Range Rover ਨੂੰ ਲੈ ਕੇ ਬਾਲੀਵੁੱਡ ਸੈਲੀਬ੍ਰਿਟੀ ‘ਚ ਕਾਫੀ ਕ੍ਰੇਜ਼ ਹੈ। ਬਾਲੀਵੁੱਡ ਦੇ ਦਿੱਗਜਾਂ ਅਮਿਤਾਭ ਬੱਚਨ, ਆਲਿਆ ਭੱਟ, ਸ਼ਾਹਰੁਖ ਖ਼ਾਨ, ਸੰਜੇ ਦੱਤ ਜਿਹੇ ਸਟਾਰਸ ਕੋਲ ਇਹ ਕਾਰ ਹੈ। ਇਹ ਸਾਰੇ ਸਿਤਾਰੇ ਆਪਣੀਆਂ ਇਨ੍ਹਾਂ ਕਾਰਾਂ ‘ਚ ਮੁੰਬਈ ਦੀਆਂ ਸੜਕਾਂ ‘ਤੇ ਘੁੰਮਦੇ ਕਈ ਵਾਰ ਨਜ਼ਰ ਆ ਚੁੱਕੇ ਹਨ।
ਜੇਕਰ ਕਾਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਕਾਰ ਦੀ ਮੈਕਸੀਮਮ ਸਪੀਡ 201 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ 7.3 ਸੈਕਿੰਡ ‘ਚ 100 ਕਿਮੀ ਦੀ ਰਫ਼ਤਾਰ ਫੜਦੀ ਹੈ। ਗੱਡੀ ਦੇ ਇੰਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ 1997 ਸੀਸੀ ਦਾ ਇੰਜ਼ਨ ਹੈ। ਇਹ 5 ਸੀਟਰ ਕਾਰ ਹੈ ਜਿਸ ‘ਚ ਕਈ ਸ਼ਾਨਦਾਰ ਫੀਚਰਸ ਹਨ ਜੋ ਇਸ ਨੂੰ ਬਾਕੀ ਗੱਡੀਆਂ ਤੋਂ ਵੱਖ ਬਣਾਉਂਦੇ ਹਨ। ਕਾਰ ਦੀ ਲੁਕ ਵੀ ਸ਼ਾਨਦਾਰ ਹੈ।
Car loan Information:
Calculate Car Loan EMI