ਇਸ ਦੇ ਨਾਲ ਹੀ ਕੰਗਨਾ ਇਸ ਵਿਵਾਦ ਦਰਮਿਆਨ ਮੁੰਬਈ ਦੀ ਤੁਲਨਾ ਪੀਓਕੇ ਨਾਲ ਕਰ ਚੁੱਕੀ ਹੈ। ਇਸ ਮੁੱਦੇ ‘ਤੇ ਇੱਕ ਨਿਊਜ਼ ਚੈਨਲ ‘ਤੇ ਡਿਬੇਟ ਚੱਲ ਰਹੀ ਸੀ ਜਿਸ ‘ਚ ਅਰਸ਼ੀ ਖ਼ਾਨ ਪੀਓਕੇ ਨੂੰ ਵਾਰ-ਵਾਰ ਪਾਕਿਸਤਾਨ ਕਹਿ ਰਹੀ ਸੀ। ਬੀਜੇਪੀ ਨੇਤਾ ਸੰਬਿਤ ਪਾਤਰਾ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਤੇ ਕਿਹਾ ਕਿ ਪੀਓਕੇ ਪਾਕਿਸਤਾਨ ਨਹੀਂ ਹੈ।
ਇੱਥੇ ਵੇਖੋ ਬੀਜੇਪੀ ਨੇਤੀ ਸੰਬਿਤ ਪਾਤਰਾ ਦਾ ਟਵੀਟ:
ਸੰਬਿਤ ਪਾਤਰ ਨੇ ਕਿਹਾ ਕਿ ਪੀਓਕੇ ਭਾਰਤ ਦਾ ਇੱਕ ਹਿੱਸਾ ਹੈ। ਇਸ ਤੋਂ ਬਾਅਦ ਉਹ ਅਰਸ਼ੀ ਖ਼ਾਨ ਪੀਓਕੇ ਦੀ ਫੁੱਲ ਫਾਰਮ ਦੱਸਣ ਲਈ ਕਹਿੰਦੇ ਹਨ ਪਰ ਉਹ ਦੱਸਣ ਤੋਂ ਇਨਕਾਰ ਕਰ ਦਿੰਦੀ ਹੈ। ਇਸ ਦਰਮਿਆਨ ਇੱਕ ਹਲਕੀ ਜਿਹੀ ਬਹਿਸ ਹੁੰਦੀ ਹੈ। ਫਿਰ ਪਾਤਰਾ, ਅਰਸ਼ੀ ਨੂੰ ਪੀਓਕੇ ਦਾ ਮਤਲਬ ਦੱਸਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਅਰਸ਼ੀ ਖ਼ਾਨ ਨੇ ਪੀਓਕੇ ਬਾਰੇ ਕੁਝ ਨਹੀਂ ਦੱਸਣ ਤੋਂ ਬਾਅਦ ਲੋਕ ਟਵਿੱਟਰ 'ਤੇ ਉਸ ਨੂੰ ਟ੍ਰੋਲ ਕਰ ਰਹੇ ਹਨ।
ਟਵਿੱਟਰ 'ਤੇ ਅਰਸ਼ੀ ਖਾਨ ਦਾ ਨੰਬਰ ਵਨ ‘ਤੇ ਟ੍ਰੈਂਡ ਕਰ ਰਹੀ ਹੈ।
Parliament Session: ਸਰਹੱਦੀ ਵਿਵਾਦ ‘ਤੇ ਸੰਸਦ ਵਿਚ ਬਹਿਸ ਦੀ ਮੰਗ, ਜਾਣੋ ਅੱਜ ਕੀ ਹੋਵੇਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904