Ranbir Kapoor: ਰਣਬੀਰ ਕਪੂਰ ਦੀ 'ਐਨਮਲ' 'ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਡਿਲੀਟ ਕਰਨਗੇ ਕਿਸਿੰਗ ਸੀਨ, ਕਈ ਸ਼ਬਦ ਵੀ ਕੀਤੇ ਰਿਪਲੇਸ

Animal: ਸੀਬੀਐਫਸੀ ਨੇ 'ਐਨੀਮਲ' ਦੇ ਨਿਰਮਾਤਾਵਾਂ ਨੂੰ ਫਿਲਮ ਦੀਆਂ ਕੁਝ ਹੋਰ ਲਾਈਨਾਂ ਅਤੇ ਉਪਸਿਰਲੇਖਾਂ ਨੂੰ ਬਦਲਣ ਲਈ ਵੀ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਇੰਟੀਮੇਟ ਸੀਨ ਹਟਾਉਣ ਅਤੇ ਗਾਲਾਂ ਕੱਢਣ ਦੀ ਵੀ ਗੱਲ ਕਹੀ ਗਈ ਹੈ।

Ranbir Kapoor Animal: ਰਣਬੀਰ ਕਪੂਰ ਦੀ ਮੋਸਟ ਵੇਟਿਡ ਫਿਲਮ 'ਐਨਮਲ'' 1 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਸੈਂਸਰ ਬੋਰਡ ਤੋਂ ‘ਏ’ ਸਰਟੀਫ਼ਿਕੇਸ਼ਨ ਮਿਲ ਚੁੱਕਾ ਹੈ। ਇਸ ਨਾਲ ਹੁਣ ਐਨੀਮਲ

Related Articles