Shah Rukh Khan: ਸ਼ਾਹਰੁਖ ਖਾਨ ਦੀ 'ਡੰਕੀ' ਨੇ ਰਿਲੀਜ਼ ਤੋਂ ਪਹਿਲਾਂ ਹੀ ਕੀਤੀ ਕਰੋੜਾਂ ਦੀ ਕਮਾਈ, 'ਜਵਾਨ' ਤੇ 'ਪਠਾਨ' ਤੋਂ ਬਾਅਦ ਬਣਾਏਗੀ ਨਵਾਂ ਰਿਕਾਰਡ?

Dunki Advance Booking: 'ਡੰਕੀ' ਤੋਂ ਪਹਿਲਾਂ ਸ਼ਾਹਰੁਖ ਖਾਨ ਦੀ 'ਜਵਾਨ' ਅਤੇ 'ਪਠਾਨ' ਨੇ ਵੀ ਐਡਵਾਂਸ ਬੁਕਿੰਗ 'ਚ ਚੰਗੀ ਕਮਾਈ ਕੀਤੀ ਸੀ। ਐਡਵਾਂਸ ਬੁਕਿੰਗ ਦੇ ਮਾਮਲੇ 'ਚ ਫਿਲਮ ਨੇ ਅਮਰੀਕਾ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ।

Dunki Overseas Advance Booking Report: ਸ਼ਾਹਰੁਖ ਖਾਨ ਦੀ ਇਸ ਸਾਲ ਦੀ ਆਉਣ ਵਾਲੀ ਅਤੇ ਤੀਜੀ ਫਿਲਮ 'ਡੰਕੀ' 21 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਰਿਲੀਜ਼ ਤੋਂ ਪਹਿਲਾਂ ਹੀ ਵਿਦੇਸ਼ਾਂ 'ਚ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਐਡਵਾਂਸ ਬੁਕਿੰਗ 'ਚ ਫਿਲਮ

Related Articles