ਪੜਚੋਲ ਕਰੋ
(Source: ECI/ABP News)
ਆਮਿਰ ਖ਼ਾਨ ਨੇ ‘ਲਾਲ ਸਿੰਘ ਚੱਢਾ’ ਬਣ ਸ਼ੇਅਰ ਕੀਤਾ ਫਸਟ ਲੁੱਕ
ਆਮਿਰ ਖ਼ਾਨ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਲਾਲ ਸਿੰਘ ਚੱਢਾ’ ਲੈ ਕੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੀ ਫ਼ਿਲਮ ਦਾ ਫਸਟ ਲੁਕ ਰਿਲੀਜ਼ ਕੀਤਾ ਹੈ। ਇਸ ‘ਚ ਆਮਿਰ ਬੇਹੱਦ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
![ਆਮਿਰ ਖ਼ਾਨ ਨੇ ‘ਲਾਲ ਸਿੰਘ ਚੱਢਾ’ ਬਣ ਸ਼ੇਅਰ ਕੀਤਾ ਫਸਟ ਲੁੱਕ Aamir Khan took to Instagram to share the first poster of his upcoming film Laal Singh Chaddha ਆਮਿਰ ਖ਼ਾਨ ਨੇ ‘ਲਾਲ ਸਿੰਘ ਚੱਢਾ’ ਬਣ ਸ਼ੇਅਰ ਕੀਤਾ ਫਸਟ ਲੁੱਕ](https://static.abplive.com/wp-content/uploads/sites/5/2019/11/18145148/aamir-khan-Laal-Singh-Chadd.jpg?impolicy=abp_cdn&imwidth=1200&height=675)
ਮੁੰਬਈ: ਆਮਿਰ ਖ਼ਾਨ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਲਾਲ ਸਿੰਘ ਚੱਢਾ’ ਲੈ ਕੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੀ ਫ਼ਿਲਮ ਦਾ ਫਸਟ ਲੁਕ ਰਿਲੀਜ਼ ਕੀਤਾ ਹੈ। ਇਸ ‘ਚ ਆਮਿਰ ਬੇਹੱਦ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਉਸ ‘ਚ ਆਮਿਰ ਸਰਦਾਰ ਦੇ ਗੈਟਅੱਪ ‘ਚ ਹਨ। ਉਨ੍ਹਾਂ ਨੇ ਪੱਗ ਬੰਨ੍ਹੀ ਹੈ ਤੇ ਨਾਲ ਹੀ ਦਾੜੀ ਵੀ ਰੱਖੀ ਹੈ।
ਕੁਝ ਸਮਾਂ ਪਹਿਲਾਂ ਆਮਿਰ ਵਧੀ ਦਾੜੀ ਨਾਲ ਕਈ ਵਾਰ ਸਪੋਟ ਹੋਏ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਦੀ ਫ਼ਿਲਮ ਦੇ ਸੈੱਟ ਤੋਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਫ਼ਿਲਮ ਦਾ ਇਹ ਲੁਕ ਆਫੀਸ਼ੀਅਲੀ ਲਾਂਚ ਹੋ ਗਿਆ ਹੈ। ਇਸ ਨੂੰ ਸ਼ੇਅਰ ਕਰ ਆਮਿਰ ਨੇ ਲਿਖਿਆ, “ਸੱਤ ਸ਼੍ਰੀ ਅਕਾਲ, ਮੈਂ ਲਾਲ ਸਿੰਘ ਚੱਢਾ ਹਾਂ”।View this post on Instagram
ਇਸ ਤੋਂ ਪਹਿਲਾਂ ਆਮਿਰ ਫ਼ਿਲਮ ਦਾ ਲੋਗੋ ਰਿਲੀਜ਼ ਕਰ ਚੁੱਕੇ ਸੀ। ਹੁਣ ਉਨ੍ਹਾ ਨੇ ਇਸ ਲੁਕ ਦਾ ਪੋਸਟਰ ਨਾਲ ਫ਼ਿਲਮ ਦੀ ਰਿਲੀਜ਼ ਜੋ ਸਾਲ 2020 ਦੀ ਕ੍ਰਿਸਮਸ ਹੈ, ਦਾ ਐਲਾਨ ਕਰ ਫੈਨਸ ਨੂੰ ਐਕਸਾਈਟਿਡ ਕਰ ਦਿੱਤਾ ਹੈ। ਆਮਿਰ ਖ਼ਾਨ ਫ਼ਿਲਮ ‘ਚ ਪੰਜਾਬੀ ਵਿਅਕਤੀ ਦਾ ਰੋਲ ਪਲੇਅ ਕਰ ਰਹੇ ਹਨ, ਜਿਸ ਲਈ ਉਹ ਫਿਜ਼ੀਕਲ ਟ੍ਰਾਂਸਫੋਰਮੈਸ਼ਨ ਤੋਂ ਵੀ ਲੰਘ ਰਹੇ ਹਨ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)