ਪੜਚੋਲ ਕਰੋ

Katrina Kaif Disease: ਹਿਨਾ ਖਾਨ ਤੋਂ ਬਾਅਦ ਕਿਸ ਗੰਭੀਰ ਸਮੱਸਿਆ ਨਾਲ ਜੂਝ ਰਹੀ ਕੈਟਰੀਨਾ ਕੈਫ਼? ਵਾਇਰਲ ਵੀਡੀਓ ਤੋਂ ਖੁੱਲ੍ਹਿਆ ਰਾਜ਼

Katrina Kaif Disease: ਮਸ਼ਹੂਰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਫਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਉੱਪਰ ਐਕਟਿਵ ਨਜ਼ਰ ਆਉਂਦੀ ਹੈ। ਕੈਟ ਨੇ ਸਾਲ 2023 ਵਿੱਚ 'ਫੋਨ ਭੂਤ' ਅਤੇ 'ਟਾਈਗਰ 3' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ।

Katrina Kaif Disease: ਮਸ਼ਹੂਰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਫਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਉੱਪਰ ਐਕਟਿਵ ਨਜ਼ਰ ਆਉਂਦੀ ਹੈ। ਕੈਟ ਨੇ ਸਾਲ 2023 ਵਿੱਚ 'ਫੋਨ ਭੂਤ' ਅਤੇ 'ਟਾਈਗਰ 3' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਹਾਲਾਂਕਿ ਹੁਣ ਤੱਕ 2024 'ਚ ਉਹ ਸਿਰਫ 'ਮੇਰੀ ਕ੍ਰਿਸਮਸ' 'ਚ ਨਜ਼ਰ ਆਈ ਹੈ। ਪਰ ਉਨ੍ਹਾਂ ਦੀ ਇਹ ਫਿਲਮ ਬਾੱਕਸ ਆਫਿਸ ਉੱਪਰ ਖਾਸ ਕਮਾਲ ਨਹੀਂ ਦਿਖਾ ਸਕੀ। 

ਹਾਲ ਹੀ 'ਚ ਨਵਰਾਤਰੀ ਤਿਉਹਾਰ ਦੌਰਾਨ ਕੈਟਰੀਨਾ ਦਾ ਨਵਾਂ ਲੁੱਕ ਦੇਖਣ ਨੂੰ ਮਿਲਿਆ, ਜਿਸ ਦੀ ਕਾਫੀ ਚਰਚਾ ਹੋਈ ਸੀ। ਕੈਟਰੀਨਾ ਨੇ ਡਿਜ਼ਾਈਨਰ ਤਰੁਣ ਤਾਹਿਲਿਆਨੀ ਦੁਆਰਾ ਡਿਜ਼ਾਈਨ ਕੀਤੀ ਇੱਕ ਸੰਤਰੀ ਸਾੜੀ ਵਿੱਚ ਨਵਰਾਤਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਆਪਣੇ ਫੈਸ਼ਨ ਸੈਂਸ ਲਈ ਮਸ਼ਹੂਰ ਕੈਟਰੀਨਾ ਦੇ ਇਸ ਲੁੱਕ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਗਈਆਂ, ਪਰ ਪ੍ਰਸ਼ੰਸਕਾਂ ਦਾ ਧਿਆਨ ਇੱਕ ਹੋਰ ਖਾਸ ਗੱਲ ਵੱਲ ਖਿੱਚਿਆ ਗਿਆ।

Read MOre: Govinda Health Update: ਗੋਵਿੰਦਾ ਨੂੰ ICU ਤੋਂ ਨੋਰਮਲ ਵਾਰਡ 'ਚ ਕੀਤਾ ਗਿਆ ਸ਼ਿਫਟ, ਗੋਲੀ ਲੱਗਣ ਤੋਂ ਬਾਅਦ ਜਾਣੋ ਹੁਣ ਕੀ ਹੈ ਹਾਲ ?

ਅਦਾਕਾਰਾ ਸਿਹਤ ਸਮੱਸਿਆ ਤੋਂ ਪੀੜਤ...?

ਕੈਟਰੀਨਾ ਦੇ ਹੱਥ 'ਤੇ ਇੱਕ ਕਾਲਾ ਪੈਚ ਦਿਖਾਈ ਦੇ ਰਿਹਾ ਸੀ। ਇਸ ਗੱਲ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਪ੍ਰੋਗਰਾਮ ਲਈ ਜਾਂਦੇ ਸਮੇਂ ਏਅਰਪੋਰਟ 'ਤੇ ਨਜ਼ਰ ਆਈ ਕੈਟਰੀਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈਆਂ। ਉਸਦੀ ਬਾਂਹ 'ਤੇ ਦਿਖਾਈ ਦੇਣ ਵਾਲੇ ਇਸ ਕਾਲੇ ਪੈਚ ਨੂੰ ਦੇਖ ਕੇ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਦਾਕਾਰਾ ਕਿਸੇ ਸਿਹਤ ਸਮੱਸਿਆ ਤੋਂ ਪੀੜਤ ਹੈ।

ਯੂਜ਼ਰਸ ਨੇ ਕੀਤੇ ਅਜਿਹੇ ਕਮੈਂਟ

ਵਾਇਰਲ ਹੋ ਰਹੀਆਂ ਤਸਵੀਰਾਂ 'ਤੇ ਲੋਕ ਕਈ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਰਹੇ ਸਨ, ਜਿਵੇਂ ਕਿ ''ਕੀ ਕੈਟਰੀਨਾ ਨੂੰ ਕੋਈ ਬੀਮਾਰੀ ਹੈ?'', ''ਇਹ ਮੈਡੀਕਲ ਪੈਚ ਵਰਗਾ ਲੱਗ ਰਿਹਾ ਹੈ'', ''ਕੀ ਉਹ ਠੀਕ ਹੈ? ਦੱਸ ਦੇਈਏ ਕਿ ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਦੇ ਜਲਦ ਠੀਕ ਹੋਣ ਲਈ ਪ੍ਰਸ਼ੰਸਕ ਦੁਆਵਾਂ ਕਰ ਰਹੇ ਹਨ। ਹਾਲਾਂਕਿ ਕੈਟਰੀਨਾ ਕੈਫ ਨੂੰ ਲੈ ਸਾਹਮਣੇ ਆਈ ਖਬਰ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।

View this post on Instagram
 
A post shared by Viral Bhayani (@viralbhayani)

ਜਾਣੋ ਕੀ ਹੈ ਬਲੈਕ ਪੈਚ...?

ਹਾਲਾਂਕਿ ਬਾਅਦ 'ਚ ਸੋਸ਼ਲ ਮੀਡੀਆ 'ਤੇ ਹੀ ਇਸ ਰਾਜ਼ ਦਾ ਖੁਲਾਸਾ ਹੋਇਆ। ਜਾਣਕਾਰੀ ਮੁਤਾਬਕ ਇਹ ਬਲੈਕ ਪੈਚ ਅਸਲ 'ਚ CGM ਪੈਚ ਹੈ। ਇਹ ਪੈਚ ਅਲਟਰਾਹਿਊਮਨ ਐਪ ਨਾਲ ਜੁੜਿਆ ਹੋਇਆ ਹੈ। ਇਹ ਇੱਕ ਫਿਟਨੈਸ ਪਲੇਟਫਾਰਮ ਹੈ ਜੋ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਨੂੰ ਟਰੈਕ ਕਰਦਾ ਹੈ ਅਤੇ ਯੂਜ਼ਰਸ ਨੂੰ ਉਹਨਾਂ ਦੇ ਮੈਟਾਬੋਲਿਜ਼ਮ ਨੂੰ ਸਮਝਣ ਵਿੱਚ ਮਦਦ ਕਰਦਾ ਹੈ।

Read MOre: Entertainment News: ਨਿਰਮਾਤਾਵਾਂ ਦਾ ਬਿਸਤਰਾ ਗਰਮ ਕਰ ਚੁੱਕੇ ਮਸ਼ਹੂਰ ਅਦਾਕਾਰ ? ਮਰਦਾਂ ਤੋਂ ਮੰਗਿਆ ਗਿਆ ਜਿਨਸੀ ਪੱਖ...

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...
WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
Embed widget