ਪੜਚੋਲ ਕਰੋ

ਲੀਜ਼ਾ ਦੀ ਇਸ ਪੋਸਟ ਨੂੰ ਕੁਝ ਸਮੇਂ ‘ਚ ਮਿਲੇ ਲੱਖਾਂ ਵਿਊਜ਼

ਮੁੰਬਈ: ਬਾਲੀਵੁੱਡ ਦੀ ‘ਕੁਈਨ’ ਤੇ ‘ਐ ਦਿਲ ਹੈ ਮੁਸ਼ਕਿਲ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਅਦਾਕਾਰਾ ਲੀਜ਼ਾ ਹੇਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟੀਵ ਹੈ। ਪਰ ਇਸ ਬਾਰ ਉਸ ਨੇ ਜੋ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ਉਹ ਸਭ ਤੋਂ ਵੱਖਰੀ ਹੈ। ਇਸ ਫੋਟੋ ‘ਚ ਲੀਜ਼ਾ ਆਪਣੇ ਬੇਟੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਲੀਜ਼ਾ ਦੀ ਇਸ ਪੋਸਟ ਨੂੰ ਕੁਝ ਸਮੇਂ ‘ਚ ਮਿਲੇ ਲੱਖਾਂ ਵਿਊਜ਼ ਉਹ ਕਿਸੇ ਗ੍ਰਾਉਂਡ ‘ਚ ਨਹੀਂ ਸਗੋਂ ਆਪਣੇ ਛੋਟੇ ਜਿਹੇ ਬੱਚੇ ਨੂੰ ਸਵੀਮਿੰਗ ਪੂਲ ‘ਚ ਖਿਡਾ ਰਹੀ ਹੈ। ਇੰਨੀ ਛੋਟੀ ਉਮਰ ‘ਚ ਹੀ ਉਹ ਆਪਣੇ ਬੱਚੇ ਨੂੰ ਸਵੀਮਿੰਗ ਕਲਾਸਾਂ ਦੇ ਰਹੀ ਹੈ। ਉਂਝ ਵੀ ਲੀਜ਼ਾ ਆਏ ਦਿਨ ਕੋਈ ਨਾ ਕੋਈ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਲੀਜ਼ਾ ਦੀ ਇਸ ਪੋਸਟ ਨੂੰ ਕੁਝ ਸਮੇਂ ‘ਚ ਮਿਲੇ ਲੱਖਾਂ ਵਿਊਜ਼ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲੀਜ਼ਾ ਨੇ ਲਿਖਿਆ, ‘ਵੀਰਵਾਰ ਨੂੰ ਸਾਡੀ ਸਵੀਮਿੰਗ ਕਲਾਸ ਹੁੰਦੀ ਹੈ। ਇਹ ਹਫ਼ਤੇ ਦਾ ਸਭ ਤੋਂ ਫੇਵਰੇਟ ਡੇਅ ਹੈ। ਪਿਛਲੇ ਹਫ਼ਤੇ ਸਾਰੇ ਬੱਚਿਆਂ ਨੇ ਆਪਣੀ ਮੌਮ ਨਾਲ ਤਸਵੀਰ ਖਿਚਾਈ ਇਹ ਸਾਡੀ ਫ਼ੋਟੋ ਹੈ।’ ਲੀਜ਼ਾ ਦੇ ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਹੁਣ ਤਕ ਇਸ ਪੋਸਟ ਨੂੰ ਲੱਖਾਂ ਹੀ ਵਿਊਜ਼ ਮਿਲ ਚੁੱਕੇ ਹਨ। ਸਿਰਫ ਵਿਊਜ਼ ਹੀ ਨਹੀਂ ਲੀਜ਼ਾ ਦੇ ਬੇਟੇ ਜੈਕ ਲਈ ਲੋਕਾਂ ਨੇ ਚੰਗੇ ਕਮੈਂਟ ਵੀ ਕੀਤੇ ਹਨ। ਜੈਕ ਆਉਣ ਵਾਲੀ 17 ਮਈ ਨੂੰ ਇੱਕ ਸਾਲ ਦਾ ਹੋਣ ਵਾਲਾ ਹੈ। 2016 ‘ਚ ਲੀਜ਼ਾ ਨੇ ਗੋਆ ਦੇ ਬਿਜਨੈਸਮੈਨ ਡਿਨੋ ਲਲਵਾਨੀ ਨਾਲ ਵਿਆਹ ਕੀਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ

Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ

Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ

Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ
Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ
Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ
Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Barnala News : 30 ਲੱਖ ਰੁਪਏ ਦੀ ਲਾਟਰੀ ਜਿੱਤਣ ਵਾਲਾ 'ਲਾਪਤਾ', ਕੀਤੀ ਜਾ ਰਹੀ ਭਾਲ

Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 

Khanna News : ਰਸੂਲੜਾ ਦੇ ਪੀਐਮ ਸ੍ਰੀ ਸਰਕਾਰੀ ਸਕੂਲ ਬਾਹਰ ਖੜ੍ਹੇ ਗੰਦੇ ਪਾਣੀ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ ,ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ  

Bathinda 'ਚ ਛੁੱਟੀ ਆਏ ਇੱਕ ਫ਼ੌਜੀ ਨੇ ਆਪਣੇ ਮਾਤਾ -ਪਿਤਾ ਨੂੰ ਮਾਰੀ ਗੋਲੀ , ਹਾਲਤ ਨਾਜ਼ੁਕ 

Embed widget