ਪੜਚੋਲ ਕਰੋ

Rajinikanth Upcoming Film: ਰਜਨੀਕਾਂਤ ਦੀ ਅਗਲੀ ਫਿਲਮ ਦਾ ਹੋਇਆ ਐਲਾਨ, ਸ਼ਾਹਰੁਖ ਦੀ 'ਜਵਾਨ' ਨਾਲ ਹੈ ਖਾਸ ਸਬੰਧ

Rajinikanth Upcoming Film: ਜੇਲਰ ਦੀ ਗ੍ਰੈਂਡ ਸਕਸੈਸ ਤੋਂ ਬਾਅਦ ਹੁਣ ਰਜਨੀਕਾਂਤ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਥਾਲਈਵਾ ਦੀ ਆਉਣ ਵਾਲੀ ਫਿਲਮ 'ਥਲਾਈਵਰ 171' ਦਾ ਐਲਾਨ ਕਰ ਦਿੱਤਾ ਗਿਆ ਹੈ।

Rajinikanth Upcoming Film: ਸਾਊਥ 'ਚ 'ਥਲਾਈਵਾ' ਦੇ ਨਾਂ ਨਾਲ ਮਸ਼ਹੂਰ ਰਜਨੀਕਾਂਤ ਇਕ ਵਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 'ਜੇਲਰ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਉਨ੍ਹਾਂ ਦੀ ਅਗਲੀ ਫਿਲਮ 'ਥਲਾਈਵਰ 171' ਦਾ ਐਲਾਨ ਕੀਤਾ ਗਿਆ ਹੈ।ਇਸ ਗੱਲ ਦੀ ਪ੍ਰੋਡਕਸ਼ਨ ਹਾਊਸ ਸਨ ਪਿਕਚਰਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ ਹੈ। 

ਰਜਨੀਕਾਂਤ ਦੀ ਅਗਲੀ ਫਿਲਮ ਦਾ ਹੋਇਆ ਐਲਾਨਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਸਨ ਪਿਕਚਰਸ ਨੇ ਕੈਪਸ਼ਨ 'ਚ ਲਿਖਿਆ, ''ਸਾਨੂੰ ਸੁਪਰਸਟਾਰ ਰਜਨੀਕਾਂਤ ਦੀ ਥਲਾਈਵਰ 171 ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਫਿਲਮ ਨੂੰ ਲੋਕੇਸ਼ ਕੰਗਰਾਜ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਨੂੰ ਵੀ ਉਨ੍ਹਾਂ ਨੇ ਲਿਖਿਆ ਹੈ। ਇਸ ਦੇ ਸੰਗੀਤ ਦੀ ਜ਼ਿੰਮੇਵਾਰੀ ਅਨਿਰੁਧ ਰਵੀਚੰਦਰ ਕੋਲ ਹੈ। ਉੱਥੇ ਹੀ ਫਿਲਮ Anbariv ਸਟੰਟ ਮਾਸਟਰ ਹੋਣਗੇ।" 

ਇਹ ਵੀ ਪੜ੍ਹੋ: Sunny Deol On Politics: ਕੀ ਸੰਨੀ ਦਿਓਲ ਛੱਡਣਗੇ ਸਿਆਸਤ? ਜਾਣੋ ਇਸ ਸਵਾਲ ਤੇ 'ਗਦਰ 2' ਦੇ ਅਦਾਕਾਰ ਦਾ ਜਵਾਬ?

ਰਜਨੀਕਾਂਤ ਬਣੇ ਸਭ ਤੋਂ ਮਹਿੰਗੇ ਐਕਟਰ 

'ਜੇਲਰ' ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਉੱਥੇ ਹੀ ਥਲਾਈਵਾ ਨੂੰ ਇਸ ਫਿਲਮ ਲਈ ਭਾਰੀ ਫੀਸ ਵੀ ਮਿਲੀ ਹੈ ਅਤੇ ਉਹ ਦੇਸ਼ ਦੇ ਸਭ ਤੋਂ ਮਹਿੰਗੇ ਅਦਾਕਾਰ ਬਣ ਗਏ ਹਨ। ਸੁਪਰਸਟਾਰ ਨੂੰ 'ਜੇਲਰ' ਲਈ 210 ਕਰੋੜ ਰੁਪਏ ਮਿਲੇ ਹਨ। ਜਵਾਨ ਦੇ ਨਾਲ ਹੈ ਖਾਸ ਕੁਨੈਕਸ਼ਨਰਜਨੀਕਾਂਤ ਦੀ ਇਸ ਫਿਲਮ ਦਾ ਸ਼ਾਹਰੁਖ ਖਾਨ ਦੀ 'ਜਵਾਨ' ਨਾਲ ਖਾਸ ਸਬੰਧ ਹੈ। 'ਜਵਾਨ' 'ਚ ਸ਼ਾਨਦਾਰ ਸੰਗੀਤ ਦੇਣ ਵਾਲੇ ਅਨਿਰੁਧ ਰਵੀਚੰਦਰ 'ਥਲਾਈਵਰ 171' 'ਚ ਵੀ ਸੰਗੀਤ ਦੇ ਰਹੇ ਹਨ। 

ਪ੍ਰਾਈਮ ਵੀਡੀਓ 'ਤੇ ਹੈ ਰਜਨੀਕਾਂਤ ਦੀ ਜੇਲਰ

ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਰਜਨੀਕਾਂਤ ਤੋਂ ਇਲਾਵਾ ਤਮੰਨਾ ਭਾਟੀਆ, ਰਾਮਿਆ ਕ੍ਰਿਸ਼ਨਣ, ਵਸੰਤ ਰਵੀ ਅਤੇ ਵਿਨਾਇਕਨ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। 'ਜੇਲਰ' 'ਚ ਮੋਹਨ ਲਾਲ, ਜੈਕੀ ਸ਼ਰਾਫ ਅਤੇ ਸ਼ਿਵ ਰਾਜਕੁਮਾਰ ਕੈਮਿਓ ਰੋਲ 'ਚ ਹਨ। ਸਿਨੇਮਾਘਰਾਂ 'ਚ ਧਮਾਲ ਮਚਾਉਣ ਤੋਂ ਬਾਅਦ ਜੇਲਰ ਨੂੰ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਹੈ। ਤੁਸੀਂ ਫਿਲਮ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ। 

ਇਹ ਵੀ ਪੜ੍ਹੋ: Pooja Bhatt: ਪੂਜਾ ਭੱਟ ਨੇ ਪਿਤਾ ਮਹੇਸ਼ ਨਾਲ Liplock 'ਤੇ ਤੋੜੀ ਚੁੱਪੀ, ਬੋਲੀ- 'ਭਵਿੱਖ 'ਚ ਵੀ ਅਜਿਹਾ ਹੋਵੇਗਾ...'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Advertisement
for smartphones
and tablets

ਵੀਡੀਓਜ਼

Bhagwant Mann| '400 ਪਾਰ ਤਾਂ ਕੀ ਬੇੜਾ ਪਾਰ ਹੁੰਦਾ ਨਹੀਂ ਦਿਖ ਰਿਹਾ'-ਮਾਨ ਦਾ ਮੋਦੀ 'ਤੇ ਤਨਜ਼Sunil Jakhar | ਪੰਜਾਬ ਵਿੱਚ ਚੋਣ ਪ੍ਰਚਾਰ ਲਈ ਉੱਤਰ ਪ੍ਰਦੇਸ਼ ਦੇ CM ਯੋਗੀ ਦੀ ਮੰਗ ਵਧੀ, ਜਾਖੜ ਨੇ ਲਿਖੀ ਚਿੱਠੀDiljit dosanjh Made everyone Emotional with Sister's Story ਭੈਣ ਦੀ ਕਹਾਣੀ ਸੁਣਾ ਭਾਵੁਕ ਕਰ ਗਏ , ਦਿਲਜੀਤ ਦੋਸਾਂਝParampal kaur| ਬਠਿੰਡਾ ਤੋਂ BJP ਉਮੀਦਵਾਰ ਦਾ ਹੋਇਆ ਵਿਰੋਧ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ
ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ
ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
ਟ੍ਰੈਫਿਕ ਪੁਲਿਸ ਦਾ 'ਟਾਇਰ ਪਾੜੂ' ਤਰੀਕਾ ਗੈਰ-ਕਾਨੂੰਨੀ, ਪੁਲਿਸ ਨੇ ਆਪ ਮੰਨੀ ਆਪਣੀ ਗਲਤੀ
ਟ੍ਰੈਫਿਕ ਪੁਲਿਸ ਦਾ 'ਟਾਇਰ ਪਾੜੂ' ਤਰੀਕਾ ਗੈਰ-ਕਾਨੂੰਨੀ, ਪੁਲਿਸ ਨੇ ਆਪ ਮੰਨੀ ਆਪਣੀ ਗਲਤੀ
Embed widget