ਪੜਚੋਲ ਕਰੋ
(Source: ECI/ABP News)
ਦਿਲਜੀਤ ਨੇ Kylie ਤੇ Kareena ਨੂੰ ਡੈਡੀਕੇਟ ਕੀਤਾ ਗਾਣਾ, ਬੇਬੋ ਨੇ ਕਹੀ ਇਹ ਗੱਲ
ਦਿਲਜੀਤ ਨੇ ਆਪਣੇ ਨਵੇਂ ਗੀਤ ਦਾ ਵੀਡੀਓ ਜਾਰੀ ਕੀਤਾ ਹੈ ਜੋ ਇਨ੍ਹਾਂ ਦੋਵੇਂ ਮਹਿਲਾ ਕਲਾਕਾਰਾਂ ਨੂੰ ਸਮਰਪਿਤ ਕੀਤਾ ਗਿਆ ਹੈ।
![ਦਿਲਜੀਤ ਨੇ Kylie ਤੇ Kareena ਨੂੰ ਡੈਡੀਕੇਟ ਕੀਤਾ ਗਾਣਾ, ਬੇਬੋ ਨੇ ਕਹੀ ਇਹ ਗੱਲ diljeet dosanjh dedicated his new song to Kylie Jenner and Kareena Kapoor ਦਿਲਜੀਤ ਨੇ Kylie ਤੇ Kareena ਨੂੰ ਡੈਡੀਕੇਟ ਕੀਤਾ ਗਾਣਾ, ਬੇਬੋ ਨੇ ਕਹੀ ਇਹ ਗੱਲ](https://static.abplive.com/wp-content/uploads/sites/5/2019/04/28203304/Kylie-Jenner-diljeet-Dosanjha-Kareena-Kapoor.jpg?impolicy=abp_cdn&imwidth=1200&height=675)
ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਰਿਐਲਿਟੀ ਟੀਵੀ ਸਟਾਰ ਕਾਇਲੀ ਜੇਨਰ ਪ੍ਰਤੀ ਆਪਣੇ ਪਿਆਰ ਨੂੰ ਅਕਸਰ ਜ਼ਾਹਰ ਕੀਤਾ ਹੈ ਤੇ ਅਦਾਕਾਰਾ ਕਰੀਨਾ ਕਪੂਰ ਲਈ ਉਸ ਦੀ ਤਾਰੀਫ਼ ਵੀ ਲੋਕਾਂ ਤੋਂ ਲੁਕੀ ਨਹੀਂ ਹੈ। ਹੁਣ ਦਿਲਜੀਤ ਨੇ ਆਪਣੇ ਨਵੇਂ ਗੀਤ ਦਾ ਵੀਡੀਓ ਜਾਰੀ ਕੀਤਾ ਹੈ ਜੋ ਇਨ੍ਹਾਂ ਦੋਵੇਂ ਮਹਿਲਾ ਕਲਾਕਾਰਾਂ ਨੂੰ ਸਮਰਪਿਤ ਕੀਤਾ ਗਿਆ ਹੈ।
'ਕਾਇਲੀ ਪਲੱਸ ਕਰੀਨਾ.. ਲੱਭਣਾ ਨੀਂ ਮੁੰਡਾ ਤੈਨੂੰ ਮੇਰੇ ਜੈਸਾ' ਦੀ ਵੀਡੀਓ ਐਤਵਾਰ ਨੂੰ ਜਾਰੀ ਕੀਤੀ ਗਈ। ਦਿਲਜੀਤ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤਾ ਜਿਸ ਵਿੱਚ ਕਰੀਨਾ ਕਪੂਰ ਉਸ ਦਾ ਧੰਨਵਾਦ ਕਰਦੀ ਵਿਖਾਈ ਦੇ ਰਹੀ ਹੈ।
ਦਿਲਜੀਤ ਨੇ ਇੱਕ ਹੋਰ ਵੀਡੀਓ ਵੀ ਜਾਰੀ ਕੀਤਾ, ਜਿਸ ਵਿੱਚ ਉਹ ਆਪਣੇ ਸਰੋਤਿਆਂ ਦੀਆਂ ਪ੍ਰਤੀਕਿਰਿਆਵਾਂ ਪੜ੍ਹਦਾ ਸੁਣਾਈ ਦੇ ਰਿਹਾ ਹੈ।
ਦੇਖੋ ਦਿਲਜੀਤ ਦਾ ਕਾਇਲੀ ਤੇ ਕਰੀਨਾ ਵਾਲੇ ਗਾਣੇ ਦੀ ਵੀਡੀਓ-View this post on InstagramKYLIE + KAREENA 👄 OH BALLE TERE.... LINK IN BIO 📟 #Kylie #KareenaKapoor #KylieKareena
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)