ਪੜਚੋਲ ਕਰੋ

ਜੈਕਲਿਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਮੁੰਬਈ: ਸਲਮਾਨ ਖ਼ਾਨ, ਜੈਕਲੀਨ ਫਰਨਾਂਡਿਸ ਤੇ ਰੇਸ-3 ਦੀ ਪੂਰੀ ਸਟਾਰ ਕਾਸਟ ਨੇ ਸਲਮਾਨ ਦੇ ਘਰ ਆਪਣੀ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ ‘ਚ ਪਾਰਟੀ ਕੀਤੀ। ਇਹ ਪਾਰਟੀ ਸਲਮਾਨ ਦੇ ਘਰ ਹੀ ਹੋਈ ਜਿਸ ‘ਚ ਸਟਾਰ-ਕਾਸਟ ਨੇ ਜੰਮ ਕੇ ਮਨ ਪ੍ਰਚਾਵਾ ਕੀਤਾ। ਪਾਰਟੀ ਕਰੀਬ 10 ਵਜੇ ਸ਼ੁਰੂ ਹੋਈ ਅਤੇ 2:30 ਤਕ ਚੱਲੀ।   ਸਪਾਟਬੁਆਏ ਡਾਟ ਕਾਮ ਦੀ ਖ਼ਬਰ ਮੁਤਾਬਕ ਇਸ ਪਾਰਟੀ ਤੋਂ ਨਿਕਲਣ ਤੋਂ ਬਾਅਦ ਜੈਕਲੀਨ ਦਾ ਰਾਤ 2:45 ‘ਤੇ ਹੀ ਐਕਸੀਡੈਂਟ ਹੋ ਗਿਆ। ਜੈਕਲੀਨ ਦੀ ਕਾਰ ਨੂੰ ਇੱਕ ਆਟੋ ਰਿਕਸ਼ਾ ਵਾਲੇ ਨੇ ਟੱਕਰ ਮਾਰ ਦਿਤੀ। ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜੈਕਲੀਨ ਦੀ ਕਾਰ ਦੀ ਹੈੱਡ-ਲਾਈਟ ਜ਼ਰੂਰ ਟੁੱਟ ਗਈ ਹੈ। [embed]https://twitter.com/Spotboye/status/994802658757218304[/embed] ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਜੈਕਲੀਨ ਕਾਰ ‘ਚ ਬੈਠੀ ਹੈ ਤੇ ਡ੍ਰਾਈਵਰ ਕਾਰ ਦੀ ਜਾਂਚ ਕਰ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Budget 2026 :  143 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ,ਸਿਹਤ ਖੇਤਰ ਲਈ 6,879 ਕਰੋੜ ਰੁਪਏ ਦਾ ਬਜਟ ,ਜਾਣੋ ਹਰ ਅੱਪਡੇਟ

Punjab budget session : ਪੰਜਾਬ ਵਿਧਾਨ ਸਭਾ 'ਚ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ , ਗੰਰਟੀਆਂ ਪੂਰਾ ਕਰਨ ਵਾਲਾ ਬਜਟ : ਵਿੱਤ ਮੰਤਰੀ

Punjab Budget Session 2026 : ਪੰਜਾਬ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ  ,ਬਜਟ ਪੇਸ਼ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਂ ਦਾ ਲਿਆ ਆਸ਼ੀਰਵਾਦ 

Ludhiana ਸ਼ੋਅਰੂਮ ਫਾਇਰਿੰਗ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ , ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਆਰੋਪੀ ਅੰਮ੍ਰਿਤਸਰ ਤੋਂ ਕਾਬੂ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Budget 2026 :  143 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ,ਸਿਹਤ ਖੇਤਰ ਲਈ 6,879 ਕਰੋੜ ਰੁਪਏ ਦਾ ਬਜਟ ,ਜਾਣੋ ਹਰ ਅੱਪਡੇਟ
Punjab Budget 2026 :  143 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ,ਸਿਹਤ ਖੇਤਰ ਲਈ 6,879 ਕਰੋੜ ਰੁਪਏ ਦਾ ਬਜਟ ,ਜਾਣੋ ਹਰ ਅੱਪਡੇਟ
Punjab budget session : ਪੰਜਾਬ ਵਿਧਾਨ ਸਭਾ 'ਚ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ , ਗੰਰਟੀਆਂ ਪੂਰਾ ਕਰਨ ਵਾਲਾ ਬਜਟ : ਵਿੱਤ ਮੰਤਰੀ
Punjab budget session : ਪੰਜਾਬ ਵਿਧਾਨ ਸਭਾ 'ਚ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ , ਗੰਰਟੀਆਂ ਪੂਰਾ ਕਰਨ ਵਾਲਾ ਬਜਟ : ਵਿੱਤ ਮੰਤਰੀ
Punjab Budget Session 2026 : ਪੰਜਾਬ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ  ,ਬਜਟ ਪੇਸ਼ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਂ ਦਾ ਲਿਆ ਆਸ਼ੀਰਵਾਦ 
Punjab Budget Session 2026 : ਪੰਜਾਬ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ  ,ਬਜਟ ਪੇਸ਼ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਂ ਦਾ ਲਿਆ ਆਸ਼ੀਰਵਾਦ 
Ludhiana ਸ਼ੋਅਰੂਮ ਫਾਇਰਿੰਗ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ , ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਆਰੋਪੀ ਅੰਮ੍ਰਿਤਸਰ ਤੋਂ ਕਾਬੂ 
Ludhiana ਸ਼ੋਅਰੂਮ ਫਾਇਰਿੰਗ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ , ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਆਰੋਪੀ ਅੰਮ੍ਰਿਤਸਰ ਤੋਂ ਕਾਬੂ 
Punjab Vidhan Sabha ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਪਾਕਿਸਤਾਨ 'ਚ ਮਚੀ ਹਫੜਾ-ਦਫੜੀ, ਵੱਧ ਗਈਆਂ Petrol-Diesel ਦੀਆਂ ਕੀਮਤਾਂ; ਲੋਕਾਂ ਦੀਆਂ ਲੱਗੀਆਂ ਕਤਾਰਾਂ

ਵੱਡੀ ਵਾਰਦਾਤ! ਹੋਮਗਾਰਡ ਦੇ ਮੁੰਡੇ ਨੇ ਚਲਾਈਆਂ ਤਾਬੜਤੋੜ ਗੋਲੀਆਂ, ਗੁਆਂਢੀ ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਆਸ਼ੂਤੋਸ਼ ਬ੍ਰਹਮਚਾਰੀ 'ਤੇ ਜਾਨਲੇਵਾ ਹਮਲਾ, ਰੇਲ ਦੇ ਬਾਥਰੂਮ 'ਚ ਬੰਦ ਹੋ ਕੇ ਬਚਾਈ ਜਾਨ, ਮੱਚਿਆ ਹੜਕੰਪ

Embed widget