ਪੜਚੋਲ ਕਰੋ

Grammy Awards 2021 Winners List: ਸਿੰਗਰ Beyonce ਨੇ ਰਚਿਆ ਇਤਿਹਾਸ, ਰਿਕਾਰਡ 28ਵੀਂ ਵਾਰ ਜਿੱਤਿਆ Grammy ਐਵਾਰਡ

ਇਸ ਵਾਰ ਗਾਇਕਾ Beyonce ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 28ਵੀਂ ਵਾਰ ਗ੍ਰੈਮੀ ਪੁਰਸਕਾਰ ਜਿੱਤਿਆ ਹੈ।

Grammy Awards 2021 Winners: 63ਵੇਂ ਗ੍ਰੈਮੀ ਐਵਾਰਡਜ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਰ੍ਹੇ ਇਸ ਐਵਾਰਡ ਦਾ ਆਯੋਜਨ ਲਾਸ ਏਂਜਲਸ ਕਨਵੈਂਸ਼ਨ ਸੈਂਟਰ ’ਚ ਹੋਇਆ ਹੈ। ਕੋਵਿਡ ਮਹਾਮਾਰੀ ਕਾਰਨ ਇਸ ਸਮਾਰੋਹ ਵਿੱਚ ਐਤਕੀਂ ਦੇਰੀ ਹੋ ਗਈ। ਉਂਝ ਇਹ ਐਵਾਰਡ ਸ਼ੋਅ 31 ਜਨਵਰੀ ਨੂੰ ਹੋਣਾ ਸੀ।

ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਐਤਕੀਂ ਗਾਇਕਾ Beyonce ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 28ਵੀਂ ਵਾਰ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਉਹ ਪਹਿਲੀ ਮਹਿਲਾ ਗਾਇਕਾ ਹਨ, ਜਿਨ੍ਹਾਂ ਨੇ 28ਵੀਂ ਵਾਰ ਲਗਾਤਾਰ ਇਹ ਐਵਾਰਡ ਆਪਣੇ ਨਾਂਅ ਕੀਤਾ ਹੈ। ਇਸ ਵਾਰ ਉਨ੍ਹਾਂ ਦੋ Grammy ਐਵਾਰਡ ਜਿੱਤੇ ਹਨ।

ਇਹ ਜੇਤੂਆਂ ਦੀ ਪੂਰੀ ਸੂਚੀ:

ਬੈਸਟ ਪਰਫ਼ਾਰਮੈਂਸ: "Black Parade,'' Beyoncé

ਬੈਸਟ ਪੌਪ ਵੋਕਲ ਐਲਬਮ: “Future Nostalgia,” Dua Lipa

ਬੈਸਟ ਰੈਪ ਗੀਤ: "Savage,'' Megan Thee Stallion, featuring Beyoncé

ਸੌਂਗ ਆਫ਼ ਦ ਈਅਰ (songwriter's award): "I Can't Breathe,'' H.E.R., Dernst Emile II and Tiara Thomas

ਬੈਸਟ ਪੌਪ ਸੋਲੋ ਪਰਫ਼ਾਰਮੈਂਸ: “Watermelon Sugar,” Harry Styles

ਬੈਸਟ ਕੰਟ੍ਰੀ ਐਲਬਮ: “Wildcard,” Miranda Lambert

ਬੈਸਟ ਨਿਊ ਆਰਟਿਸਟ: Megan Thee Stallion

ਬੈਸਟ ਟ੍ਰੈਡੀਸ਼ਨਲ ਪੌਪ ਵੋਕਲ ਐਲਬਮ: “American Standard,” James Taylor

ਬੈਸਟ ਡਾਂਸ/ਇਲੈਕਟ੍ਰੌਨਿਕ ਐਲਬਮ: “Bubba,” Kaytranada

ਬੈਸਟ ਰੌਕ ਐਲਬਮ: “The New Abnormal,” the Strokes

ਬੈਸਟ ਆਲਟ੍ਰੇਨੇਟਿਵ ਐਲਬਮ: “Fetch the Bolt Cutters,” Fiona Apple

ਬੈਸਟ ਪ੍ਰੋਗਰੈਸਿਵ R&B ਐਲਬਮ: “It Is What It Is,” Thundercat

ਬੈਸਟ R&B ਐਲਬਮ: “Bigger Love,” John Legend

ਬੈਸਟ ਰੈਪ ਐਲਬਮ: “King’s Disease,” Nas

ਬੈਸਟ ਜੈਜ਼ ਵੋਕਲ ਐਲਬਮ: “Secrets Are the Best Stories,” Kurt Elling featuring Danilo Pérez

ਬੈਸਟ ਜੈਜ਼ ਇੰਸਟਰੂਮੈਂਟਲ ਐਲਬਮ: “Trilogy 2,” Chick Corea, Christian McBride and Brian Blade

ਬੈਸਟ ਸਪੋਕਨ ਵਰਡ ਐਲਬਮ: “Blowout: Corrupted Democracy, Rogue State Russia, and the Richest, Most Destructive Industry on Earth,” Rachel Maddow

ਬੈਸਟ ਕਾਮੇਡੀ ਐਲਬਮ: “Black Mitzvah,” Tiffany Haddish

ਬੈਸਟ ਸਕੋਰ ਸਾਊਂਡ ਟ੍ਰੈਕ ਫ਼ਾਰ ਵਿਜ਼ੁਅਲ ਮੀਡੀਅਮ : “Joker”

ਬੈਸਟ ਮਿਊਜ਼ਿਕ ਵਿਡੀਓ: “Brown Skin Girl,” Beyoncé with Blue Ivy

ਬੈਸਟ ਮਿਊਜ਼ਿਕ ਫ਼ਿਲਮ: “Linda Ronstadt: The Sound of My Voice,” Linda Ronstadt

ਇਹ ਵੀ ਪੜ੍ਹੋ: Harbhajan Singh ਅਤੇ ਗੀਤਾ ਬਸਰਾ ਦੇ ਘਰ ਜੁਲਾਈ 2021 ’ਚ ਗੂੰਜੇਗੀ ਦੂਜੇ ਬੱਚੇ ਦੀ ਕਿਲਕਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ  ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ

ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ

Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?

ABP Premium

ਵੀਡੀਓਜ਼

Bathinda Bus Accident: ਭਰਾ ਦਾ ਜਨਮਦਿਨ ਮਨਾਉਣ ਲਈ ਘਰ ਆ ਰਹੀ ਲੜਕੀ ਦੀ ਮੌਤNew Year 2025 : ਨਵੇਂ ਸਾਲ ਦਾ ਜਸ਼ਨ, ਹਿਮਾਚਲ ਪਹੁੰਚੇ ਲੱਖਾਂ ਸੈਲਾਨੀਰਨਵੇ 'ਤੇ ਫਿਸਲਿਆ ਜਹਾਜ਼, 179 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾFarmers protest | Joginder Singh Ugraha | ਡੱਲੇਵਾਲ ਦੇ ਪੱਖ 'ਚ ਆਏ ਉਗਰਾਹਾਂ ਕਰਨਗੇ ਸਟੇਜ਼ ਸਾਂਝੀ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ  ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ
Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ
ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ
ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ
Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?
Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?
IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?

ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ

New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ

ਘਪਲੇਬਾਜ਼ਾਂ ਦੀ ਨਵੀਂ ਚਾਲ ! Email ਰਾਹੀਂ ਭੇਜੇ ਜਾ ਰਹੇ ਨੇ ਜਾਅਲੀ ਅਦਾਲਤੀ ਹੁਕਮ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

Embed widget