ਪੜਚੋਲ ਕਰੋ

ਕਪਿਲ ਸ਼ਰਮਾ ਨੂੰ ਆਈ ਸੁਨੀਲ ਗ੍ਰੋਵਰ ਦੀ ਯਾਦ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਮੈਸੇਜ

ਮੁੰਬਈ: ਕਪਿਲ ਸ਼ਰਮਾ ਆਪਣੀ ਲਾਈਫ ਦੇ ਚੰਗੇ ਦਿਨਾਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਦਾ ਵਿਆਹ ਹੋਇਆ ਹੈ। ਇਸ ਦੇ ਨਾਲ ਹੀ ਉਸ ਦੀ ਟੀਵੀ ਦੀ ਦੁਨੀਆ ‘ਚ ਫੇਮਸ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੇ ਨਾਲ ਵਾਪਸੀ ਵੀ ਹੋ ਗਈ ਹੈ ਜਿਸ ਦਾ ਪਹਿਲਾ ਐਪਿਸੋਡ ਦਸੰਬਰ ‘ਚ ਆਨਏਅਰ ਹੋ ਚੁੱਕਿਆ ਹੈ। ਕਪਿਲ ਸ਼ਰਮਾ ਨੂੰ ਆਈ ਸੁਨੀਲ ਗ੍ਰੋਵਰ ਦੀ ਯਾਦ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਮੈਸੇਜ ਇਸ ਦੇ ਨਾਲ ਹੀ ਕਪਿਲ ਦਾ ਪੁਰਾਣਾ ਸਾਥੀ ਸੁਨੀਲ ਗ੍ਰੋਵਰ ਉਸ ਦੇ ਵਿਆਹ ਅਤੇ ਵਿਆਹ ਦੀ ਰਿਸੈਪਸ਼ਨ ‘ਚ ਸ਼ਾਮਲ ਨਹੀਂ ਹੋਇਆ ਸੀ। ਪਰ ਸੁਨੀਲ ਨੇ ਕਪਿਲ ਨੂੰ ਵਿਆਹ ਦੀ ਵਧਾਈ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਕਪਿਲ ਨੇ ਵੀ ਆਪਣੇ ਦੋਸਤ ਨੂੰ ਉਸ ਦੀ ਵਧਾਈ ਲਈ ਧੰਨਵਾਦ ਮੈਸੇਜ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਦੋਨਾਂ ‘ਚ ਚਲੀ ਆ ਰਹੀ ਲੜਾਈ ਸ਼ਾਇਦ ਜਲਦੀ ਹੀ ਖ਼ਤਮ ਹੋਣ ਵਾਲੀ ਹੈ। ਅਤੇ ਇਨ੍ਹਾਂ ਦੇ ਫੈਨਸ ਵੀ ਦੋਨਾਂ ਨੂੰ ਜਲਦੀ ਹੀ ਇੱਕ ਹੀ ਪ੍ਰੋਜੈਕਟ ‘ਚ ਕੰਮ ਕਰਦੇ ਦੇਖ ਪਾਉਣਗੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Heart Attack: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਨੂੰ ਆਇਆ ਹਾਰਟ ਅਟੈਕ; ਪਤਨੀ ਅਤੇ ਦੋ ਬੱਚੇ ਪਿੱਛੇ ਛੱਡ ਗਏ; ਪ੍ਰਸ਼ੰਸਕਾਂ ਦੀਆਂ ਅੱਖਾਂ ਨਮ... 
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਨੂੰ ਆਇਆ ਹਾਰਟ ਅਟੈਕ; ਪਤਨੀ ਅਤੇ ਦੋ ਬੱਚੇ ਪਿੱਛੇ ਛੱਡ ਗਏ; ਪ੍ਰਸ਼ੰਸਕਾਂ ਦੀਆਂ ਅੱਖਾਂ ਨਮ... 
Diljit Dosanjh Manager: ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
Mouni Roy ਦਾ ਆਲੀਸ਼ਾਨ ਘਰ ਤੇ ਲਗਜ਼ਰੀ ਕਾਰਾਂ, ਜਾਣੋ ਕਿੰਨੀ ਹੈ ਨੈੱਟ ਵਰਥ
Mouni Roy ਦਾ ਆਲੀਸ਼ਾਨ ਘਰ ਤੇ ਲਗਜ਼ਰੀ ਕਾਰਾਂ, ਜਾਣੋ ਕਿੰਨੀ ਹੈ ਨੈੱਟ ਵਰਥ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਮਈ 2026
Petrol-Diesel Price Hike: ਮਹਿੰਗਾਈ ਦਾ ਇੱਕ ਹੋਰ ਝਟਕਾ, ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; 3.14 ਰੁਪਏ ਪੈਟਰੋਲ ਅਤੇ 3.11 ਰੁਪਏ ਮਹਿੰਗਾ ਹੋਇਆ ਡੀਜ਼ਲ
Petrol-Diesel Price Hike: ਮਹਿੰਗਾਈ ਦਾ ਇੱਕ ਹੋਰ ਝਟਕਾ, ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; 3.14 ਰੁਪਏ ਪੈਟਰੋਲ ਅਤੇ 3.11 ਰੁਪਏ ਮਹਿੰਗਾ ਹੋਇਆ ਡੀਜ਼ਲ
EPFO New Update 2026 : ਹੁਣ PF ਲਈ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ, ਸਿਰਫ਼ ਇੱਕ ਕਲਿੱਕ ਨਾਲ ਹੋਵੇਗਾ ਕੰਮ, ਜਾਣੋ ਕੀ ਹੈ ਨਵਾਂ ਅਪਡੇਟ?
EPFO New Update 2026 : ਹੁਣ PF ਲਈ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ, ਸਿਰਫ਼ ਇੱਕ ਕਲਿੱਕ ਨਾਲ ਹੋਵੇਗਾ ਕੰਮ, ਜਾਣੋ ਕੀ ਹੈ ਨਵਾਂ ਅਪਡੇਟ?
Work From Home: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਹੁਣ ਹਫ਼ਤੇ 'ਚ 2 ਦਿਨ ਹੋਵੇਗਾ 'ਵਰਕ ਫਰਾਮ ਹੋਮ'; ਪ੍ਰਸ਼ਾਸਨ ਵੱਲੋਂ ਹੁਕਮ ਜਾਰੀ...
ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਹੁਣ ਹਫ਼ਤੇ 'ਚ 2 ਦਿਨ ਹੋਵੇਗਾ 'ਵਰਕ ਫਰਾਮ ਹੋਮ'; ਪ੍ਰਸ਼ਾਸਨ ਵੱਲੋਂ ਹੁਕਮ ਜਾਰੀ...
‘ਜੇਲ੍ਹ 'ਚ 30 ਵਾਰ ਕੱਪੜੇ ਉਤਾਰ ਕੇ ਕੀਤੀ ਮੇਰੀ ਚੈਕਿੰਗ’, ਅਦਾਕਾਰਾ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
‘ਜੇਲ੍ਹ 'ਚ 30 ਵਾਰ ਕੱਪੜੇ ਉਤਾਰ ਕੇ ਕੀਤੀ ਮੇਰੀ ਚੈਕਿੰਗ’, ਅਦਾਕਾਰਾ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Viral Video : ਵਿਦਾਈ ਹੋ ਰਹੀ ਹੈ ਜਾਂ ਕਿਡਨੈਪ ? ਦਹਾੜਾਂ ਮਾਰ ਰੋਂਦੀ ਰਹੀ ਦੂਲਹਨ, ਵੀਡੀਓ ਹੋਈ ਵਾਇਰਲ
Viral Video : ਵਿਦਾਈ ਹੋ ਰਹੀ ਹੈ ਜਾਂ ਕਿਡਨੈਪ ? ਦਹਾੜਾਂ ਮਾਰ ਰੋਂਦੀ ਰਹੀ ਦੂਲਹਨ, ਵੀਡੀਓ ਹੋਈ ਵਾਇਰਲ
Punjab Holiday: ਪੰਜਾਬ 'ਚ ਮੰਗਲਵਾਰ ਨੂੰ ਹੋਏਗੀ ਸਰਕਾਰੀ ਛੁੱਟੀ ? ਜਾਣੋ ਕਿਉਂ ਉੱਠੀ ਮੰਗ; ਸਿਆਸੀ ਗਲਿਆਰੀਆਂ 'ਚ...
ਪੰਜਾਬ 'ਚ ਮੰਗਲਵਾਰ ਨੂੰ ਹੋਏਗੀ ਸਰਕਾਰੀ ਛੁੱਟੀ ? ਜਾਣੋ ਕਿਉਂ ਉੱਠੀ ਮੰਗ; ਸਿਆਸੀ ਗਲਿਆਰੀਆਂ 'ਚ...
 Dewas ਫੈਕਟਰੀ 'ਚ ਵੱਡਾ ਧਮਾਕਾ, ਕਈ ਲੋਕਾਂ ਦੀ ਮੌਤ ਤੇ ਕਈ ਲੋਕ ਝੁਲਸੇ , ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ
 Dewas ਫੈਕਟਰੀ 'ਚ ਵੱਡਾ ਧਮਾਕਾ, ਕਈ ਲੋਕਾਂ ਦੀ ਮੌਤ ਤੇ ਕਈ ਲੋਕ ਝੁਲਸੇ , ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ
Embed widget