ਪੜਚੋਲ ਕਰੋ
Advertisement
ਬਿਸ਼ਨ ਸਿੰਘ ਬੇਦੀ ਨੇ ਸ਼ੇਅਰ ਕੀਤੀ ਪੋਤੀ ਦੀ ਪਹਿਲੀ ਤਸਵੀਰ, ਫੈਨਸ ਹੋਏ ਖੁਸ਼
ਮੁੰਬਈ: ਹਾਲ ਹੀ 'ਚ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਘਰ ਧੀ ਨੇ ਜਨਮ ਲਿਆ ਹੈ। ਦੋਵੇਂ ਆਪਣੀ ਧੀ ਨੂੰ ਲੈ ਕੇ ਘਰ ਆ ਗਏ ਹਨ ਤੇ ਇਸ ਕੱਪਲ ਨੇ ਧੀ ਦਾ ਨਾਂ ਮੇਹਰ ਧੂਪੀਆ ਬੇਦੀ ਰੱਖਿਆ ਹੈ। ਮੇਹਰ ਦੇ ਜਨਮ ਤੋਂ ਬਾਅਦ ਫੈਨਸ ਉਸ ਦੀ ਪਹਿਲੀ ਤਸਵੀਰ ਦੀ ਉਡੀਕ ਕਰ ਰਹੇ ਸੀ, ਜਿਸ ਨੂੰ ਅੰਗਦ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੇ ਖ਼ਤਮ ਕਰ ਦਿੱਤਾ ਹੈ।
ਜੀ ਹਾਂ, ਬਿਸ਼ਨ ਸਿੰਘ ਨੇ ਮੇਹਰ ਦੀ ਪਹਿਲੀ ਤਸਵੀਰ ਸ਼ੇਅਰ ਕਰ ਨੇਹਾ-ਅੰਗਦ ਦੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਇਸ ਤੋਂ ਪਹਿਲਾਂ ਨੇਹਾ ਦੇ ਪਤੀ ਤੇ ਬਾਲੀਵੁੱਡ ਦੇ ਐਕਟਰ ਅੰਗਦ ਬੇਦੀ ਨੇ ਨੇਹਾ ਤੇ ਮੇਹਰ ਦਾ ਹਾਲ ਟਵਿਟਰ ‘ਤੇ ਪੋਸਟ ਨੂੰ ਸ਼ੇਅਰ ਕਰ ਦੱਸਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਨੇਹਾ ਨੇ ਆਪਣੀ ਧੀ ਦੇ ਪੈਰਾਂ ਦੀ ਫੋਟੋ ਸ਼ੇਅਰ ਕਰਦੇ ਹੋਏ ਉਸ ਦੇ ਨਾਂ ਦੀ ਜਾਣਕਾਰੀ ਦਿੱਤੀ ਸੀ।U Little Beauty MEHR..another Lifeline for Grandparents...Both Maternal & Paternal..Aren’t we Blessed..?!! Yes All of it by Guru’s MEHR Only..GodBless Little One..Welcome to this Journey..Ordained by Almighty WaheGuru..!! pic.twitter.com/LtPYr9lG82
— Bishan Bedi (@BishanBedi) November 20, 2018
The last two days have been very overwhelming. @NehaDhupia and me have been blessed with a beautiful baby girl .Thank you all for your wishes and love that is coming our way. Both my girls are doing really well.... ❤️
— ANGAD BEDI! (@Imangadbedi) November 20, 2018
ਨੇਹਾ-ਅੰਗਦ ਦੇ ਵਿਆਹ ਨੂੰ ਅਜੇ ਛੇ ਮਹੀਨੇ ਹੀ ਹੋਏ ਹਨ ਜਿਸ ਦਾ ਮਤਲਬ ਕੀ ਨੇਹਾ ਵਿਆਹ ਤੋਂ ਪਹਿਲਾਂ ਗਰਭਵਤੀ ਸੀ। ਦੋਵਾਂ ਨੇ ਦਿੱਲੀ ‘ਚ ਗੁੱਪਚੁਪ ਤਰੀਕੇ ਨਾਲ ਸਿੱਖ ਰੀਤਾਂ ਮੁਤਾਬਕ ਵਿਆਹ ਕੀਤਾ ਸੀ।Mehr Dhupia Bedi says hello to the world ... ❤️ pic.twitter.com/DFWfsI39TF
— Neha Dhupia (@NehaDhupia) November 20, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement