ਪੜਚੋਲ ਕਰੋ

Bigg Boss 17: ਅੰਕਿਤਾ ਲੋਖੰਡੇ-ਵਿੱਕੀ ਜੈਨ ਦਾ ਖਤਮ ਹੋ ਜਾਏਗਾ ਰਿਸ਼ਤਾ ? ਅਭਿਨੇਤਰੀ ਬੋਲੀ - 'ਮੈਂ ਜਾ ਰਹੀਂ ਹਾਂ ਤੇਰੀ ਜ਼ਿੰਦਗੀ 'ਚੋਂ...

Bigg Boss 17: ਬਿੱਗ ਬੌਸ 17 ਦੇ ਘਰ ਵਿੱਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਲੜਾਈ ਖਤਮ ਨਹੀਂ ਹੋ ਰਹੀ ਹੈ। ਹਾਲ ਹੀ ਵਿੱਚ ਫੈਮਿਲੀ ਵੀਕ ਖਤਮ ਹੋਇਆ, ਜਿੱਥੇ ਦੋਵਾਂ ਦੀਆਂ ਮਾਂਵਾਂ ਨੇ ਉਨ੍ਹਾਂ ਨੂੰ ਸਮਝਾਇਆ। ਜਿਸ ਤੋਂ ਬਾਅਦ ਦੋਹਾਂ ਨੇ

Bigg Boss 17: ਬਿੱਗ ਬੌਸ 17 ਦੇ ਘਰ ਵਿੱਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਲੜਾਈ ਖਤਮ ਨਹੀਂ ਹੋ ਰਹੀ ਹੈ। ਹਾਲ ਹੀ ਵਿੱਚ ਫੈਮਿਲੀ ਵੀਕ ਖਤਮ ਹੋਇਆ, ਜਿੱਥੇ ਦੋਵਾਂ ਦੀਆਂ ਮਾਂਵਾਂ ਨੇ ਉਨ੍ਹਾਂ ਨੂੰ ਸਮਝਾਇਆ। ਜਿਸ ਤੋਂ ਬਾਅਦ ਦੋਹਾਂ ਨੇ ਫੈਸਲਾ ਕੀਤਾ ਕਿ ਉਹ ਲੜਾਈ ਨਹੀਂ ਕਰਨਗੇ। ਪਰ ਹੁਣ ਇੱਕ ਵਾਰ ਫਿਰ ਤੋਂ ਦੋਵਾਂ ਵਿਚਾਲੇ ਦਰਾਰ ਸ਼ੁਰੂ ਹੋ ਗਈ ਹੈ। ਅੰਕਿਤਾ ਨੇ ਵਿੱਕੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੇਰੀ ਜ਼ਿੰਦਗੀ ਵਿੱਚੋਂ ਜਾ ਰਹੀ ਹਾਂ।

ਅੰਕਿਤਾ ਅਤੇ ਵਿੱਕੀ ਵਿਚਾਲੇ ਹੋਈ ਲੜਾਈ

ਅੰਕਿਤਾ ਅਤੇ ਵਿੱਕੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਦੋਵੇਂ ਇੱਕ ਵਾਰ ਫਿਰ ਲੜਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਅੰਕਿਤਾ ਬੈੱਡ 'ਤੇ ਬੈਠੀ ਹੈ ਅਤੇ ਵਿੱਕੀ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਵਿੱਕੀ ਪੁੱਛ ਰਹੇ ਹਨ- ਮੇਰੇ 'ਚ ਕੀ ਕਮੀ ਹੋ ਰਹੀ ਹੈ? ਇਸ ਰਿਸ਼ਤੇ ਵਿੱਚ ਤੁਹਾਡੇ ਕੰਮਪੈਸ਼ਨ ਦੀ ਕਮੀ ਹੋ ਰਹੀ ਹੈ। ਇਸ ਦੇ ਨਾਲ ਹੀ ਸਮੱਸਿਆ ਹੈ, ਫਿਰ ਵਿੱਕੀ ਕਹਿੰਦਾ ਹੈ- ਜਦੋਂ ਤੁਸੀਂ ਮੁਨੱਵਰ ਦਾ ਹੱਥ ਫੜਦੇ ਸੀ ਉਸਨੂੰ ਜੱਫੀ ਪਾਉਂਦੇ ਸੀ ਤਾਂ ਮੈਂ ਵੀ ਅਜਿਹਾ ਹੀ ਵਿਵਹਾਰ ਕਰਨਾ ਸੀ। ਤੇਰੇ ਸਾਰੇ ਰਿਸ਼ਤੇ ਪਵਿੱਤਰ ਤੇ ਮੇਰੇ ਸਾਰੇ ਮਾੜੇ ਖਰਾਬ। ਫਿਰ ਅੰਕਿਤਾ ਕਹਿੰਦੀ ਹੈ- ਮੈਂ ਅਸੁਰੱਖਿਅਤ ਹਾਂ। ਇਸ 'ਤੇ ਵਿੱਕੀ ਕਹਿੰਦਾ ਹੈ- ਹੱਦ ਹੋ ਗਈ ਹੈ, ਮੈਂ ਸਭ ਕੁਝ ਕਰ-ਕਰ ਕੇ ਥੱਕ ਗਿਆ ਹਾਂ। ਫਿਰ ਅੰਕਿਤਾ ਕਹਿੰਦੀ ਹੈ- ਮੈਂ ਵੀ ਥੱਕ ਗਈ ਹਾਂ। ਫਿਰ ਵਿੱਕੀ ਗੁੱਸੇ ਵਿੱਚ ਕਹਿੰਦਾ ਹੈ - ਕੁਝ ਨਹੀਂ ਕੀਤਾ ਹੈ ਤੁਸੀਂ। ਜੇ ਮੈਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਤਾਂ ਸੁਣ ਨਹੀਂ ਸਕੇਂਗੀ।

ਕਲਰਜ਼ ਨੇ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਵਿੱਕੀ ਅਤੇ ਅੰਕਿਤਾ ਵਿਚਕਾਰ ਲੜਾਈ ਹੋਈ। ਕੀ ਉਨ੍ਹਾਂ ਦਾ ਰਿਸ਼ਤਾ ਇਸ ਪ੍ਰੀਖਿਆ ਵਿੱਚ ਸਰਵਾਈਵ ਕਰ ਸਕੇਗਾ?

View this post on Instagram
 
A post shared by ColorsTV (@colorstv)

'ਮੈਂ ਜਾ ਰਹੀਂ ਆ ਤੇਰੀ ਜ਼ਿੰਦਗੀ ਤੋਂ'

ਦੂਜੇ ਪ੍ਰੋਮੋ 'ਚ ਦਿਖਾਇਆ ਗਿਆ ਸੀ ਕਿ ਵਿੱਕੀ ਬਾਗ 'ਚ ਬੈਠ ਕੇ ਗੱਲਾਂ ਕਰ ਰਹੇ ਹਨ। ਉਦੋਂ ਹੀ ਅੰਕਿਤਾ ਆਉਂਦੀ ਹੈ ਅਤੇ ਵਿੱਕੀ ਨੂੰ ਕਹਿੰਦੀ ਹੈ- ਵਿੱਕੀ, ਅੱਧੇ ਬਰਤਨ ਤੇਰੇ ਹਨ, ਕਿਰਪਾ ਕਰਕੇ ਸਾਫ ਕਰ ਦਿਓ। ਇਸ 'ਤੇ ਵਿੱਕੀ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਉਂ ਬੁਲਾ ਰਹੇ ਹੋ, ਤੁਸੀਂ ਕੈਪਟਨ ਨਹੀਂ ਹੋ? ਇਸ 'ਤੇ ਅੰਕਿਤਾ ਕਹਿੰਦੀ ਹੈ- ਇਹ ਕੀ ਤਮੀਜ਼ ਏ ਗੱਲ ਕਰਨ ਦੀ?

ਇਸ 'ਤੇ ਵਿੱਕੀ ਗੁੱਸੇ 'ਚ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਕੈਪਟਨ ਨਹੀਂ ਹੋ, ਮੈਨੂੰ ਯਾਦ ਨਾ ਕਰਵਾਉਣਾ। ਤੁਸੀਂ ਲਾਈਨ ਕ੍ਰਾਸ ਕਰ ਦਿੱਤੀ ਹੈ। ਤੁਸੀਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਤਾਂ ਤੁਸੀ ਮੇਰੇ ਤੋਂ ਵੀ ਉਮੀਦ ਨਾ ਰੱਖੋ, ਹਮੇਸ਼ਾ ਦੋ ਲੋਕਾਂ ਦੇ ਸਾਹਮਣੇ ਮੈਨੂੰ ਸ਼ਰਮਿੰਦਾ ਕਰਨਾ ਆਉਂਦਾ ਹੈ। ਇਸ 'ਤੇ ਅੰਕਿਤਾ ਕਹਿੰਦੀ ਹੈ- ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਹੈ, ਤੁਸੀਂ ਸਿਰਫ ਲੜਾਈ ਕਰਦੇ ਹੋ। ਮੈਂ ਤੁਹਾਡੇ ਨਾਲ ਹਮੇਸ਼ਾ ਲਈ ਗੱਲ ਨਹੀਂ ਕਰਨੀ ਹੈ। ਮੈਂ ਜਾ ਰਹੀਂ ਹਾਂ, ਮੈਂ ਜਾ ਰਹੀਂ ਹਾਂ ਤੇਰੀ ਜ਼ਿੰਦਗੀ ਤੋਂ, ਹੁਣ ਤੂੰ ਹੀ ਦੇਖ ਤੂੰ ਕੀ ਕਰਨਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
Punjab News: ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
Embed widget