ਪੜਚੋਲ ਕਰੋ
Advertisement
ਸ਼ਾਹਰੁਖ ਨੇ ਉਡਾਇਆ ਆਲੀਆ ਦਾ ਮਜ਼ਾਕ
ਸੁਪਰਸਟਾਰ ਸ਼ਾਹਰੁਖ ਖਾਨ ਅਤੇ ਆਲੀਆ ਭੱਟ 'ਕਾਫੀ ਵਿਦ ਕਰਨ' ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਉਣਗੇ। ਕਰਨ ਨੇ ਟਵੀਟ ਕਰਕੇ ਪਹਿਲੀ ਐਪੀਸੋਡ ਦੀ ਕੁਝ ਝਲਕੀਆਂ ਵਿਖਾਈਆਂ ਹਨ ਅਤੇ ਇਹ ਬੇਹੱਦ ਦਿਲਚਸਪ ਹਨ।
ਵੀਡੀਓ ਵਿੱਚ ਸ਼ਾਹਰੁਖ ਆਲੀਆ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਕਰਨ ਨੇ ਸ਼ਾਹਰੁਖ ਤੋਂ ਸਵਾਲ ਪੁੱਛਿਆ ਕਿ ਜੇਕਰ ਤੁਸੀਂ ਇੱਕ ਦਿਨ ਸਵੇਰੇ ਉਠੋ ਅਤੇ ਵੇਖੋ ਕਿ ਤੁਸੀਂ ਆਲੀਆ ਬਣ ਚੁੱਕੇ ਹੋ, ਤਾਂ ਕੀ ਕਰੋਗੇ। ਇਸ 'ਤੇ SRK ਨੇ ਬੇਹਦ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੱਤਾ ਅਤੇ ਕਿਹਾ, 'ਮੈਂ ਅਖਬਾਰ ਪੜ੍ਹਾਂਗਾ'। ਸੋ ਇਸ ਐਪੀਸੋਡ ਵਿੱਚ ਸ਼ਾਹਰੁਖ ਆਲੀਆ ਦੀ ਖੂਬ ਖਿਚਾਈ ਕਰਨਗੇ। ਪਹਿਲਾਂ ਵੀ ਆਲੀਆ ਕਰਨ ਨਾਲ ਸ਼ੋਅ ਕਰਕੇ ਮਜ਼ਾਕ ਦਾ ਪਾਤਰ ਬਣੀ ਸੀ। ਇਹ ਸ਼ੋਅ 6 ਨਵੰਬਰ ਨੂੰ ਆਨ ਏਅਰ ਹੋਵੇਗਾ।#koffeewithkaran season 5!! Starts 6th November....the season opener with @iamsrk and @aliaa08 on @StarWorldIndia #KWKonSW.... pic.twitter.com/e2GyfDQacJ
— Karan Johar (@karanjohar) 29 October 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement