ਪੜਚੋਲ ਕਰੋ
Advertisement
ਆਮਿਰ ਖ਼ਾਨ ਨੇ ਰਿਲੀਜ਼ ਕੀਤਾ ‘ਲਾਲ ਸਿੰਘ ਚੱਢਾ’ ਦਾ ਲੋਗੋ, ਕਿੰਗ ਖ਼ਾਨ ਨੇ ਇੰਝ ਕੀਤਾ ਰਿਐਕਟ
ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਲੋਗੋ ਰਿਲੀਜ਼ ਕੀਤਾ ਹੈ। ਇਸ ਲੋਗੋ ਨੁੰ ਹੀ ਇੰਸਟਟਰੀ ਵੱਲੋਂ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ।
ਮੁੰਬਈ: ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਲੋਗੋ ਰਿਲੀਜ਼ ਕੀਤਾ ਹੈ। ਇਸ ਲੋਗੋ ਨੁੰ ਹੀ ਇੰਸਟਟਰੀ ਵੱਲੋਂ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਆਮਿਰ ਨੇ ਲੋਗੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖੀਆ, “ਕਿਆ ਪਤਾ ਹਮ ਮੇਂ ਹੈ ਕਹਾਨੀ ਯਾ ਹੈ ਕਹਾਨੀ ਮੇਂ ਹਨ”।
ਆਮਿਰ ਦੇ ਇਸ ਪੋਸਟ ‘ਤੇ ਸ਼ਾਹਰੁਖ ਖ਼ਾਨ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਇਸ ਦੇ ਲੋਗੋ ‘ਤੇ ਕਿਹਾ, “ਯਾਰ ਤੁਸੀਂ ਹੀ ਸਾਰੀ ਕਹਾਣੀ ਹੋ, ਆਲ ਦ ਬੇਸਟ ਤੁਹਾਡੀ ਕੋਸ਼ਿਸ਼ ਅਤੇ ਸਖ਼ਤ ਮਹਿਨਤ ਦੇ ਲਈ”। ਦੱਸ ਦਈਏ ਕਿ ਆਮਿਰ ਖ਼ਾਨ ਨੇ ਟਵੀਟ ‘ਤੇ ਇਸ ਲੋਗੋ ਨੂੰ ਫੈਨਸ ਦੇ ਲਈ ਸ਼ੇਅਰ ਕੀਤਾ ਹੈ। ਜਿਸ ਨਾਲ ਸੰਗੀਤਕਾਰ ਪ੍ਰੀਤਮ ਨੇ ਇੱਕ ਧੁੰਨ ਦਿੱਤੀ ਹੈ।Kya pata hum mein hai kahani, ya hai kahaani mein hum... pic.twitter.com/mDMA21J51z
— Aamir Khan (@aamir_khan) November 6, 2019
ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਦੇ ਨਾਲ ਕਰੀਨਾ ਕਪੂਰ ਖ਼ਾਨ ਇੱਕ ਵਾਰ ਫੇਰ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ 1994 ‘ਚ ਰਿਲੀਜ਼ ਹੋਈ ਰਾਬਰਟ ਜੇਮੇਕਿਸ ਦੀ ਆਸਕਰ ਵਿਿਨੰਗ ਫ਼ਿਲਮ ‘ਫਾੇਸਟ ਗੰਪ’ ਦਾ ਹਿੰਦੀ ਰੀਮੇਕ ਹੈ। ਜੋ ਅਗਲੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।Yaar tum hi poori kahaani ho! All the best for the endeavour and hard work. https://t.co/OzKbq6QDnT
— Shah Rukh Khan (@iamsrk) November 6, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement