ਪੜਚੋਲ ਕਰੋ
Advertisement
ਮਿਹਰ ਮਿੱਤਲ ਨੂੰ ਸਿਤਾਰਿਆਂ ਦਾ ਆਖਰੀ ਅਲਵਿਦਾ
ਚੰਡੀਗੜ੍ਹ: ਪੰਜਾਬੀ ਕਾਮੇਡੀਅਨ ਮਿਹਰ ਮਿੱਤਲ ਸ਼ਨੀਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਸਭ ਨੂੰ ਹਸਾਉਣ ਵਾਲੀ ਇਸ ਸ਼ਖਸੀਅਤ ਲਈ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਦੇ ਮਨ ਵਿੱਚ ਗਮ ਹੈ। ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਮਿੱਤਲ ਸਾਬ ਨੂੰ ਆਖਰੀ ਅਲਵਿਦਾ ਕਿਹਾ।
ਗੁਰਦਾਸ ਮਾਨ ਨੇ ਲਿਖਿਆ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਸੂਪਰਸਟਾਰ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨੇ ਵੀ ਮਿਹਰ ਮਿੱਤਲ ਨੂੰ ਅਲਵਿਦਾ ਕਿਹਾ।#MeharMittal saab ???????????????? rab tuhadi atma nu shanti bakshey...RIP ????????
— Gurdas Maan (@gurdasmaan) 22 October 2016
ਕਾਮੇਡੀਅਨ ਰਾਣਾ ਰਣਬੀਰ ਤੇ ਗੁਰਪ੍ਰੀਤ ਘੁੱਗੀ ਨੇ ਵੀ ਫੇਸਬੁੱਕ 'ਤੇ ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਵਿੰਦੂ ਦਾਰਾ ਸਿੰਘ ਨੇ ਵੀ ਟਵਿਟਰ 'ਤੇ ਮਿੱਤਲ ਸਾਬ ਬਾਰੇ ਲਿਖਿਆ। ਸਾਬ ਸਾਨੂੰ ਕਿੰਨਾ ਹਸਾਉਂਦੇ ਸੀ, ਉਨ੍ਹਾਂ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਸੀ।
God bless his soul he made us laugh so much had the honour of working with him in many punjabi films???????????????????????? RIP #MeharMittal ji https://t.co/e1j231L3zK — Vindu Dara Singh (@RealVinduSingh) 22 October 2016ਮਿੱਤਲ ਸਾਬ ਨੂੰ ਪੰਜਾਬੀ ਸਿਨੇਮਾ ਵਿੱਚ ਯੋਗਦਾਨ ਲਈ ਦਾਦਾਸਾਹਿਬ ਫਾਲਕੇ ਅਕਾਦਮੀ ਵੱਲੋਂ ਵੀ ਐਵਾਰਡ ਮਿਲਿਆ ਸੀ। 100 ਤੋਂ ਵੀ ਵੱਧ ਪੰਜਾਬੀ ਫਿਲਮਾਂ ਵਿੱਚ ਮਿਹਰ ਮਿੱਤਲ ਨੇ ਕੰਮ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪਟਿਆਲਾ
ਲਾਈਫਸਟਾਈਲ
ਵਿਸ਼ਵ
Advertisement