diljit-Kangana Clash: ਟਵਿੱਟਰ 'ਤੇ ਮੁੜ ਭਿੜੇ ਦਿਲਜੀਤ-ਕੰਗਨਾ, 'ਦਿਲਜੀਤ ਕਿੱਤੇ ਆ' ਟ੍ਰੈਂਡ ਹੋਣ ਮਗਰੋਂ ਹੁਣ ਪੰਜਾਬੀ ਗਾਇਕ ਨੇ ਦਿੱਤਾ ਇਹ ਜਵਾਬ
ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵੀਟਰ ਯੁੱਧ ਅਜੇ ਖ਼ਤਮ ਨਹੀ ਹੋਣ ਵਾਲੀ। ਕੰਗਨਾ ਰਣੌਤ ਫੇਰ ਤੋਂ ਦਿਲਜੀਤ ਦੁਸਾਂਝ 'ਤੇ ਹਮਲਾਵਰ ਕਰਦੀ ਨਜ਼ਰ ਆਈ, ਜਿਸ ਦਾ ਕੰਗਨਾ ਨੂੰ ਮਿਲਿਆ ਜਵਾਬ।
ਕੰਗਨਾ ਦੇ ਟਵੀਟ 'ਤੇ ਕੰਗਨਾ ਨੇ ਦਿੱਤਾ ਇਹ ਅੰਦਾਜ਼ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਟਵਿੱਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖੁਲਾਸਾ ਕੀਤਾ। ਉਹ ਵੀ ਇੱਕ ਮਜ਼ੇਦਾਰ ਅੰਦਾਜ਼ 'ਚ।Today after working in a 12 hours shift in Hydrabad this evening I flew down to Chennai to attend a charity event, how do I look in yellow? Also #Diljit_Kitthe_aa ? Everyone is looking for him here on twitter 🌹 pic.twitter.com/Sbx6K4Shvb
— Kangana Ranaut (@KanganaTeam) December 11, 2020
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਟਵੀਟ ਕੀਤਾ, "ਸਮੱਸਿਆ ਸਿਰਫ ਉਨ੍ਹਾਂ ਲੋਕਾਂ ਦੀ ਨਹੀਂ ਹੈ ਬਲਕਿ ਹਰ ਉਹ ਇਨਸਾਨ ਇਸ ਲਈ ਜ਼ਿੰਮੇਵਾਰ ਹੈ, ਜੋ ਕਿਸਾਨਾਂ ਲਈ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿੰਨੇ ਅਹਿਮ ਹਨ, ਪਰ ਫਿਰ ਵੀ ਉਹ ਕਿਸਾਨਾਂ ਨੂੰ ਭੜਕਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਹਿੰਸਾ ਭੜਕਾ ਰਹੇ ਹਨ ਅਤੇ ਭਾਰਤ ਬੰਦ ਦਾ ਪ੍ਰਚਾਰ ਕਰ ਰਹੇ ਹਨ।"Subha Uth Ke GYM Laya.. Fer Sara Din Kam Kita .. 😎 Hun Mai Saun Lagga Haan..😊 AH Lao Fadh Lao MERA SCHEDULE 😂😂#MeraSchedule #AaJa #Aaja 😂
— DILJIT DOSANJH (@diljitdosanjh) December 11, 2020
ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਵਰਗੇ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਲਈ ਲਾਮਬੰਦ ਕਰ ਰਹੇ ਹਨ। ਭਾਰਤ ਦਾ ਖੱਬਾ ਮੀਡੀਆ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਅਤੇ ਸਨਮਾਨ ਦੇਵੇਗਾ। ਇੰਨਾ ਹੀ ਨਹੀਂ, ਕੰਗਨਾ ਨੇ ਇਸ 'ਤੇ ਵੀ ਹਮਲਾ ਬੋਲਿਆ ਕਿ ਕਿਵੇਂ ਕੁਝ ਲੋਕਾਂ ਨੇ ਇੰਟਰਨੈੱਟ 'ਤੇ ਬਹਿਸ ਦੌਰਾਨ ਦਿਲਜੀਤ ਦੁਸਾਂਝ ਨੂੰ ਜੇਤੂ ਐਲਾਨ ਕਰਨ ਦੀ ਕੋਸ਼ਿਸ਼ ਕੀਤੀ।Problem is not just them but each and every individual who supports them and opposes #FarmersBill_2020 they are all aware how important this bill is for farmers still they provoke innocent farmers to incite violence, hatred and Bharat Band for their petty gains ( cont) https://t.co/JW2qU1LM0H
— Kangana Ranaut (@KanganaTeam) December 11, 2020
ਦਰਅਸਲ, ਕੰਗਣਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵਿੱਟਰ ਜੰਗ 3 ਦਸੰਬਰ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਪੰਜਾਬੀ ਅਦਾਕਾਰ ਨੇ 27 ਨਵੰਬਰ ਨੂੰ ਕੰਗਨਾ ਦੇ ਟਵੀਟ 'ਤੇ ਟਿੱਪਣੀ ਕੀਤੀ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Again what I said was true, hypothetically speaking if this matter was in court today I would have been officially vindicated, next time chillar party before abusing, harassing, mocking or targeting me remember you are talking to the MOTHER 👑 of all fathers...#Diljit_Kitthe_aa pic.twitter.com/cBcIOSkYNF
— Kangana Ranaut (@KanganaTeam) December 11, 2020