‘ਗੁੱਡ ਨਿਊਜ਼’ ਦੇ ਟ੍ਰੇਲਰ ਲਾਂਚ ‘ਤੇ ਕਰੀਨ ਦਾ ਹੌਟ ਅੰਦਾਜ਼, ਨਜ਼ਰਾਂ ਹਟਾਉਣੀਆਂ ਮੁਸ਼ਕਲ
ਏਅਰਪੋਰਟ ‘ਤੇ ਕਰੀਨਾ ਕਪੂਰ ਖ਼ਾਨ ਐਥਨਿਕ ਲੁੱਕ ‘ਚ ਨਜ਼ਰ ਆਈ। ਇਸ ਦੌਰਾਨ ਉਸ ਨੇ ਪੀਲੇ ਰੰਗ ਦੇ ਕੁਰਤੇ ਨਾਲ ਕ੍ਰੀਮ ਕਲਰ ਦਾ ਪਲਾਜ਼ੋ ਪਇਆ ਸੀ।
Download ABP Live App and Watch All Latest Videos
View In Appਇਸ ਏਅਰਪੋਰਟ ਲੁੱਕ ‘ਚ ਕਰੀਨਾ ਫ਼ਿਲਮ ‘ਗੁੱਡ ਨਿਊਜ਼’ ਦੇ ਟ੍ਰੇਲਰ ਲਾਂਚ ਲਈ ਮੁੰਬਈ ਆਈ ਹੈ।
ਤੈਮੂਰ ਇੱਥੇ ਕਰੀਨਾ ਦਾ ਹੱਥ ਫੜ੍ਹ ਕੇ ਚਲਦੇ ਨਜ਼ਰ ਆਏ। ਇੰਨਾ ਹੀ ਨਹੀਂ ਕੈਮਰੇ ਵੇਖ ਤੈਮੂਰ ਨੇ ਕੈਮਰਾਪਰਸਨ ਨੂੰ ਜੀਭ ਕੱਢ ਚਿੜਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਇਲਾਵਾ ਕਰੀਨਾ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਦੇ ਨਾਲ ਵੀ ਏਅਰਪੋਰਟ ‘ਤੇ ਨਜ਼ਰ ਆਈ ਜਿੱਥੇ ਉਸ ਦੇ ਨਾਲ ਸੈਫ ਅਲੀ ਖ਼ਾਨ ਵੀ ਸੀ।
ਇਸ ਫੋਟੋਸ਼ੂਟ ‘ਚ ਕਰੀਨਾ ਦਾ ਲੁੱਕ ਕਾਫੀ ਡਿਫਰੈਂਟ ਸੀ ਜਿਸ ‘ਚ ਉਸ ਨੇ ਬਿਲਕੁਲ ਹਲਕਾ ਮੇਕਅੱਪ ਕੀਤਾ ਹੋਇਆ ਸੀ।
ਕਰੀਨਾ ਨੇ ਇਸ ਮੌਕੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ। ਕਰੀਨਾ ਦੀਆਂ ਇਹ ਤਸਵੀਰਾਂ ਕਾਫੀ ਖੂਬਸੂਰਤ ਹਨ ਤੇ ਕਰੀਨਾ ਇਸ ‘ਚ ਕਾਫੀ ਹੌਟ ਲੱਗ ਰਹੀ ਹੈ।
ਕਰੀਨਾ ਇਸ ਫੋਟੋਸ਼ੂਟ ‘ਚ ਹਾਰਟ ਸ਼ੇਪ ਡੈਸ ‘ਚ ਹੈ। ਹਾਲ ਹੀ ‘ਚ ਕਰੀਨਾ ਦੀ ‘ਗੁੱਡ ਨਿਊਜ਼’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ‘ਚ ਉਹ ਇੱਕ ਵਾਰ ਫੇਰ ਅਕਸ਼ੈ ਕੁਮਾਰ ਨਾਲ ਸਕਰੀਨ ਸ਼ੇਅਰ ਕਰ ਰਹੀ ਹੈ।
ਕਰੀਨਾ ਕਪੂਰ ਫ਼ਿਲਮ ਦੇ ਟ੍ਰੇਲਰ ਮੌਕੇ ਯੈਲੋ ਕੱਲਰ ਦੀ ਡ੍ਰੈੱਸ ‘ਚ ਨਜ਼ਰ ਆਈ, ਜਿਸ ‘ਚ ਉਹ ਕਾਪੀ ਸਟਾਈਲਿਸ਼ ਤੇ ਡੈਸ਼ਿੰਗ ਅੰਦਾਜ਼ ‘ਚ ਨਜ਼ਰ ਆਈ।
ਹਾਲ ਹੀ ‘ਚ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਮੌਕੇ ਸਾਰੀ ਸਟਾਰ ਕਾਸਟ ਨਜ਼ਰ ਆਈ।
ਕਰੀਨਾ ਦੀ ਯੈਲੋ ਦੀ ਨੀ ਲੈਂਥ ਦੀ ਫੁੱਲ ਸਲੀਵ ਡ੍ਰੈਸ ਦਾ ਹਾਈਲਾਈਟ ਇਸ ਦਾ ਮਿਡਰਿਮ ‘ਤੇ ਕੱਟਆਉਟ ਡੀਟੇਲ ਸੀ।
- - - - - - - - - Advertisement - - - - - - - - -