ਬੌਸ ਸੀਜ਼ਨ 14 ਦਾ ਇਹ ਸਫ਼ਰ ਖਤਮ ਨਹੀਂ ਹੋਵੇਗਾ। ਦਰਅਸਲ ਇਨ੍ਹਾਂ 4 ਕੰਟੈਸਟੇਂਟ ਦੀਆਂ ਮੁਸ਼ਕਿਲਾਂ ਵਧਾਉਣ ਲਈ ਪੁਰਾਣੇ ਕੰਟੈਸਟੇਂਟ ਆਉਣਗੇ, ਜੋ ਇਨ੍ਹਾਂ ਨੂੰ ਚੈਲੇਂਜ ਕਰਨਗੇ ਅਤੇ ਇਹ ਪੁਰਾਣੇ ਕੰਟੈਸਟੇਂਟ ਵੀ ਬਿਗ ਬੌਸ ਸੀਜ਼ਨ 14 ਦੀ ਟਰਾਫੀ ਆਪਣੇ ਨਾਮ ਕਰ ਸਕਦੇ ਹਨ। ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ ਵਿਕਾਸ ਗੁਪਤਾ, ਰਾਖੀ ਸਾਵੰਤ, ਮੰਨੂ ਪੰਜਾਬੀ, ਕਸ਼ਮੀਰਾ ਸ਼ਾਹ, ਆਰਸ਼ੀ ਖਾਨ ਤੇ ਰਾਹੁਲ ਮਹਾਜਨ ਬਿਗ ਬੌਸ 14 ਦੇ ਚੈਲੇੰਜਰਸ ਵਜੋਂ ਘਰ 'ਚ ਐਂਟਰੀ ਲੈਣਗੇ। ਥੀਮ ਅਨੁਸਾਰ ਇਸ ਵਾਰ ਬਿਗ ਬੌਸ ਦਾ ਗੇਮ ਪਲਟ ਚੁੱਕਿਆ ਹੈ। ਹੁਣ ਇਨ੍ਹਾਂ ਚੈਲੇੰਜਰਸ ਨੂੰ ਘਰ ਦੇ ਮੌਜੂਦਾ ਪ੍ਰਤੀਯੋਗੀ ਮਾਤ ਦੇ ਪਾਉਣਗੇ ਜਾਂ ਚੈਲੇੰਜਰਸ 'ਚੋ ਕੋਈ ਇਕ ਬਿਗ ਬੌਸ 14 ਦਾ ਖਿਤਾਬ ਆਪਣੇ ਨਾਮ ਕਰ ਲਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget