ਪੜਚੋਲ ਕਰੋ

Uorfi Javed New Look: ਉਰਫੀ ਜਾਵੇਦ ਨੇ 'ਮੱਖੀਆਂ' ਤੋਂ ਤਿਆਰ ਕੀਤੀ ਡਰੈੱਸ, ਅਦਾਕਾਰਾ ਦੇ ਆਲੇ-ਦੁਆਲੇ ਭਿਣ-ਭਿਣ ਕਰਦੀਆਂ ਆਈਆਂ ਨਜ਼ਰ

Uorfi Javed New Look: ਅਦਾਕਾਰਾ ਉਰਫੀ ਜਾਵੇਦ ਆਪਣੇ ਫੈਸ਼ਨ ਸੈਂਸ ਨਾਲ ਲਾਈਮਲਾਈਟ ਵਿੱਚ ਆਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਉਸ ਦਾ ਓਵਰ ਟਾਪ ਲੁੱਕ ਪ੍ਰਮੁੱਖ ਰਹਿੰਦਾ ਹੈ। ਉਰਫੀ ਆਪਣੇ ਪਹਿਰਾਵੇ ਅਤੇ ਮੇਕਅਪ ਨਾਲ

Uorfi Javed New Look: ਅਦਾਕਾਰਾ ਉਰਫੀ ਜਾਵੇਦ ਆਪਣੇ ਫੈਸ਼ਨ ਸੈਂਸ ਨਾਲ ਲਾਈਮਲਾਈਟ ਵਿੱਚ ਆਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਉਸ ਦਾ ਓਵਰ ਟਾਪ ਲੁੱਕ ਪ੍ਰਮੁੱਖ ਰਹਿੰਦਾ ਹੈ। ਉਰਫੀ ਆਪਣੇ ਪਹਿਰਾਵੇ ਅਤੇ ਮੇਕਅਪ ਨਾਲ ਬਹੁਤ ਐਕਸਪੈਰੀਮੈਂਟ ਕਰਦੀ ਹੈ। ਹੁਣ ਉਰਫੀ ਨੇ ਮੱਖੀਆਂ ਨਾਲ ਇੱਕ ਆਊਟਫਿਟ ਤਿਆਰ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਉਰਫੀ ਦਾ ਇਹ ਨਵਾਂ ਲੁੱਕ ਵਾਇਰਲ ਹੋ ਰਿਹਾ ਹੈ। ਉਰਫੀ ਨੇ ਸਫੈਦ ਪੈਂਟ ਅਤੇ ਜੈਕੇਟ ਪਹਿਨੀ ਹੋਈ ਹੈ। ਇਸ 'ਤੇ ਬਲੈਕ ਰੰਗ 'ਚ ਮੱਖੀ ਦਾ ਡਿਜ਼ਾਈਨ ਪੈਚ ਕੀਤਾ ਗਿਆ ਹੈ। ਉਰਫੀ ਜਾਵੇਦ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ- ਚੰਗਾ ਹੋਇਆ ਸਸੁਰਾਲ ਸਿਮਰ ਕਾ ਵਾਲੀ ਸਿਮਰ ਦੇ ਸਮੇਂ ਮੈਂ ਨਹੀਂ ਸੀ, ਬਚ ਗਈ ਸਿਮਰ। ਉਸਦੇ ਇਸ ਪਹਿਰਾਵੇ ਨੂੰ ਕੁਝ ਲੋਕ ਨਵੀਨਤਾਕਾਰੀ ਦੱਸ ਰਹੇ ਹਨ। ਹਾਲਾਂਕਿ ਕੁਝ ਲੋਕ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ।

ਉਰਫੀ ਨੂੰ ਬਿੱਗ ਬੌਸ OTT 2 ਤੋਂ ਪ੍ਰਸਿੱਧੀ ਮਿਲੀ

ਉਰਫੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੂੰ ਸ਼ੋਅ ਬਿੱਗ ਬੌਸ ਓਟੀਟੀ ਤੋਂ ਬਾਅਦ ਪ੍ਰਸਿੱਧੀ ਮਿਲੀ। ਇਸ ਸ਼ੋਅ 'ਚ ਉਰਫੀ ਦਾ ਸਫਰ ਭਾਵੇਂ ਇੱਕ ਹਫਤੇ ਤੱਕ ਹੀ ਚੱਲਿਆ ਹੋਵੇ ਪਰ ਸ਼ੋਅ ਛੱਡਣ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਸਨਸਨੀ ਬਣ ਗਈ। ਉਰਫੀ ਨੂੰ ਬਿੱਗ ਬੌਸ OTT ਛੱਡਣ ਤੋਂ ਬਾਅਦ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਕ੍ਰੌਪ ਜੈਕੇਟ ਦੇ ਨਾਲ ਬ੍ਰਾ ਫਲੌਂਟ ਕਰਦੇ ਨਜ਼ਰ ਆਈ, ਜਿਸ ਤੋਂ ਬਾਅਦ ਉਰਫੀ ਸੁਰਖੀਆਂ 'ਚ ਆਈ।

Uorfi Javed New Look: ਉਰਫੀ ਜਾਵੇਦ ਨੇ 'ਮੱਖੀਆਂ' ਤੋਂ ਤਿਆਰ ਕੀਤੀ ਡਰੈੱਸ, ਅਦਾਕਾਰਾ ਦੇ ਆਲੇ-ਦੁਆਲੇ ਭਿਣ-ਭਿਣ ਕਰਦੀਆਂ ਆਈਆਂ ਨਜ਼ਰ

ਉਰਫੀ ਇਨ੍ਹਾਂ ਸ਼ੋਅਜ਼ 'ਚ ਨਜ਼ਰ ਆਈ 

ਉਰਫੀ ਆਪਣੀ ਲੁੱਕ ਨਾਲ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਉਰਫੀ ਦੇ ਐਕਟਿੰਗ ਸ਼ੋਅਜ਼ ਦੀ ਗੱਲ ਕਰੀਏ ਤਾਂ ਉਸ ਨੇ ਕਈ ਵੱਡੇ ਸ਼ੋਅਜ਼ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਈਆਂ ਹਨ। ਉਸਨੇ ਯੇ ਰਿਸ਼ਤਾ ਕਿਆ ਕਹਿਲਾਤਾ ਹੈ, ਬੜੇ ਭਈਆ ਕੀ ਦੁਲਹਨੀਆ, ਚੰਦਰ ਨੰਦਨੀ, ਮੇਰੀ ਦੁਰਗਾ, ਬੇਪਨਾਹ, ਸਾਥ ਫੇਰੋ ਕੀ ਹੇਰਾ ਫੇਰੀ ਡਾਈਨ ਵਰਗੇ ਸ਼ੋਅ ਕੀਤੇ ਹਨ। ਉਸਨੂੰ ਐਮਟੀਵੀ ਸਪਲਿਟਸਵਿਲਾ 'ਤੇ ਇੱਕ ਮਹਿਮਾਨ ਪ੍ਰਤੀਯੋਗੀ ਵਜੋਂ ਵੀ ਦੇਖਿਆ ਗਿਆ ਸੀ। ਉਰਫੀ ਓਟੀਟੀ ਪ੍ਰੋਜੈਕਟ ਪੰਚਬੀਟ ਵਿੱਚ ਵੀ ਕੰਮ ਕਰ ਚੁੱਕੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)
Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)
Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
Embed widget