ਪੜਚੋਲ ਕਰੋ

'ਕਵੀਨ' ਦੇ ਸੀਕਵੇਲ ਦੀਆਂ ਤਿਆਰੀਆਂ ਸ਼ੁਰੂ !

ਮੁੰਬਈ : ਅਦਾਕਾਰਾ ਕੰਗਣਾ ਰਾਣਾਵੱਤ ਦੀ ਬਲਾਕਬਕਸਟਰ ਹਿੱਟ ਫ਼ਿਲਮ 'ਕਵੀਨ' ਦਾ ਸੀਕਵੇਲ ਬਣ ਸਕਦਾ ਹੈ। ਖ਼ਬਰ ਹੈ ਕਿ ਨਿਰਮਾਣ ਕੰਪਨੀ 2014 ਵਿੱਚ ਆਈ ਇਸ ਫ਼ਿਲਮ ਦਾ ਸੀਕਵੇਲ ਬਣਾਉਣ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ 'ਕਵੀਨ-2' 'ਤੇ ਕੁੱਝ ਹੋ ਰਿਹਾ ਹੈ, ਜਿਸ 'ਤੇ ਫੈਂਟਮ ਫਿਲਮਜ਼ ਹਾਲੇ ਕੰਮ ਕਰ ਰਿਹਾ ਹੈ। ਅਲੀ ਨਿਰਦੇਸ਼ਕ ਵਿਕਾਸ ਬਹਿਲ ਨੂੰ ਕਹਾਣੀ ਦਾ ਵਿਚਾਰ ਲੈ ਕੇ ਆਉਣ ਦੇ ਲਈ ਕਿਹਾ ਅਤੇ ਪਹਿਲਾ ਸੰਸਕਰਨ ਲਿਖਣ ਵਿੱਚ ਸਮਾਂ ਲੱਗੇਗਾ। ਸੂਤਰਾਂ ਨੇ ਦੱਸਿਆ ਕਿ ਇੱਕ ਵਾਰ ਪਟਕਥਾ ਪੂਰੀ ਹੋ ਜਾਣ ਤੋਂ ਬਾਅਦ ਕੰਗਣਾ ਨਾਲ ਗੱਲਬਾਤ ਕੀਤੀ ਜਾਏਗੀ। 'ਕਵੀਨ' ਦਾ ਨਿਰਦੇਸ਼ਨ ਵਿਕਾਸ ਬਹਿਲ ਤੇ ਨਿਰਮਾਣ ਅਨੁਰਾਗ ਕਸ਼ਯਪ, ਵਿਕਰਮਾਦਿਤਯ ਮੋਟਵਾਨੇ ਤੇ ਮਧੂ ਮਨਟੇਨਾ ਨੇ ਕੀਤਾ ਸੀ। ਇਸ ਫ਼ਿਲਮ ਨੇ 100 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਕੀਤਾ ਸੀ ਤੇ ਰਾਸ਼ਟਰੀ ਪੁਰਸਕਾਰ ਸਮੇਤ ਕਈ ਹੋਰ ਇਨਾਮ ਵੀ ਜਿੱਤੇ ਸਨ।

ਟਾਪ ਹੈਡਲਾਈਨ

ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ

Punjab News: ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ

ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
Punjab News: ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਅੱਜ ਗਣੇਸ਼ ਚਤੁਰਥੀ 'ਤੇ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ RBI ਦਾ ਅਲਰਟ

ਗਣੇਸ਼ ਚਤੁਰਥੀ 'ਤੇ ਕਿੰਨਾ ਮਹਿੰਗਾ ਹੋਇਆ ਗੈਸ ਸਿਲੰਡਰ? ਜਾਣੋ ਅੱਜ ਕਿੰਨੇ ਦਾ ਮਿਲ ਰਿਹਾ ਗੈਸ

ਤੁਹਾਡੇ ਬੈਂਕ ਖਾਤੇ 'ਚ ਲੈਣ-ਦੇਣ 'ਤੇ ਲੱਗ ਸਕਦੀ ਰੋਕ, RBI ਤੋਂ ਆਈ ਵੱਡੀ ਖ਼ਬਰ; ਨਵਾਂ ਨਿਯਮ ਲਾਗੂ!

ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 17 ਤਰੀਕ ਤੱਕ ਅਲਰਟ ਜਾਰੀ

Embed widget