Sunny Deol: ਫਿਲਮਾਂ ਦੀ ਸ਼ੂਟਿੰਗ ਦੌਰਾਨ ਖਿੱਝ ਜਾਂਦੇ ਸੀ ਸੰਨੀ ਦਿਓਲ, ਸ਼੍ਰੀਦੇਵੀ ਦਾ ਨਾਂ ਲੈ ਸੁਣਾਇਆ ਅਜੀਬੋਗਰੀਬ ਕਿੱਸਾ

Sunny Deol on Sridevi
Sunny Deol on Sridevi: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸਭ ਤੋਂ ਰਿਜ਼ਰਵਡ ਅਦਾਕਾਰਾਂ ਵਿੱਚੋਂ ਇੱਕ ਹਨ। ਉਹ ਖੁਦ ਵੀ ਕਈ ਵਾਰ ਇਸ ਗੱਲ ਨੂੰ ਸਵੀਕਾਰ ਕਰ ਚੁੱਕੇ ਹਨ ਕਿ ਉਹ ਪਾਰਟੀਆਂ 'ਚ ਜਾਣ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰਦਾ ਹੈ।
Sunny Deol on Sridevi: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸਭ ਤੋਂ ਰਿਜ਼ਰਵਡ ਅਦਾਕਾਰਾਂ ਵਿੱਚੋਂ ਇੱਕ ਹਨ। ਉਹ ਖੁਦ ਵੀ ਕਈ ਵਾਰ ਇਸ ਗੱਲ ਨੂੰ ਸਵੀਕਾਰ ਕਰ ਚੁੱਕੇ ਹਨ ਕਿ ਉਹ ਪਾਰਟੀਆਂ 'ਚ ਜਾਣ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰਦਾ ਹੈ। ਉਸ ਦੇ ਗੁੱਸੇ ਨਾਲ



