![ABP Premium](https://cdn.abplive.com/imagebank/Premium-ad-Icon.png)
Latest Pics: ਬੋਲਡਨੈੱਸ ਦਿਖਾਉਣ 'ਤੇ ਚੱਕਰ 'ਚ ਟ੍ਰੋਲ ਹੋਈ ਮਸ਼ਹੂਰ ਅਦਾਕਾਰਾ, ਯੂਜ਼ਰ ਬੋਲੇ- 'ਸਮਾਜ ਵਿੱਚ ਗੰਦਗੀ ਫੈਲਾ...'
Malaika Arora Pics: ਬਾਲੀਵੁੱਡ ਦੀਵਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਬੋਲਡ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਦੱਸ ਦੇਈਏ ਕਿ ਉਹ ਅਕਸਰ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਬਟੋਰਦੀ ਹੈ।
![Latest Pics: ਬੋਲਡਨੈੱਸ ਦਿਖਾਉਣ 'ਤੇ ਚੱਕਰ 'ਚ ਟ੍ਰੋਲ ਹੋਈ ਮਸ਼ਹੂਰ ਅਦਾਕਾਰਾ, ਯੂਜ਼ਰ ਬੋਲੇ- 'ਸਮਾਜ ਵਿੱਚ ਗੰਦਗੀ ਫੈਲਾ...' The famous actress Malaika Arora was trolled showing boldness, the user said - Latest Pics: ਬੋਲਡਨੈੱਸ ਦਿਖਾਉਣ 'ਤੇ ਚੱਕਰ 'ਚ ਟ੍ਰੋਲ ਹੋਈ ਮਸ਼ਹੂਰ ਅਦਾਕਾਰਾ, ਯੂਜ਼ਰ ਬੋਲੇ- 'ਸਮਾਜ ਵਿੱਚ ਗੰਦਗੀ ਫੈਲਾ...'](https://feeds.abplive.com/onecms/images/uploaded-images/2024/08/25/98c8c5ae6b77e7403863d4e60ca36ffc1724568466035709_original.jpg?impolicy=abp_cdn&imwidth=1200&height=675)
Malaika Arora Pics: ਬਾਲੀਵੁੱਡ ਦੀਵਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਬੋਲਡ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਦੱਸ ਦੇਈਏ ਕਿ ਉਹ ਅਕਸਰ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਬਟੋਰਦੀ ਹੈ। ਹਾਲ ਹੀ ਵਿੱਚ ਮਲਾਇਕਾ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ। ਖਬਰਾਂ ਹਨ ਕਿ ਹੁਣ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਹੈ, ਪਰ ਉਨ੍ਹਾਂ ਨੇ ਅਜੇ ਤੱਕ ਆਪਣੇ ਬ੍ਰੇਕਅੱਪ ਨੂੰ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਹੈ।
ਬ੍ਰੇਕਅੱਪ ਦੀਆਂ ਅਫਵਾਹਾਂ ਦੇ ਵਿਚਕਾਰ, ਮਲਾਇਕਾ ਅਰੋੜਾ ਇਸ ਸਮੇਂ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ ਅਤੇ ਉੱਥੋਂ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ।
View this post on Instagram
ਮਲਾਇਕਾ ਅਰੋੜਾ ਦਾ ਨਵਾਂ ਵੀਡੀਓ
ਮਲਾਇਕਾ ਅਰੋੜਾ (Malaika Arora) ਨੇ ਮਾਲਦੀਵ ਤੋਂ ਇੰਸਟਾਗ੍ਰਾਮ 'ਤੇ ਆਪਣੀ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਸੁਪਰ ਬੋਲਡ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਮਲਾਇਕਾ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਸ 'ਚ ਉਹ ਪਾਣੀ ਦੇ ਕੋਲ ਬੈਠੀ ਹੈ ਅਤੇ ਸਫੇਦ ਰੰਗ ਦੀ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵੀਡੀਓ 'ਚ ਉਸ ਨੂੰ ਬਿਕਨੀ ਪਹਿਨ ਪਾਣੀ 'ਚ ਮਸਤੀ ਕਰਦੇ ਵੀ ਦੇਖਿਆ ਜਾ ਸਕਦਾ ਹੈ।
ਯੂਜ਼ਰਸ ਨੇ ਉਡਾਇਆ ਮਜ਼ਾਕ
ਮਲਾਇਕਾ ਦੇ ਵੀਡੀਓ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਅਸ਼ਲੀਲਤਾ ਦੀ ਇੱਕ ਵੱਡੀ ਉਦਾਹਰਣ... ਇਹ ਲੋਕ ਸਾਡੇ ਸਮਾਜ ਵਿੱਚ ਗੰਦਗੀ ਫੈਲਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ।' ਇਕ ਹੋਰ ਯੂਜ਼ਰ ਨੇ ਕਿਹਾ, 'ਆਖਿਰਕਾਰ ਮਲਾਇਕਾ ਆਪਣੀ ਬਿਕਨੀ ਬਾਡੀ ਦਿਖਾ ਰਹੀ ਹੈ, ਜਿਸ ਨੂੰ ਅਸੀਂ ਸਾਰੇ ਲੰਬੇ ਸਮੇਂ ਤੋਂ ਦੇਖਣਾ ਚਾਹੁੰਦੇ ਸੀ ਅਤੇ ਉਹ ਟੈਟੂ ਪੂਰਾ ਦਿਖਣ ਦਾ ਹੱਕਦਾਰ ਹੈ।'
ਤੀਜੇ ਯੂਜ਼ਰ ਨੇ ਕਿਹਾ, '1 ਮਿੰਟ ਲਈ ਲੱਗਿਆ ਇਸਨੇ ਹੇਠਾਂ ਕੁਝ ਨਹੀਂ ਪਹਿਨਿਆ।' ਤਾਂ ਇਕ ਹੋਰ ਯੂਜ਼ਰ ਨੇ ਲਿਖਿਆ, 'ਹੇਠਾਂ ਪਹਿਨਣਾ ਭੁੱਲ ਗਏ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)