ਪੜਚੋਲ ਕਰੋ
ਪ੍ਰੀਤ ਹਰਪਾਲ ਦਾ 'ਕੇਸ' ਜ਼ਬਰਦਸਤ

ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਕੇਸ' ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਕਾਬਿਲ ਸਰੂਪਵਾਲੀ ਨੇ ਲਿਖੇ ਹਨ ਅਤੇ ਸੰਗੀਤ ਦੀਪ ਜੰਦੂ ਨੇ ਦਿੱਤਾ ਹੈ। ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਮੁਜਰਿਮ ਖੁਦ ਨੂੰ ਪ੍ਰੇਮਿਕਾ ਪੁਲਿਸਵਾਲੀ ਦੇ ਸਰੈਂਡਰ ਕਰ ਦਿੰਦਾ ਹੈ। ਕਾਫੀ ਸਮੇਂ ਬਾਅਦ ਹਰਪਾਲ ਦਾ ਗੀਤ ਆਇਆ ਹੈ, ਪਰ ਇਸ ਗਾਣੇ ਨਾਲ ਸਾਰੀ ਕਮੀ ਪੂਰੀ ਹੋ ਜਾਵੇਗੀ। ਪ੍ਰੀਤ ਦੇ ਫੈਨਸ ਵੀ ਗੀਤ ਨੂੰ ਪਸੰਦ ਕਰ ਰਹੇ ਹਨ।
ਟ੍ਰੈਂਡਿੰਗ ਟੌਪਿਕ
















