ਨਵੀਂ ਦਿੱਲੀ : 67ਵੇਂ ਰਾਸ਼ਟਰੀ ਫ਼ਿਲਮ ਐਵਾਰਡਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਸਾਲ 2019 ਲਈ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਛਿਛੋਰੇ' ਨੂੰ ਬੈਸਟ ਹਿੰਦੀ ਫ਼ਿਲਮ ਦਾ ਐਵਾਰਡ ਮਿਲਿਆ ਹੈ। ਦੂਜੇ ਪਾਸੇ ਕੰਗਨਾ ਰਣੌਤ ਨੂੰ ਫ਼ਿਲਮ 'ਮਣੀਕਰਣਿਕਾ' ਤੇ 'ਪੰਗਾ' ਲਈ ਬੈਸਟ ਅਦਾਕਾਰਾ ਚੁਣਿਆ ਗਿਆ ਹੈ।


ਮਨੋਜ ਬਾਜਪਾਈ ਨੂੰ ਫ਼ਿਲਮ 'ਭੌਂਸਲੇ' ਅਤੇ ਧਨੁਸ਼ ਨੂੰ ਫ਼ਿਲਮ 'ਅਸੁਰਨ' ਲਈ ਸੰਯੁਕਤ ਰੂਪ 'ਚ ਬੈਸਟ ਅਦਾਕਾਰ ਦਾ ਰਾਸ਼ਟਰੀ ਐਵਾਰਡ ਦਿੱਤਾ ਗਿਆ ਹੈ। ਬੈਸਟ ਸਪੋਰਟਿੰਗ ਅਦਾਕਾਰਾ ਦਾ ਐਵਾਰਡ ਪੱਲਵੀ ਜੋਸ਼ੀ ਨੂੰ ਫ਼ਿਲਮ 'ਤਾਸ਼ਕੰਦ ਫਾਈਲਸ' ਲਈ ਦਿੱਤਾ ਗਿਆ ਹੈ। ਫ਼ਿਲਮ 'ਕੇਸਰੀ' ਵਿਚ ਗਾਏ ਗੀਤ 'ਤੇਰੀ ਮਿੱਟੀ' ਲਈ ਬੈਸਟ ਮੇਲ ਪਲੇਅਬੈਕ ਸਿੰਗਰ ਦਾ ਰਾਸ਼ਟਰੀ ਐਵਾਰਡ ਗਾਇਕ ਬੀ-ਪ੍ਰੈਕ ਨੂੰ ਮਿਲਿਆ ਹੈ।

ਇਹ ਹੈ 67ਵੇਂ ਰਾਸ਼ਟਰੀ ਫ਼ਿਲਮ ਐਵਾਰਡ ਜੇਤੂਆਂ ਦੀ ਪੂਰੀ ਸੂਚੀ  (National Film Awards 2021 Full Winners List


67th National Film Awards Best Actors Actress Films Name)


ਬੈਸਟ ਫ਼ੀਚਰ ਫ਼ਿਲਮ - Marakkar: Arabikadalinte Simham


ਬੈਸਟ ਹਿੰਦੀ ਫ਼ਿਲਮ : ਛਿਛੋਰੇ (Chhichhore)


ਬੈਸਟ ਅਦਾਕਾਰ (Male): ਮਨੋਜ ਵਾਜਪਾਈ (Bhosle)


ਅਤੇ ਧਨੁਸ਼ (Asuran)


ਬੈਸਟ ਅਦਾਕਾਰਾ (Female): ਕੰਗਨਾ ਰਣੌਤ (ਮਣੀਕਰਣਿਕਾ ਅਤੇ ਪੰਗਾ)


ਬੈਸਟ ਸਪੋਰਟਿੰਗ ਅਦਾਕਾਰ (Male): ਵਿਜੇ ਸੇਤੁਪਤੀ


ਬੈਸਟ ਸਪੋਰਟਿੰਗ ਅਦਾਕਾਰਾ (Female): ਪੱਲਵੀ ਜੋਸ਼ੀ


ਬੈਸਟ ਐਡਿਟਿੰਗ ਫ਼ਿਲਮ : Jersey (Telugu)


ਬੈਸਟ ਆਡੀਓਗ੍ਰਾਫ਼ੀ : ਰੇਸੁਲ ਪੁਕੁੱਟੀ (Resul Pookutty)


ਬੈਸਟ ਸਕ੍ਰੀਨਪਲੇ ਐਡਾਪਟਿਡ : ਗੁਮਨਾਮੀ


ਬੈਸਟ ਫੀਮੇਲ ਪਲੇਅਬੈਕ ਸਿੰਗਰ : ਸਾਵਨੀ ਰਵਿੰਦਰ, Bardo (Marathi)


ਬੈਸਟ ਮੇਲ ਪਲੇਅਬੈਕ ਸਿੰਗਰ : ਬੀ ਪ੍ਰੈਕ (ਤੇਰੀ ਮਿੱਟੀ, ਕੇਸਰੀ)


ਬੈਸਟ ਐਕਸ਼ਨ ਡਾਇਰੈਕਸ਼ਨ : Avane Srimannarayana (Kannada)


ਬੈਸਟ ਕੋਰੀਓਗ੍ਰਾਫ਼ੀ : ਮਹਾਰਿਸ਼ੀ (Maharishi) (Telugu)


ਬੈਸਟ ਸਪੈਸ਼ਲ ਇਫੈਕਟਸ : Marakkar: Lion of the Arabian Sea (Malayalam)


ਸਪੈਸ਼ਲ ਜੂਰੀ ਐਵਾਰਡ : Oththa Seruppu Size 7 (Tamil)


ਬੈਸਟ ਲਿਰਿਕਸ : ਪ੍ਰਭਾ ਵਰਮਾ (Kolaambi) (Malayalam)


ਬੈਸਟ ਮਿਊਜ਼ਿਕ ਡਾਇਰੈਕਸ਼ਨ : D. Imman for Viswasam (Tamil)


ਬੈਸਟ ਬੈਕਗਰਾਊਂਡ ਮਿਊਜ਼ਿਕ : ਪ੍ਰਬੁੱਧ ਬੈਨਰਜੀ (Jyeshthoputro) (Bengali)


ਬੈਸਟ ਮੇਕਅਪ ਆਰਟਿਸਟ : ਰੰਜੀਤ (Helen) (Malayalam)


ਬੈਸਟ ਕਾਸਟਿਊਮਸ : ਸੁਜੀਤ ਅਤੇ ਸਾਈ (Marakkar: Lion of the Arabian Sea) (Malayalam)


ਬੈਸਟ ਪ੍ਰੋਡਕਸ਼ਨ ਡਿਜ਼ਾਈਨ : ਆਨੰਦੀ ਗੋਪਾਲ (Marathi)


ਬੈਸਟ ਆਡੀਓਗ੍ਰਾਫ਼ੀ (Re-recordist of final mixed track): Oththa Seruppu Size 7 (Tamil)


ਬੈਸਟ ਸਕ੍ਰੀਨਪਲੇ (Original): Jyeshthoputro (Bengali)


ਬੈਸਟ ਸਕ੍ਰੀਨਪਲੇ (Adapted): ਗੁਮਨਾਮੀ (Bengali)


ਬੈਸਟ ਸਕ੍ਰੀਨਪਲੇ (Dialogues): ਤਾਸ਼ਕੰਦ ਫਾਈਲਜ਼ (Hindi)


ਬੈਸਟ ਸਿਨੇਮੈਟੋਗ੍ਰਾਫ਼ੀ : ਜਲੀਕੱਟੂ (Jallikattu) (Malayalam)


ਬੈਸਟ ਚਾਈਲਡ ਆਰਟਿਸਟ : ਨਾਗਾ ਵਿਸ਼ਾਲ (KD) (Tamil)


ਬੈਸਟ ਡਾਇਰੈਕਸ਼ਨ : ਸੰਜੇ ਪੂਰਨ ਸਿੰਘ ਚੌਰਾਨ (Bahattar Hoorain) (Hindi)


ਬੈਸਟ ਚਿਲਡਰਨ ਫ਼ਿਲਮ : ਕਸਤੂਰੀ (Hindi)


ਬੈਸਟ ਫ਼ਿਲਮ ਆਨ Environment: Water Burial (Monpa)


ਸਮਾਜਿਕ ਮੁੱਦੇ 'ਤੇ ਬਣੀ ਬੈਸਟ ਫ਼ਿਲਮ : ਆਨੰਦੀ ਗੋਪਾਲ (Marathi)


Best Film on National Integration: Tajmahal (Marathi)


ਬੈਸਟ ਪਾਪੁਲਰ ਫ਼ਿਲਮ (Wholesome Entertainment) : ਮਹਾਰਿਸ਼ੀ (Telugu)


ਬੈਸਟ ਡੈਬਿਊ ਡਾਇਰੈਕਟਰ : Mathukutty Xavier for Helen (Malayalam)


Non-feature films


ਬੈਸਟ ਫ਼ਿਲਮ ਕ੍ਰਿਟਿਕ : ਸੋਹਿਨੀ ਚਟੋਪਾਧਿਆਏ (Sohini Chattopadhyaya)


ਸਿਨੇਮਾ 'ਤੇ ਲਿਖੀ ਬੈਸਟ ਕਿਤਾਬ : A Gandhian Affair: India’s Curious Portrayal of Love in Cinema


ਬੈਸਟ ਨਾਨ-ਫ਼ੀਚਰ ਐਡੀਟਿੰਗ : Arjun Saraya


ਆਡੀਓਗ੍ਰਾਫ਼ੀ (musical): ਰਾਧਾ


ਆਨ ਲੋਕੇਸ਼ਨ ਸਾਊਂਡ ਰਿਕਾਰਡਿਸਟ : Rahas


ਬੈਸਟ ਸਿਨੇਮੈਟੋਗ੍ਰਾਫ਼ੀ : ਸਵਿਤਾ ਸਿੰਘ (Sonsi)


ਬੈਸਟ ਡਾਇਰੈਕਸ਼ਨ : Knock Knock Knock


ਫ਼ੈਮਿਲੀ ਵੈਲਿਊਜ਼ 'ਤੇ ਬਣੀ ਬੈਸਟ ਫ਼ਿਲਮ : Oruu Pathira


ਬੈਸਟ ਸ਼ਾਰਟ ਫਿਕਸ਼ਨ : Custody


ਸਪੈਸ਼ਲ ਜੂਰੀ ਐਵਾਰਡ : Small Scale Values


ਬੈਸਟ ਐਨੀਮੇਸ਼ਨ : Radha


ਬੈਸਟ ਇਨਵੈਸਟੀਗੇਸ਼ਨ : Jakkal


Best Exploration film: Wild Karnataka


ਬੈਸਟ ਐਜੁਕੇਸ਼ਨ ਫ਼ਿਲਮ : Apples and Oranges


ਸਮਾਜਿਕ ਮੁੱਦੇ 'ਤੇ ਬਣੀ ਬੈਸਟ ਫ਼ਿਲਮ : Holy Rites (Hindi), Ladli (Hindi)


Best Environment Film: The Stork Saviours


ਬੈਸਟ ਪ੍ਰਮੋਸ਼ਨਲ ਫ਼ਿਲਮ : The Shower


ਬੈਸਟ ਬਾਈਓਗ੍ਰਾਫ਼ਿਕਲ ਫ਼ਿਲਮ : Elephants do Remember


Best Ethnographic Film: Charan-Atv


ਬੈਸਟ ਡੈਬਿਊ ਡਾਇਰਕੈਟਰ (Non-Feature film): Khisa


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904