ਪੜਚੋਲ ਕਰੋ
Advertisement
‘ਗੁੱਡ ਨਿਊਜ਼’ ਦਰਸ਼ਕਾਂ ਨੂੰ ਆਈ ਪਸੰਦ, ਬਾਕਸ ਆਫਿਸ 'ਤੇ ਚੰਗੀ ਕਮਾਈ
ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਦੀ ਫ਼ਿਲਮ ‘ਗੁੱਡ ਨਿਊਜ਼’ ਦੀ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਤੋਂ ਬਾਅਦ ਹਰ ਦਿਨ ਦਾ ਕਲੈਕਸ਼ਨ ਵਧਦਾ ਜਾ ਰਿਹਾ ਹੈ। ਫ਼ਿਲਮ ਨੇ ਪਹਿਲੇ ਹੀ ਵੀਕਐਂਡ ਕਾਫੀ ਵਧੀਆ ਪ੍ਰਦਰਸ਼ਨ ਕੀਤਾ।
ਮੁੰਬਈ: ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਦੀ ਫ਼ਿਲਮ ‘ਗੁੱਡ ਨਿਊਜ਼’ ਦੀ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਤੋਂ ਬਾਅਦ ਹਰ ਦਿਨ ਦਾ ਕਲੈਕਸ਼ਨ ਵਧਦਾ ਜਾ ਰਿਹਾ ਹੈ। ਫ਼ਿਲਮ ਨੇ ਪਹਿਲੇ ਹੀ ਵੀਕਐਂਡ ਕਾਫੀ ਵਧੀਆ ਪ੍ਰਦਰਸ਼ਨ ਕੀਤਾ। ਪਹਿਲੇ ਵੀਕਐਂਡ ‘ਤੇ 65 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।
ਪਹਿਲੇ ਦਿਨ ਫ਼ਿਲਮ ਨੇ ਜਿੱਥੇ 17.56 ਕਰੋੜ ਰੁਪਏ ਕਮਾਈ ਕੀਤੀ, ਉਸ ਦੇ ਨਾਲ ਹੀ ਫ਼ਿਲਮ ਦੀ ਕਮਾਈ ‘ਚ ਦੂਜੇ ਦਿਨ 30 ਫੀਸਦ ਦਾ ਉਛਾਲ ਆਇਆ ਤੇ ਤੀਜੇ ਦਿਨ ਤਾਬੜਤੋੜ ਕਮਾਈ ਕਰਦੇ ਹੋਏ ਫ਼ਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਫ਼ਿਲਮ ਨੇ ਤਿੰਨ ਦਿਨਾਂ ‘ਚ 65.99 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫ਼ਿਲਮ ਨੂੰ ਮਿਲ ਰਹੇ ਚੰਗੇ ਰਿਸਪਾਂਸ ਤੋਂ ਬਾਅਦ ਮੇਕਰਸ ਤੇ ਫ਼ਿਲਮ ਦੀ ਟੀਮ ਕਾਫੀ ਖੁਸ਼ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਈਅਰਐਂਡ ‘ਤੇ ਵਧੇਰੇ ਕਮਾਈ ਕਰ ਹੋਰ ਕਲੈਕਸ਼ਨ ਕਰੇਗੀ। ਫ਼ਿਲਮ ਦੇ ਟ੍ਰੇਲਰ ਨੂੰ ਵੀ ਸੋਸ਼ਲ ਮੀਡੀਆ ‘ਤੇ ਚੰਗਾ ਹੁੰਗਾਰਾ ਮਿਲਿਆ ਸੀ।#GoodNewwz sets BO on 🔥🔥🔥 on Day 3... Biz jumps across most circuits... Some circuits - average on Day 1 and 2 - score big on Day 3... North sectors terrific... Multiplexes driving its biz... Fri 17.56 cr, Sat 21.78 cr, Sun 26.65 cr. Total: ₹ 65.99 cr. #India biz.
— taran adarsh (@taran_adarsh) 30 December 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement