ਪੜਚੋਲ ਕਰੋ
(Source: ECI/ABP News)
ਕਿਹੜੀ ਫਿਲਮ ਵੇਖਣਗੇ ਸਲਮਾਨ ?
![ਕਿਹੜੀ ਫਿਲਮ ਵੇਖਣਗੇ ਸਲਮਾਨ ? Salman Wishes Good Luck ਕਿਹੜੀ ਫਿਲਮ ਵੇਖਣਗੇ ਸਲਮਾਨ ?](https://static.abplive.com/wp-content/uploads/sites/5/2016/10/29124234/ss3.jpg?impolicy=abp_cdn&imwidth=1200&height=675)
ਸੁਪਰਸਟਾਰ ਸਲਮਾਨ ਖਾਨ ਨੇ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਦੋਵੇਂ ਫਿਲਮਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਟਵੀਟ ਕਰ ਕੇ ਸਲਮਾਨ ਨੇ ਲਿਖਿਆ, 'ਸ਼ਿਵਾਏ' ਅਤੇ 'ਐ ਦਿਲ ਹੈ ਮੁਸ਼ਕਿਲ' ਨੂੰ ਗੁੱਡ ਲੱਕ। ਅਜੇ ਅਤੇ ਸਲਮਾਨ ਚੰਗੇ ਦੋਸਤ ਹਨ, ਪਰ ਉਸਦੇ ਬਾਵਜੂਦ ਸਲਮਾਨ ਨੇ ਦੋਵੇਂ ਫਿਲਮਾਂ ਨੂੰ 'ਆਲ ਦ ਬੈਸਟ' ਕਿਹਾ।
ਹਾਲਾਂਕਿ ਸਲਮਾਨ ਖਾਨ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਫਿਲਮ ਦੇਖਣ ਵਿੱਚ ਦਿਲਚਸਪੀ ਰਖਦੇ ਹਨ। ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਉਹਨਾਂ ਦੀ ਐਕਸ ਗਰਲਫਰੈਂਡ ਐਸ਼ਵਰਿਆ ਨੇ ਕਾਫੀ ਸਟੀਮੀ ਸੀਨਜ਼ ਦਿੱਤੇ ਹਨ।
ਇਹ ਪਹਿਲੀ ਵਾਰ ਹੈ ਕਿ ਸਲਮਾਨ ਨੇ 2 ਵੱਡੀਆਂ ਫਿਲਮਾੰ ਨੂੰ ਸਪੋਰਟ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਕੈਟਰੀਨਾ ਕੈਫ ਦੀ 'ਬਾਰ ਬਾਰ ਦੇਖੋ' ਅਤੇ ਨਵਾਜ਼ੁਦੀਨ ਸਿੱਦੀਕੀ ਦੀ 'ਫਰੀਕੀ ਅਲੀ' ਬਾਰੇ ਟਵੀਟ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)