ਦੱਸ ਦਈਏ ਕਿ ਸੂਰਜ ਸਿੰਘ ਢਿੱਲੋਂ ਦੇ ਰੋਲ ਵਿੱਚ ਦਿਲਜੀਤ ਦਿਖਾਈ ਦੇ ਰਹੇ ਹਨ। ਇਹ ਕਹਾਣੀ 1995 ਦੀ ਹੈ ਜਦੋਂ ਮੁੰਬਈ ਬੰਬੇ ਸੀ। ਸੂਰਜ ਇੱਕ ਅਜਿਹੀ ਕੁੜੀ ਦੀ ਭਾਲ ਕਰ ਰਿਹਾ ਹੈ ਜੋ ਆਦਰਸ਼ ਪਤਨੀ ਤੇ ਨੂੰਹ ਹੈ ਪਰ ਉਹ ਅਜਿਹੀ ਕੁੜੀ ਨਹੀਂ ਲੱਭ ਪਾਉਂਦਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਲੜਕੀ ਨੂੰ ਲੱਭਣ ਵਿੱਚ ਅਸਫਲ ਰਹਿੰਦਾ ਹੈ।
Kamala Harris Birthday: ਕਮਲਾ ਹੈਰਿਸ ਦੇ ਜਨਮ ਦਿਨ 'ਤੇ ਬਿਡੇਨ ਦਾ ਐਲਾਨ
ਸੂਰਜ ਦੇ ਪਿਤਾ 'ਦੁੱਧ ਦਾ ਕਾਰੋਬਾਰ' ਕਰਦੇ ਹਨ ਪਰ ਇਸ ਦੌਰਾਨ ਹੋ ਜਾਂਦਾ ਹੈ ਸਿਆਪਾ, ਸੂਰਜ ਦੀਆਂ ਕੁਝ ਤਸਵੀਰਾਂ ਲੜਕੀ ਵਾਲਿਆਂ ਦੇ ਹੱਥਾਂ ਲੱਗਦੀਆਂ ਹਨ ਜਿਸ ਵਿੱਚ ਉਹ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ। ਸੂਰਜ ਇਸ ਬਾਰੇ ਸੋਚਦੀ ਹੈ ਕਿ ਲੜਕੀ ਵਾਲਿਆਂ ਕੋਲ ਉਸ ਦੀਆਂ ਇਹ ਤਸਵੀਰਾਂ ਕਿਵੇਂ ਆਈਆਂ। ਫਿਰ ਸੂਰਜ ਦੀ ਜ਼ਿੰਦਗੀ 'ਚ ਐਂਟਰੀ ਹੁੰਦੀ ਹੈ ਵਿਲੇਨ ਦੀ ਤੇ ਇਹ ਵਿਲੇਨ ਕੋਈ ਹੋਰ ਨਹੀਂ ਸਗੋਂ ਮਨੋਜ ਵਾਜਪਾਈ ਹੈ।
ਨੇਹਾ ਤੇ ਰੋਹਨਪ੍ਰੀਤ ਦੀ ਰੋਕਾ ਸੈਰੇਮਨੀ ਦੀ ਵੀਡਿਓ ਆਈ ਸਾਹਮਣੇ
'ਮਧੂ ਮੰਗਲ ਰਾਣੇ' ਦਾ ਕਿਰਦਾਰ ਪਲੇਅ ਕਰਨ ਵਾਲੇ ਮਨੋਜ ਦੀ ਐਂਟਰੀ ਕਾਫੀ ਧਮਾਕੇਦਾਰ ਹੈ। ਹੁਣ ਇਹ ਮੰਗਲ ਸੂਰਜ ਦੀ ਜ਼ਿੰਦਗੀ ਵਿੱਚ ਕਿਵੇਂ ਭਾਰੂ ਹੋਵੇਗਾ ਤੇ ਫਾਤਿਮਾ ਸਨਾ ਸ਼ੇਖ ਦੇ ਕਿਰਦਾਰ ਲਈ ਫਿਲਮ 'ਸੂਰਜ ਪੇ ਮੰਗਲ ਭਾਰੀ' ਦਾ ਟ੍ਰੇਲਰ ਇੱਥੇ ਵੇਖੋ: -
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904