ਪੜਚੋਲ ਕਰੋ
(Source: ECI/ABP News)
ਹਿੰਦੁਸਤਾਨੀ ਭਾਊ ਨੇ ਦੱਸਿਆ ਚਿਹਰੇ ਦੀਆਂ ਫਿਨਸੀਆਂ ਦੂਰ ਕਰਨ ਦਾ ਕਮਾਲ ਨੁਸਖਾ
ਬਿੱਗ ਬੌਸ 13 ਦੇ ਘਰ ‘ਚ ਕੰਟੇਸਟੈਂਟ ਦੀ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਮਾਹੌਲ ਕਾਫੀ ਬਦਲ ਗਿਆ ਹੈ। ਅਜਿਹੇ ‘ਚ ਵਾਈਲਡ ਕਾਰਡ ਕੰਟੇਸਟੈਂਟ ‘ਚ ਦਰਸ਼ਕ ਸਭ ਤੋਂ ਜ਼ਿਆਦਾ ਹਿੰਦੁਸਤਾਨੀ ਭਾਊ ਨੂੰ ਪਸੰਦ ਕਰ ਰਹੇ ਹਨ। ਵਿਕਾਸ ਦਾ ਦੇਸੀ ਅੰਦਾਜ਼ ਸਭ ਨੂੰ ਕਾਫੀ ਪਸੰਦ ਆ ਰਿਹਾ ਹੈ।
![ਹਿੰਦੁਸਤਾਨੀ ਭਾਊ ਨੇ ਦੱਸਿਆ ਚਿਹਰੇ ਦੀਆਂ ਫਿਨਸੀਆਂ ਦੂਰ ਕਰਨ ਦਾ ਕਮਾਲ ਨੁਸਖਾ Hindustani Bhau Says He Wipes His Face With An Underwear For Good Skin ਹਿੰਦੁਸਤਾਨੀ ਭਾਊ ਨੇ ਦੱਸਿਆ ਚਿਹਰੇ ਦੀਆਂ ਫਿਨਸੀਆਂ ਦੂਰ ਕਰਨ ਦਾ ਕਮਾਲ ਨੁਸਖਾ](https://static.abplive.com/wp-content/uploads/sites/5/2019/11/06153224/hindustani-bhau.jpg?impolicy=abp_cdn&imwidth=1200&height=675)
ਮੁੰਬਈ: ਬਿੱਗ ਬੌਸ 13 ਦੇ ਘਰ ‘ਚ ਕੰਟੇਸਟੈਂਟ ਦੀ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਮਾਹੌਲ ਕਾਫੀ ਬਦਲ ਗਿਆ ਹੈ। ਅਜਿਹੇ ‘ਚ ਵਾਈਲਡ ਕਾਰਡ ਕੰਟੇਸਟੈਂਟ ‘ਚ ਦਰਸ਼ਕ ਸਭ ਤੋਂ ਜ਼ਿਆਦਾ ਹਿੰਦੁਸਤਾਨੀ ਭਾਊ ਨੂੰ ਪਸੰਦ ਕਰ ਰਹੇ ਹਨ। ਵਿਕਾਸ ਦਾ ਦੇਸੀ ਅੰਦਾਜ਼ ਸਭ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਲ ਹੀ ‘ਚ ਵਿਕਾਸ ਨੇ ਘਰ ਦੇ ਲੋਕਾਂ ਨਾਲ ਪਿੰਡ ਦਾ ਕਿੱਸਾ ਸਾਂਝਾ ਕੀਤਾ ਜਿਸ ਨੂੰ ਸੁਣ ਕੋਈ ਵੀ ਆਪਣਾ ਹਾਸਾ ਰੋਕ ਨਹੀਂ ਸਕਿਆ ਤੇ ਸਭ ਨੇ ਖੂਬ ਮਸਤੀ ਕੀਤੀ।
ਇਸ ਕਿੱਸੇ ‘ਚ ਵਿਕਾਸ ਨੇ ਇੱਕ ਨੁਸਖਾ ਦੱਸਿਆ ਜਿਸ ਨਾਲ ਚਿਹਰੇ ਦੇ ਪਿੰਪਲਸ (ਫਿਨਸੀਆਂ) ਸਾਫ਼ ਹੋ ਗਏ ਤੇ ਉਨ੍ਹਾਂ ਦੀ ਸਕਿੱਨ ਗਲੋ ਕਰਨ ਲੱਗੀ। ਇਸ ‘ਚ ਉਨ੍ਹਾਂ ਨੇ ਦੱਸਿਆ ਕਿ ਆਪਣੇ ਅੰਡਰਵੀਅਰ ਨੂੰ ਨਹਾਉਣ ਤੋਂ ਬਾਅਦ ਪਾਣੀ ‘ਚ ਧੋ ਕੇ ਨਿਚੌੜ ਕੇ ਇਸ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰਨ ਨਾਲ ਹਫਤੇ ‘ਚ ਚਿਹਰਾ ਪੂਰੀ ਤਰ੍ਹਾਂ ਸਾਫ ਹੋ ਗਿਆ।
ਦੱਸ ਦਈਏ ਕਿ ਸਭ ਨੂੰ ਪਤਾ ਸੀ ਕਿ ਭਾਊ ਮਸਤੀ ਕਰ ਰਹੇ ਹਨ। ਇਸ ਦੌਰਾਨ ਆਸਿਨ ਤੇ ਸਿਧਾਰਥ ਨੇ ਖੂਬ ਮਜ਼ਾਕ ਕੀਤਾ ਜਿਸ ਨਾਲ ਘਰ ਦਾ ਮਾਹੌਲ ਕਾਫੀ ਖੁਸ਼ਨੁਮਾ ਹੋ ਗਿਆ। ਹੁਣ ਅੱਗੇ ਦੇ ਐਪੀਸੋਡ ‘ਚ ਵੇਖਦੇ ਹਾਂ ਕਿ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਕਦੋਂ ਤਕ ਰਹਿੰਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)