Kangana Ranaut VS Himanshi Khurana: ਇਸ ਵਜ੍ਹਾ ਕਰਕੇ ਟਵਿੱਟਰ 'ਤੇ ਭਿੜੀਆਂ ਕੰਗਨਾ ਤੇ ਹਿਮਾਂਸ਼ੀ
ਕੰਗਨਾ ਰਨੌਤ ਅੱਜਕੱਲ੍ਹ ਹਰ ਮੁੱਦੇ 'ਚ ਅੱਗੇ ਆ ਰਹੀ ਹੈ। ਪਹਿਲਾਂ ਉਸ ਨੇ ਸੁਸ਼ਾਂਤ ਸਿੰਘ ਰਾਜਪੁਤ ਕੇਸ 'ਚ ਸੋਸ਼ਲ ਮੀਡੀਆ 'ਤੇ ਕਾਫੀ ਕੁਝ ਲਿਖਿਆ। ਇਸ ਤੋਂ ਬਾਅਦ ਹੁਣ ਕੁਝ ਸਮਾਂ ਪਹਿਲਾਂ ਉਹ ਬਾਲੀਵੁੱਡ ਦੇ ਡਰੱਗ ਕੇਸ 'ਚ ਵੀ ਅੱਗੇ ਆਈ।
ਅਜਿਹਾ ਉਦੋਂ ਹੋਇਆ ਜਦੋਂ ਕੰਗਨਾ ਨੇ ਕਿਸਾਨਾਂ ਬਾਰੇ ਟਵੀਟ ਕੀਤਾ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੰਗਨਾ ਨੇ ਕੇਤੀ ਬਿੱਲਾਂ ਖਿਲਾਫ ਸੰਘਰਸ਼ ਕਰਨ ਵਾਲਿਆਂ ਨੂੰ 'ਅੱਤਵਾਦੀ' ਕਿਹਾ ਸੀ। ਇਸ ਤੋਂ ਬਾਅਦ ਕੰਗਨਾ ਨੂੰ ਪੰਜਾਬੀ ਕਲਾਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹੁਣ ਕੰਗਨਾ 'ਤੇ ਪੰਜਾਬੀ ਸਿੰਗਰ ਤੇ ਐਕਟਰਸ ਹਿਮਾਂਸ਼ੀ ਖੁਰਾਨਾ ਨੇ ਨਿਸ਼ਾਨਾ ਸਾਧਿਆ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਠੋਕਵੇਂ ਜਵਾਬ ਦਿੱਤੇ ਹਨ। ਹਿਮਾਂਸ਼ੀ ਨੇ ਆਪਣੇ ਇੱਕ ਟਵੀਟ 'ਚ ਕਿਹਾ, "ਕਿਸਾਨ ਸਾਡਾ 'ਅੰਨ ਦਾਤਾ' ਹੈ...ਭਗਵਾਨ ਹੈ...ਅੱਤਵਾਦੀ ਨਹੀਂ...ਜੇਕਰ ਰੋਟੀ ਹੀ ਨਹੀਂ ਹੋਵੇਗੀ ਤਾਂ ਸਾਡੇ ਲਗਜ਼ਰੀ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ... ਕਿਸਾਨ ਆਪਣੀ 3 ਵਕਤ ਦੀ ਰੋਟੀ ਲਈ ਲੜਾਈ ਤੇ ਸੰਘਰਸ਼ ਕਰ ਰਹੇ ਹਨ, ਨਾ ਕੀ ਲਗਜ਼ਰੀ ਲਈ.. ਉਹ ਅੱਤਵਾਦੀ ਨਹੀਂ ਬਣ ਜਾਂਦੇ।" ਪੂਨਮ ਪਾਂਡੇ ਨੇ ਕਰਵਾਇਆ ਚੁੱਪ-ਚਪੀਤੇ ਵਿਆਹ, 13 ਦਿਨਾਂ ਬਾਅਦ ਹੀ ਲਾਏ ਪਤੀ 'ਤੇ ਕੁੱਟਮਾਰ ਦੇ ਇਲਜ਼ਾਮ ਵੇਖੋ ਹਿਮਾਂਸ਼ੀ ਖੁਰਾਣਾ ਵੱਲੋਂ ਕੀਤੇ ਗਏ ਟਵੀਟ:जैसे श्री कृष्ण की नारायणी सेना थी, वैसे ही पप्पु की भी अपनी एक चंपू सेना है जो की सिर्फ़ अफ़वाहों के दम पे लड़ना जानती है, यह है मेरा अरिजिनल ट्वीट अगर कोई यह सिद्ध करदे की मैंने किसानों को आतंकी कहा, मैं माफ़ी माँगकर हमेशा केलिए ट्वीटर छोड़ दूँगी 🙏 https://t.co/26LwVH1QD9
— Kangana Ranaut (@KanganaTeam) September 21, 2020
And farmers hmara ‘Ann Data’ hai.. bhgwaan hai.. terrorists ni.. agar roti hi ni hogi to hmara luxury kmaane ka b faeda ni.. farmers apne liye 3 time ki roti k liye struggle kr rhe na ki luxury k liye.. wo terrorists ni bn jate
— Himanshi khurana (@realhimanshi) September 21, 2020
And farmers hmara ‘Ann Data’ hai.. bhgwaan hai.. terrorists ni.. agar roti hi ni hogi to hmara luxury kmaane ka b faeda ni.. farmers apne liye 3 time ki roti k liye struggle kr rhe na ki luxury k liye.. wo terrorists ni bn jate
— Himanshi khurana (@realhimanshi) September 21, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904We as an artists..earn easy money. hmara roti wala struggle boht dur reh gya ab. Bt still aap feel kro jb 1 film bnane k bad uska exact return ni aata to kitna dukh hota hai.apko b pta koi b film loss me kbi ni jati..farmers itne mnths wait krte still unhe mehnt ka mulya ni milta
— Himanshi khurana (@realhimanshi) September 21, 2020