ਪੜਚੋਲ ਕਰੋ

Alia Bhatt: ਆਲੀਆ ਭੱਟ ਤੋਂ ਬਾਅਦ ਦੀਪਿਕਾ ਪਾਦੂਕੋਣ ਬਣੇਗੀ ਮਾਂ? ਜਾਣੋ ਅਦਾਕਾਰਾ ਦੀ ਪ੍ਰੈਗਨੈਂਸੀ ਨੂੰ ਲੈਕੇ ਕੀ ਹੈ ਸੋਚ

Deepika Padukone: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਬਾਲੀਵੁੱਡ ਦਾ ਪਾਵਰ ਕਪਲ ਮੰਨਿਆ ਜਾਂਦਾ ਹੈ। ਦੀਪਿਕਾ ਅਤੇ ਰਣਵੀਰ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ ਪਰ ਇਸ ਜੋੜੇ ਨੇ ਅਜੇ ਤੱਕ ਬੇਬੀ ਪਲੈਨਿੰਗ ਨਹੀਂ ਕੀਤੀ ਹੈ।

Deepika Padukone News: ਬਾਲੀਵੁੱਡ ਜਗਤ ਵਿੱਚ ਪਿਛਲੇ ਸਾਲ ਵੀ ਕਈ ਨਾਮੀ ਕਲਾਕਾਰਾਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਪਿਛਲੇ ਸਾਲ ਆਲੀਆ ਭੱਟ, ਬਿਪਾਸ਼ਾ ਬਾਸੂ, ਭਾਰਤੀ ਸਿੰਘ ਤੇ ਕਈ ਹੋਰ ਕਲਾਕਾਰ ਦੇ ਨਾਲ ਨਾਮ ਇਸ ਲਿਸਟ ਵਿੱਚ ਸ਼ਾਮਿਲ ਹਨ। ਪ੍ਰਿਯੰਕਾ ਚੋਪੜਾ ਵੀ ਸਰੋਗੈਸੀ ਰਾਹੀਂ ਇੱਕ ਧੀ ਦੀ ਮਾਂ ਬਣੀ। ਹੁਣ ਹਰ ਕਿਸੇ ਦੀ ਨਜ਼ਰ ਦੀਪਿਕਾ ਪਾਦੂਕੋਣ ਉੱਤੇ ਟਿਕੀ ਹੈ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਬਾਲੀਵੁੱਡ ਦਾ ਪਾਵਰ ਕਪਲ ਮੰਨਿਆ ਜਾਂਦਾ ਹੈ। ਦੀਪਿਕਾ ਅਤੇ ਰਣਵੀਰ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ ਪਰ ਇਸ ਜੋੜੇ ਨੇ ਅਜੇ ਤੱਕ ਬੇਬੀ ਪਲੈਨਿੰਗ ਨਹੀਂ ਕੀਤੀ ਹੈ।

ਪਰ ਆਲੀਆ ਭੱਟ ਅਤੇ ਰਣਬੀਰ ਕਪੂਰ ਬੇਬੀ ਦੇ ਘਰ ਗੂੰਜਣ ਤੋਂ ਬਾਅਦ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਸਾਲ ਦੀਪਿਕਾ ਪਾਦੂਕੋਣ ਵੀ ਗੁੱਡ ਨਿਊਜ਼ ਜਲਦ ਹੀ ਸੁਣਾ ਸਕਦੀ ਹੈ। ਇਹ ਗੱਲ ਅਸੀਂ ਨਹੀਂ ਸਗੋਂ ਦੀਪਿਕਾ ਨੇ ਖੁਦ ਇੱਕ ਇੰਟਰਵਿਊ 'ਚ ਕਹੀ ਹੈ।

ਆਪਣੀ 10 ਸਾਲਾ ਯੋਜਨਾ ਬਾਰੇ ਗੱਲ ਕਰਦੇ ਹੋਏ ਦੀਪਿਕਾ ਪਾਦੂਕੋਣ ਨੇ ਇੱਕ ਪੁਰਾਣੇ ਇੰਟਰਵਿਊ 'ਚ ਕਿਹਾ ਸੀ, 'ਉਹ 10 ਸਾਲਾਂ 'ਚ ਅਜਿਹੀ ਜਗ੍ਹਾ 'ਤੇ ਹੋਵੇਗੀ ਜਿੱਥੇ 3 ਬੱਚੇ ਉਸ ਦੇ ਆਲੇ-ਦੁਆਲੇ ਖੇਡ ਰਹੇ ਹੋਣਗੇ, ਜਿਨ੍ਹਾਂ ਨੂੰ ਉਹ ਸ਼ੂਟ 'ਤੇ ਲੈ ਕੇ ਜਾਵੇਗੀ। ਉਨ੍ਹਾਂ ਦਾ ਇੱਕ ਛੋਟਾ, ਹੱਸਦਾ-ਵੱਸਦਾ ਪਰਿਵਾਰ ਹੋਵੇਗਾ। ਦੀਪਿਕਾ ਨੇ ਇਹ ਵੀ ਕਿਹਾ ਕਿ 'ਉਹ ਆਪਣੀ ਐਕਟਿੰਗ ਕਰਦੀ ਰਹੇਗੀ'।

ਤੁਹਾਨੂੰ ਦੱਸ ਦੇਈਏ, ਦੀਪਿਕਾ ਪਾਦੂਕੋਣ ਨੇ ਸਾਲ 2013 ਵਿੱਚ ਰਾਜੀਵ ਮਸੰਦ ਦੇ ਰਾਊਂਡ ਟੇਬਲ ਸ਼ੋਅ ਵਿੱਚ ਆਪਣੇ 10 ਸਾਲਾਂ ਦੇ ਪਲਾਨ ਬਾਰੇ ਗੱਲ ਕੀਤੀ ਸੀ। 'ਪਠਾਨ' ਅਦਾਕਾਰਾ ਨੇ 3 ਬੱਚਿਆਂ ਦੀ ਇੱਛਾ ਅਤੇ ਪ੍ਰੈਗਨੈਂਸੀ ਨੂੰ ਲੈ ਕੇ ਆਪਣੇ ਵਿਚਾਰ ਦੱਸੇ ਸਨ।

ਟਾਪ ਹੈਡਲਾਈਨ

Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
SAD News: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦੀ 'ਹਾਰਟ ਅਟੈਕ' ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ...
ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦੀ 'ਹਾਰਟ ਅਟੈਕ' ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ...
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ਦਿਲਜੀਤ ਨੂੰ ਮਿਲਿਆ ਗਲੋਬਲ ਮਾਣ , ਲਾਸ ਏਂਜਲਸ 'ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ
ਦਿਲਜੀਤ ਨੂੰ ਮਿਲਿਆ ਗਲੋਬਲ ਮਾਣ , ਲਾਸ ਏਂਜਲਸ 'ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Bank Merger News :  ਸਰਕਾਰ ਨੇ PNB, SBI ਅਤੇ ਕੇਨਰਾ ਬੈਂਕ ਦੇ ਮਰਜ ਨੂੰ ਦਿੱਤੀ ਮਨਜ਼ੂਰੀ ? ਕੀ ਤੁਹਾਡਾ ਵੀ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੈ? ਪੜ੍ਹੋ ਇਹ ਜ਼ਰੂਰੀ ਖ਼ਬਰ
 Bank Merger News :  ਸਰਕਾਰ ਨੇ PNB, SBI ਅਤੇ ਕੇਨਰਾ ਬੈਂਕ ਦੇ ਮਰਜ ਨੂੰ ਦਿੱਤੀ ਮਨਜ਼ੂਰੀ ? ਕੀ ਤੁਹਾਡਾ ਵੀ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੈ? ਪੜ੍ਹੋ ਇਹ ਜ਼ਰੂਰੀ ਖ਼ਬਰ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
Big News: ਵੱਡੀ ਖਬਰ, ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਹੋਇਆ ਜਾਰੀ...
ਵੱਡੀ ਖਬਰ, ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਹੋਇਆ ਜਾਰੀ...
Diabetes Diet : ਸ਼ੂਗਰ ਵਾਲੇ ਲੋਕਾਂ ਲਈ ਫਲ ਖਾਣਾ ਜ਼ਹਿਰ ਨਹੀਂ ਹੈ; ਮਾਹਿਰਾਂ ਤੋਂ ਪਤਾ ਲਗਾਓ ਕਿ ਕਿਹੜੇ ਫਲ ਲਾਭਦਾਇਕ ਹਨ ਅਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Diabetes Diet : ਸ਼ੂਗਰ ਵਾਲੇ ਲੋਕਾਂ ਲਈ ਫਲ ਖਾਣਾ ਜ਼ਹਿਰ ਨਹੀਂ ਹੈ; ਮਾਹਿਰਾਂ ਤੋਂ ਪਤਾ ਲਗਾਓ ਕਿ ਕਿਹੜੇ ਫਲ ਲਾਭਦਾਇਕ ਹਨ ਅਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
Punjab News: ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
Punjab Weather: ਪੰਜਾਬ 'ਚ ਅਚਾਨਕ ਮੀਂਹ ਤੋਂ ਬਾਅਦ ਬਦਲਿਆ ਮੌਸਮ, ਤੇਜ਼ ਤੂਫ਼ਾਨ-ਬਾਰਿਸ਼ ਨੂੰ ਲੈ ਕੇ 'ਅਲਰਟ' ਜਾਰੀ; 3 ਦਿਨਾਂ ਦੇ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ 'ਚ ਅਚਾਨਕ ਮੀਂਹ ਤੋਂ ਬਾਅਦ ਬਦਲਿਆ ਮੌਸਮ, ਤੇਜ਼ ਤੂਫ਼ਾਨ-ਬਾਰਿਸ਼ ਨੂੰ ਲੈ ਕੇ 'ਅਲਰਟ' ਜਾਰੀ; 3 ਦਿਨਾਂ ਦੇ ਮੌਸਮ ਨੂੰ ਲੈ ਵੱਡਾ ਅਪਡੇਟ...
Big News: ਵੱਡੀ ਖਬਰ, ਸਕੂਲਾਂ ਦਾ ਸਮਾਂ ਅਚਾਨਕ ਬਦਲਿਆ ਗਿਆ; ਹੀਟਵੇਵ ਵਿਚਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਰਾਹਤ...
ਵੱਡੀ ਖਬਰ, ਸਕੂਲਾਂ ਦਾ ਸਮਾਂ ਅਚਾਨਕ ਬਦਲਿਆ ਗਿਆ; ਹੀਟਵੇਵ ਵਿਚਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਰਾਹਤ...
Embed widget