ਪੜਚੋਲ ਕਰੋ
ਸਲਮਾਨ ਦੀ ਰਿਹਾਈ 'ਤੇ ਮੀਕਾ ਨੇ ਇੰਜ ਪ੍ਰਗਟਾਈ ਖੁਸ਼ੀ

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖਾਨ ਦੋ ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਰਿਹਾਅ ਹੋ ਗਏ। ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਸਲਮਾਨ ਖਾਨ ਨੂੰ ਮਿਲੀ ਜ਼ਮਾਨਤ ਨਾਲ ਪੂਰਾ ਬਾਲੀਵੁੱਡ ਖੁਸ਼ੀ ਨਾਲ ਨੱਚ ਉੱਠਿਆ। ਮੀਕਾ ਸਿੰਘ ਤੋਂ ਇਲਾਵਾ ਸੋਨੂੰ ਸੂਦ ਤੇ ਅਦਨਾਨ ਸਾਮੀ ਵਰਗੀਆਂ ਵੱਡੀਆਂ ਹਸਤੀਆਂ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।

ਹੋਰ ਪੜ੍ਹੋ























